Chinni Da Prontha - Studio
Desi Crew .... (ਓ ਓ ਓ)
ਮੈਨੂ ਮੇਰੇ ਖੇਤਾਂ ਦੀ ਤਰੇਲ ਚੇਤੇ ਆ ਗਯੀ
ਤਰੇਲ ਚੇਤੇ ਆ ਗਯੀ ਤਰੇਲ ਚੇਤੇ ਆ ਗਯੀ
ਓਏ ਪੱਕੇ ਮੂਰ ਮੰਜੇਯਾ ਦੀ ਰੇਲ ਚੇਤੇ ਆ ਗਯੀ
ਹਾਂ ਰੇਲ ਚੇਤੇ ਆ ਗਯੀ ਰੇਲ ਚੇਤੇ ਆ ਗਯੀ
ਮੈਨੂ ਮੇਰੇ ਖੇਤਾਂ ਦੀ ਤਰੇਲ ਚੇਤੇ ਆ ਗਯੀ
ਪੱਕੇ ਮੂਰ ਮੰਜੇਯਾ ਦੀ ਰੇਲ ਚੇਤੇ ਆ ਗਯੀ
ਹੋ ਗੰਨੇ ਚ ਲਪੇਟੇ ਤਾਜੇ ਗੁਡ ਵਾਲੀ ਦਿਸ਼ ਦੇ
ਹਾਲੇ ਵੀ ਮੌਜੂਦ ਮੇਰੀ ਜੀਭ ਤੇ ਸਵਾਦ ਨੇ
ਇੱਕ ਮੈਨੂ, ਇੱਕ ਮੈਨੂ ਹਾਂ
ਇੱਕ ਮੈਨੂ ਚੌਂਤਰੇ ਦੀ ਤਾਸ਼ ਨਹੀਂ ਓ ਭੁੱਲਦੀ
ਤੇ ਦੂਜੇ ਮਾਏ ਚਿੰਨੀ ਦੇ ਪਰੌਂਠੇ ਤੇਰੇ ਯਾਦ ਨੇ
ਇੱਕ ਮੈਨੂ ਚੌਂਤਰੇ ਦੀ ਤਾਸ਼ ਨਹੀਂ ਓ ਭੁੱਲਦੀ
ਤੇ ਦੂਜੇ ਮਾਏ ਚਿੰਨੀ ਦੇ ਪਰੌਂਠੇ ਤੇਰੇ ਯਾਦ ਨੇ
2 phase light ਨੂ condenser ਆਂ ਦੀ ਲੋਡ ਸੀ
ਓਏ ਟੁਟੇ ਜ਼ੀਮੀਦਾਰਾਂ ਨੂ financer ਆਂ ਦੀ ਲੋਡ ਸੀ
2 phase light ਨੂ condenser ਆਂ ਦੀ ਲੋਡ ਸੀ
ਟੁਟੇ ਜ਼ੀਮੀਦਾਰਾਂ ਨੂ financer ਆਂ ਦੀ ਲੋਡ ਸੀ
Agent ਆਂ ਕੋਲੋਂ ਕਿਨੀ ਵਾਰੀ ਠਗੀਆਂ ਲਵਾਈਆਂ
ਕ੍ਯੂਂ ਕਿ ਸਾਨੂ ਵੀ ਸਫ਼ਾਰੀਆਂ ਤੇ Lancer ਆਂ ਦੀ ਲੋਡ ਸੀ
ਰੀਟਾਂ ਦੀਆਂ ਚੱਪਲਾਂ ਦੀ ਬਦਰੀ ਜਵਾਬ ਦੇਗੀ
ਚੋਰੀ ਚੋਰੀ ਪੱਟੇ ਜਦੋਂ ਕਿੱਸੇ ਦੇ ਕਮਾਦ ਨੇ
ਇੱਕ ਮੈਨੂ, ਇੱਕ ਮੈਨੂ ਹਾਂ
ਇੱਕ ਮੈਨੂ ਚੌਂਤਰੇ ਦੀ ਤਾਸ਼ ਨਹੀਂ ਓ ਭੁੱਲਦੀ
ਤੇ ਦੂਜੇ ਮਾਏ ਚਿੰਨੀ ਦੇ ਪਰੌਂਠੇ ਤੇਰੇ ਯਾਦ ਨੇ
ਇੱਕ ਮੈਨੂ ਚੌਂਤਰੇ ਦੀ ਤਾਸ਼ ਨਹੀਂ ਓ ਭੁੱਲਦੀ
