Gaddi Moudan Ge

Jaidev Kumar, Kumar

ਸਾਡੇ ਆਪਣੇ rule ਸਾਡੇ ਆਪਣੇ ਅਸੂਲ
ਸਾਡੇ ਆਪਣੇ rule ਸਾਡੇ ਆਪਣੇ ਅਸੂਲ
ਅੱਸੀ ਜਿਥੇ ਪੜੇ ਓਥੇ ਵਖਰੇ school
ਸਾਨੂੰ ਜਿਹੜਾ ਰੋਕੇ ਟੋਕੇ, ਰੱਖ ਦਾਗੇ ਓਹਨੂ ਧੋ ਕੇ
ਸਾਨੂੰ ਜਿਹੜਾ ਰੋਕੇ ਟੋਕੇ, ਰੱਖ ਦਾਗੇ ਓਹਨੂ ਧੋ ਕੇ

ਅੱਸੀ ਜਿਥੇ ਚਾਵਾਂਗੇ ਗੱਡੀ ਮੋੜਾ ਗੇ
ਫਿਰ ਸਾਰੇ ਦੇ ਸਾਰੇ signal ਤੋੜਾਂਗੇ
ਅੱਸੀ ਜਿਥੇ ਚਾਵਾਂਗੇ ਗੱਡੀ ਮੋੜਾ ਗੇ
ਫਿਰ ਸਾਰੇ ਦੇ ਸਾਰੇ signal ਤੋੜਾਂਗੇ

ਸਾਡਾ ਰੋਜ਼ ਦਾ ਖਰ੍ਚਾ, ਖਰ੍ਚਾ
ਸਾਡਾ ਕੁੜੀਆਂ ਚ ਚਰਚਾ, ਚਰਚਾ
ਸਾਡੀ police ਨਾਲ ਯਾਰੀ, ਯਾਰੀ
ਨਹੀਂ ਥਾਣੇ ਵਿਚ ਪਰਚਾ, ਪਰਚਾ

ਹੋ ਯਾਰਾ ਸਾਡਾ ਚਰਚਾ ਹੀ ਰਿਹੰਦਾ ਹਰ ਥਾਂ
ਸਾਡਾ ਛਪਦਾ ਹੀ ਰਿਹੰਦਾ, ਅਖ੍ਬਾਰਾਂ ਵਿਚ ਨਾਮ
ਯਾਰੋ ਸਾਡਾ ਛਪਦਾ ਹੀ ਰਿਹੰਦਾ ਹਰ ਤਾ
ਸਾਡਾ ਛਪਦਾ ਹੀ ਰਿਹੰਦਾ, ਅਖ੍ਬਾਰਾਂ ਵਿਚ ਨਾਮ
ਅੱਸੀ ਕਲ ਦੇ ਨਹੀਂ ਹਨ, ਅੱਸੀ ਅੱਜ ਦੇ star
ਸਾਡੇ ਅੱਗੇ ਵੇਖੋ ਯਾਰੋ ਸਾਰੀ ਦੁਨਿਆ ਬੇਕਾਰ
ਅੱਸੀ ਐਸੀ ਵੈਸੀ ਕੁੜੀ ਨਾਲ ਕਰਨਾ ਨਈ ਪਿਆਰ
ਚੰਡੀਗੜ੍ਹ ਦੀ ਕੁੜੀ ਨਾਲ ਦਿਲ ਜੋੜਾਂਗੇ

ਅੱਸੀ ਜਿਥੇ ਚਾਵਾਂਗੇ ਗੱਡੀ ਮੋੜਾਂਗੇ
ਫਿਰ ਸਾਰੇ ਦੇ ਸਾਰੇ signal ਤੋੜਾਂਗੇ
ਅੱਸੀ ਜਿਥੇ ਚਾਵਾਂਗੇ ਗੱਡੀ ਮੋੜਾਂਗੇ
ਫਿਰ ਸਾਰੇ ਦੇ ਸਾਰੇ signal ਤੋੜਾਂਗੇ

ਅੱਸੀ ਮੁੰਡੇ ਆਂ ਪੰਜਾਬੀ, ਪੰਜਾਬੀ
ਸਾਡਾ accent ਦੋਆਬੀ, ਦੋਆਬੀ
ਕੋਈ ਕਰੇ ਜੇ ਖਰਾਬੀ, ਖਰਾਬੀ
ਵਾਰ ਕਰੀਏ ਜਵਾਬੀ, ਜਵਾਬੀ

