Glassiyan Remix

Deep Fateh, Mista Baaz

ਓ ਚਲ ਛੇਤੀ ਨੱਚ ਗਿਧੇ ਵਿਚ ਸੋਹਣੀਏ
ਚਲ ਛੇਤੀ ਨੱਚ ਗਿਧੇ ਵਿਚ ਸੋਹਣੀਏ
ਤੈਨੂ ਵੇਖਣ ਨੂ ਕਾਹਲੇ ਆ ਬੜੇ
ਓ ਤੇਰੇ ਨੈਣਾ ਚ ਸ਼ਰਾਬ ਦੁਲਦੀ
ਮੁੰਡੇ ਫਡ ਕੇ ਗਲਾਸੀਆਂ ਖੜੇ
ਓ ਤੇਰੇ ਨੈਣਾ ਚ ਸ਼ਰਾਬ ਦੁਲਦੀ
ਮੁੰਡੇ ਫਡ ਕੇ ਗਲਾਸੀਆਂ ਖੜੇ
ਹਾਏ ਤੇਰਿਆਂ ਨੈਣਾ ਚੋ ਅੱਸੀ ਪੇਗ ਲੌਣਾ ਚੌਨੇ ਆ
ਹੋਰ ਚਢ ਦੀ ਨਾ ਕੋਈ ਅੱਸੀ ਪਾਣੀ ਵੀ ਨਾ ਪੌਣੇ ਆ
ਜੋ ਅੱਖਾਂ ਤੇਰੀਆਂ ਚ ਨਸ਼ਾ ਕਿੱਤੇ ਹੋਰ
ਜੋ ਅੱਖਾਂ ਤੇਰੀਆਂ ਚ ਨਸ਼ਾ ਕਿੱਤੇ ਹੋਰ
ਅੱਸੀ ਦਾਰੂ ਦੇ ਮੁਕਾਮ ਤੇ ਖੜੇ

ਬਚ ਕੇ ਰਹੀ ਤੂ ਕੋਈ ਹੋਜੇ ਨਾ ਖਰਾਬੀ
ਤੱਕਣੀ ਤੇਰੀ ਨੇ ਮੁੰਡੇ ਕਰਤੇ ਸ਼ਰਾਬੀ
ਜਿਹੜਾ ਵੇਖ ਲੇਂਦਾ ਤੈਨੂ ਹੋ ਜਾਂਦਾ ਟੱਲੀ
ਪੰਜ ਬੋਤਲ਼ਾਂ ਜਿੰਨਾ ਤੂ ਨਸ਼ਾ ਕਰਦੀ ਏ ਕੱਲੀ
Heat ਤੇਰੇਆਂ ਨੈਣਾ ਚ ਬੇਹਿਸਾਬ ਕੁੜੀਏ
ਤੇਰੇ ਅੱਗੇ fail ਆ ਸ਼ਰਾਬ ਕੁੜੀਏ
ਹੁਸਨ ਤੇਰਾ ਤਾਂ ਜਮਾ ਕਹਿਰ ਪਤਲੋ
ਪਿਛੇ ਲਾਯੀ ਫਿਰਦੀ ਏ ਸਾਰਾ ਸ਼ਹਿਰ ਕੁੜੀਏ
ਮਾਰੇ ਦਿਲਾਂ ਉੱਤੇ ਸਟ ਤੂ ਮੁੰਡੇ ਲਏ ਨੇ ਪੱਟ ਤੂ
ਔਖਾ ਸਾਡਾ ਜੀਣਾ ਕਰਤਾ
ਔਖਾ ਸਾਡਾ ਜੀਣਾ ਕਰਤਾ
ਹਾਏ ਸਜ਼ਰੀ ਜਵਾਨੀ ਤੇਰੀ ਨਜ਼ਰਾਂ ਤੋ ਬਚ ਨੀ
ਹਾਏ ਤੌਰ ਨਾਲ ਰਹਿੰਦੇ ਮੁੰਡੇ ਪਤਲਾ ਜਿਹਾ ਲਕ ਨੀ
ਹਾਏ ਸਜ਼ਰੀ ਜਵਾਨੀ ਤੇਰੀ ਨਜ਼ਰਾਂ ਤੋ ਬਚ ਨੀ
ਹਾਏ ਤੌਰ ਨਾਲ ਰਹਿੰਦੇ ਮੁੰਡੇ ਪਤਲਾ ਜਿਹਾ ਲਕ ਨੀ
ਓ ਤੈਨੂ ਨਚਦੀ ਨੂ ਮੋਢਾ ਨਾ ਕੋਈ ਮਾਰ ਜੇ
ਤੈਨੂ ਨਚਦੀ ਨੂ ਮੋਢਾ ਨਾ ਕੋਈ ਮਾਰ ਜੇ
ਨੀ ਅੱਸੀ ਇਸ ਗੱਲੋਂ ਫਿਰਦੇ ਡਰੇ
ਓ ਤੇਰੇ ਨੈਣਾ ਚ ਸ਼ਰਾਬ ਦੁਲਦੀ
ਮੁੰਡੇ ਫਡ ਕੇ ਗਲਾਸੀਆਂ ਖੜੇ
ਓ ਤੇਰੇ ਨੈਣਾ ਚ ਸ਼ਰਾਬ ਦੁਲਦੀ
ਮੁੰਡੇ ਫਡ ਕੇ ਗਲਾਸੀਆਂ ਖੜੇ

Trivia about the song Glassiyan Remix by Mika Singh

Who composed the song “Glassiyan Remix” by Mika Singh?
The song “Glassiyan Remix” by Mika Singh was composed by Deep Fateh, Mista Baaz.

Most popular songs of Mika Singh

Other artists of Film score