ਤੇ ਦੂਜੇ ਮਾਏ ਚਿੰਨੀ ਦੇ ਪਰੌਂਠੇ ਤੇਰੇ ਯਾਦ ਨੇ
ਟੂਟਆਂ ਦੀਆਂ ਬੂਤੀਆਂ Stover ਈ ਦੀ ਤੋੜ ਸੀ
ਓ ਘਰੇ ਸੰਗਰਾਂਦ ਨੂੰ ਲਿਆਂਦਾ ਨੀਲਾ Ford ਸੀ
ਟੂਟਆਂ ਦੀਆਂ ਬੂਤੀਆਂ Stover ਈ ਦੀ ਤੋੜ ਸੀ
ਘਰੇ ਸੰਗਰਾਂਦ ਨੂੰ ਲਿਆਂਦਾ ਨੀਲਾ Ford ਸੀ
ਆ ਟੁੱਟ ਪਨੇਆ speaker ਆਂ ਦੀ ਨਵੀ ਜੋੜੀ ਨੇ
ਨਰਿੰਦਰ ਸੇਓੰ ਦੀ ਬਿਨਾ ਦੁੱਖ ਹੋਰ ਸੀ
ਇੱਕੋ ਮੇਰਾ ਦੇਸ਼ ਜਿੱਥੇ ਬੰਦੇ ਤੇ machinery ਦੇ
ਜ਼ਿਆਦਾ ਤਰ ਹੁੰਦੇ ਹਥਿਔੜੇ ਨਾ ਇਲਾਜ ਵੇ
ਇੱਕ ਮੈਨੂ, ਇੱਕ ਮੈਨੂ ਹਾਂ
ਇੱਕ ਮੈਨੂ ਚੌਂਤਰੇ ਦੀ ਤਾਸ਼ ਨਹੀਂ ਓ ਭੁੱਲਦੀ
ਤੇ ਦੂਜੇ ਮਾਏ ਚਿੰਨੀ ਦੇ ਪਰੌਂਠੇ ਤੇਰੇ ਯਾਦ ਨੇ
ਇੱਕ ਮੈਨੂ ਚੌਂਤਰੇ ਦੀ ਤਾਸ਼ ਨਹੀਂ ਓ ਭੁੱਲਦੀ
ਤੇ ਦੂਜੇ ਮਾਏ ਚਿੰਨੀ ਦੇ ਪਰੌਂਠੇ ਤੇਰੇ ਯਾਦ ਨੇ
ਰੌਲਦੀ duty ਉੱਤੇ ਪਾਠੀ ਸਿੰਘ ਠਲਣੇ
ਲਾਲਚੀ ਕਟੂਰਾ ਲੇਖ ਗਾਡ’ਆਂ ਵਿਚੋਂ ਪਾਡਨੇ
ਹਨ ਰੌਲਦੀ duty ਉੱਤੇ ਪਾਠੀ ਸਿੰਘ ਠਲਣੇ
ਲਾਲਚੀ ਕਟੂਰਾ ਲੇਖ ਗਾਡ’ਆਂ ਵਿਚੋਂ ਪਾਡਨੇ
ਹੋ ਬੇਬੇ ਦੀ ਸਪੋਰ੍ਟ ਦਾ ਨਜਾਯਜ਼ ਫਾਇਦਾ ਚੱਕਣਾ
ਬਾਪੂ ਦੇ ਖਿਲਾਫ ਘਰੇ ਚੀਨੇ ਗੋਲੇ ਪਾਲ੍ਣੇ
ਏਹੋ ਜੇ ਸ੍ਕਿਟ ਸਾਰੇ ਬੱਤਾਨ ਵੇਲ ਬੱਤਾ
ਮੇਰੀ ਜ਼ਿੰਦਗੀ ਦੀ ਆਲ੍ਬਮ ਵਿਚੋਂ ਬੇਡ ਖਾਸ ਨੇ
ਇੱਕ ਮੈਨੂ, ਇੱਕ ਮੈਨੂ ਹਾਂ
ਇੱਕ ਮੈਨੂ ਚੌਂਤਰੇ ਦੀ ਤਾਸ਼ ਨਹੀਂ ਓ ਭੁੱਲਦੀ
ਤੇ ਦੂਜੇ ਮਾਏ ਚਿੰਨੀ ਦੇ ਪਰੌਂਠੇ ਤੇਰੇ ਯਾਦ ਨੇ
ਇੱਕ ਮੈਨੂ ਚੌਂਤਰੇ ਦੀ ਤਾਸ਼ ਨਹੀਂ ਓ ਭੁੱਲਦੀ
ਤੇ ਦੂਜੇ ਮਾਏ ਚਿੰਨੀ ਦੇ ਪਰੌਂਠੇ ਤੇਰੇ ਯਾਦ ਨੇ