ਹਾਏ ਉੱਚੀਆਂ ਹਵਾਵਾਂ ਵਿਚ, ਰਿਹੰਦਾ ਸਾਡਾ ਦਿਲ
ਏਰੀ ਗੈਰੇ ਉੱਤੇ ਅੱਸੀ, ਫਾਡ ਦੇ ਨਈ ਬਿੱਲ
ਹਾਏ ਉੱਚੀਆਂ ਹਵਾਵਾਂ ਵਿਚ, ਰਿਹੰਦਾ ਸਾਡਾ ਦਿਲ
ਏਰੀ ਗੈਰੇ ਉੱਤੇ ਅੱਸੀ, ਫਾਡ ਦੇ ਨਈ ਬਿੱਲ
ਸਾਡੇ collar ਖੜੇ ਨੇ ਅੱਸੀ ਮੁੰਡੇ ਆਂ ਪੰਜਾਬੀ
ਹਰ ਜਿੰਦਰੇ ਦੀ ਸਾਡੇ ਕੋਲ ਰਿਹੰਦੀ ਹਰ ਚਾਬੀ
ਹੈ ਮਜ਼ਾਲ ਕਿਸੇ ਦੇ ਕੋਈ ਕਰ ਜਾਏ ਖਰਾਬੀ
ਜਿਹਦਾ ਅੱਗੇ ਬੋਲੇ ਜਿੰਦ ਓਹਦੀ ਰੋਲਾਂਗੇ

ਅੱਸੀ ਜਿਥੇ ਚਾਵਾਂਗੇ ਗੱਡੀ ਮੋੜਾਂਗੇ
ਫਿਰ ਸਾਰੇ ਦੇ ਸਾਰੇ ਸਿਗਨਲ ਤੋੜਾਂਗੇ
ਅੱਸੀ ਜਿਥੇ ਚਾਵਾਂਗੇ ਗੱਡੀ ਮੋੜਾਂਗੇ
ਫਿਰ ਸਾਰੇ ਦੇ ਸਾਰੇ ਸਿਗਨਲ ਤੋੜਾਂਗੇ
ਅੱਸੀ ਜਿਥੇ ਚਾਵਾਂਗੇ ਗੱਡੀ ਮੋੜਾਂਗੇ
ਫਿਰ ਸਾਰੇ ਦੇ ਸਾਰੇ ਸਿਗਨਲ ਤੋੜਾਂਗੇ

ਗਲ ਸੁਣ ਮੇਰੀ ਕੁੜੀਏ, ਕੁੜੀਏ
ਦਿਲ ਲਾ ਕੇ ਨਾ ਮੋੜੀਏ, ਮੋੜੀਏ
ਜੇ ਇਸ਼੍ਕ਼ ਨੇ ਜੁੜੀਏ ਜੁੜੀਏ
ਹਥ ਛੱਡ ਕੇ ਨਾ ਤੂਰੀਏ, ਤੂਰੀਏ
ਮੈਨੂ ਪਿਆਰ ਤੂ ਕਰਦੀ, ਕਰਦੀ
ਮੇਰੇ ਉੱਤੇ ਜੇ ਮਰਦੀ, ਮਰਦੀ
ਕਿਊ ਦੁਨੀਆਂ ਤੋਂ ਡਰਦੀ, ਡਰਦੀ
ਏ ਇਸ਼੍ਕ਼ ਵਿਸ਼੍ਕ਼ ਦੀਆਂ ਬਾਤਾਂ ਨੇ
ਦਿਲ ਚੀਜ਼ ਹੈ ਰਬ ਦੀ, ਰਬ ਦੀ

ਅੱਸੀ ਜਿਥੇ ਚਾਵਾਂਗੇ ਗੱਡੀ ਮੋੜਾਂਗੇ
ਫਿਰ ਸਾਰੇ ਦੇ ਸਾਰੇ signal ਤੋੜਾਂਗੇ
ਅੱਸੀ ਜਿਥੇ ਚਾਵਾਂਗੇ ਗੱਡੀ ਮੋੜਾਂਗੇ
ਫਿਰ ਸਾਰੇ ਦੇ ਸਾਰੇ signal ਤੋੜਾਂਗੇ

Trivia about the song Gaddi Moudan Ge by Mika Singh

Who composed the song “Gaddi Moudan Ge” by Mika Singh?
The song “Gaddi Moudan Ge” by Mika Singh was composed by Jaidev Kumar, Kumar.

Most popular songs of Mika Singh

Other artists of Film score