Suit Punjabi

Millind Gaba

ਹਾਏ ਏ ਰੰਗ ਕਦੇ ਨਾ ਪਾਇਆ
ਤੈਨੂੰ ਕਿੰਨਾ ਮੈਂ ਸਮਝਾਇਆ
ਏ ਰੰਗ ਕਦੇ ਨਾ ਪਾਇਆ
ਤੈਨੂੰ ਕਿੰਨਾ ਮੈਂ ਸਮਝਾਇਆ
ਅੱਜ ਸੂਟ ਪੰਜਾਬੀ ਪਾ ਸਾਡੀ ਫਰਮਾਇਸ਼ ਤੇ
ਅੱਜ ਸੂਟ ਪੰਜਾਬੀ ਪਾ ਸਾਡੀ ਫਰਮਾਇਸ਼ ਤੇ
ਸੂਟ ਪੰਜਾਬੀ ਪਾ ਸਾਡੀ ਫਰਮਾਇਸ਼ ਤੇ

ਹਾਏ ਕਾਲੀ ਕਾਲੀ ਜ਼ੁਲਫਾਂ ਚ ਜਚਦੀ ਬੜਾ ਨੀ
ਦਿਲ ਮੇਰਾ ਹੁਣ ਤੇਰਾ ਹੋ ਗਿਆ ਨੀ
ਵੇਖਾਂ ਤੈਨੂ ਜਿਵੇ ਖਿੱਚਦੀ ਤੂੰ ਦਾਰੂ
ਸੌਂਹ ਰੱਬ ਦੀ ਨੀ ਆਜੇ ਮਜ਼ਾ ਨੀ
ਹਾਏ ਕਾਲੀ ਕਾਲੀ ਜ਼ੁਲਫਾਂ ਚ ਜਚਦੀ ਬੜਾ ਨੀ
ਦਿਲ ਮੇਰਾ ਹੁਣ ਤੇਰਾ ਹੋ ਗਿਆ ਨੀ
ਵੇਖਾਂ ਤੈਨੂ ਜਿਵੇ ਖਿਚਦੀ ਤੂ ਦਾਰੂ
ਸੋਹੁਣ ਰੱਬ ਦੀ ਨੀ ਆਜੇ ਮਜ਼ਾ ਨੀ
ਮਿੱਕੇ ਨੂੰ ਆਪ ਬੁਲਾਇਆ
ਮਿੱਕੇ ਦਾ ਗਾਣਾ ਲਾਇਆ
DJ ਨੂ ਆਪ ਬੁਲਾਇਆ
ਮਿੱਕੇ ਦਾ ਗਾਣਾ ਲਾਇਆ
ਠੁਮਕੇ ਤੇ ਠੁਮਕਾ ਲਾ
ਸਾਡੀ ਫਰਮਾਇਸ਼ ਤੇ
ਅੱਜ ਸੂਟ ਪੰਜਾਬੀ ਪਾ ਸਾਡੀ ਫਰਮਾਇਸ਼ ਤੇ
ਸੂਟ ਪੰਜਾਬੀ ਪਾ ਸਾਡੀ ਫਰਮਾਇਸ਼ ਤੇ

ਲੱਕ ਤੇਰਾ ਪਤਲਾ ਨੀ ਅੱਗ ਲਗਾਵੇ
ਤਿਲ ਸੋਹਣੇ ਮੁਖੜੇ ਦਾ ਚੈਨ ਚੁਰਾਵੇ
ਦਿਲ ਕਰੇ ਤੈਨੂ ਤਕਦਾ ਰਵਾਂ ਨੀ
ਬਿਨਾ ਤੇਰੇ ਕੁਝ ਨਜ਼ਰ ਨਾ ਆਵੇ
DJ ਨੂੰ ਆਪ ਬੁਲਾਇਆ
ਮਿੱਕੇ ਦਾ ਗਾਣਾ ਲਾਇਆ
DJ ਨੂੰ ਆਪ ਬੁਲਾਇਆ
ਮਿੱਕੇ ਦਾ ਗਾਣਾ ਲਾਇਆ
ਠੁਮਕੇ ਤੇ ਠੁਮਕਾ ਲਾ
ਸਾਡੀ ਫਰਮਾਇਸ਼ ਤੇ
ਅੱਜ ਸੂਟ ਪੰਜਾਬੀ ਪਾ ਸਾਡੀ ਫਰਮਾਇਸ਼ ਤੇ
ਸੂਟ ਪੰਜਾਬੀ ਪਾ ਸਾਡੀ ਫਰਮਾਇਸ਼ ਤੇ

Trivia about the song Suit Punjabi by Mika Singh

Who composed the song “Suit Punjabi” by Mika Singh?
The song “Suit Punjabi” by Mika Singh was composed by Millind Gaba.

Most popular songs of Mika Singh

Other artists of Film score