Photo Jatt Di

Jaggi Sanghera, The Boss

ਹੋ ਨਈਂ ਓ ਤਾਰੇ ਤੋੜਨ ਦੀ ਗੱਲ ਕਰਦੇ
ਜੋ ਗੱਲ ਕਹੀਏ ਕਰਨਾ ਜਾਣਦੇ ਆਂ
ਓ ਸਾਨੂ ਔਂਦੀ ਆ ਸਮਯ ਦੀ ਨਬਜ਼ ਫੜਨੀ
ਰੰਗ ਮਿਹਫਿਲ ਚ ਭਰਨਾ ਜਾਣਦੇ ਆਂ

ਓ ਟੀਕੇ ਟੱਲੇਯਾ ਨਾ’ ਪਾਲੇਯਾ ਸਰੀਰ ਨਾ
ਜਾਲੀ ਬੰਦਿਆ ਨੂ ਕਿਹਾ ਕਦੇ ਵੀਰ ਨਾ

ਬਸ ਵੈਲਪੁਨਾ ਪੱਟੀ ਬੈਠਾ ਯਾਰ ਨੂ,
ਕਦੇ ਤੱਕੜੇ ਦੇ ਮਾਰੀ ਯਾਰੋ ਲੀਰ ਨਾ

ਓ ਜ਼ਿਹੜੀ ਮੋਨੋ ਵਾਂਗੂ ਗੁੱਸਾ ਦਿਲਦਾਰ ਦਾ
ਨਾਲੇ ਨਿਰੀ ਖੰਡ ਘੁਲੀ ਆ smile ਚ

ਓ photo ਜੱਟ ਦੀ ਮਿਲੂਗੀ ਥਾਣੇ file ਚ
ਜਾਂ ਅੱਲੜਾਂ ਦੇ ਮਿਲੂਗੀ mobile ਚ
ਓ photo ਜੱਟ ਦੀ ਮਿਲੂਗੀ ਥਾਣੇ file ਚ
ਜਾਂ ਅੱਲੜਾਂ ਦੇ ਮਿਲੂਗੀ mobile ਚ

ਸਾਊ ਸ਼ਕਲਾਂ ਤੇ ਖੂਨ ਚ ਗਰੂਰ ਨੇ
ਜੇਡਾ ਜੱਮਦੇ ਦੇ ਨਾਲ ਜੱਮੇ ਆ

ਹੋ ਵਿਚੇ ਰੋਲਤੇ ਵਰੋਲੇ ਜੇਡੇ ਬਣ ਦੇ,
ਬੜੇ ਵਿਗੜੇ ਤੂਫਾਨ ਥਮੇ ਆ

ਐਨੇ ਬਣੇ ਨੀ ਨਿਮਾਣੇ ਦੂਜ ਸ਼ਡੀਏ
ਹੋ ਪਰ ਰਖੇਯਾ ਯਕੀਨ ਨਾਯੋ ਪਿਹਲ ਚ

ਓ photo ਜੱਟ ਦੀ ਮਿਲੂਗੀ ਥਾਣੇ file ਚ
ਜਾਂ ਅੱਲੜਾਂ ਦੇ ਮਿਲੂਗੀ mobile ਚ
ਓ photo ਜੱਟ ਦੀ ਮਿਲੂਗੀ ਥਾਣੇ file ਚ
ਜਾਂ ਅੱਲੜਾਂ ਦੇ ਮਿਲੂਗੀ mobile ਚ

ਹੋ ਇਕ ਆੱਲੜਾਂ ਦੀ ਫੌਜ ਭਾਲੇ ਯਾਰ ਨੂ,
ਓ ਦੂਜਾ ਰਿਹੰਦਾ ਏ ਕਨੂਨ ਪੈੜ੍ਹਾਂ ਦੱਬਦਾ

ਓ ਰਿਹਿੰਦੇ ਰਾ ਵਾਂਗੂ ਕਰਦੇ ਜਾਸੂਸੀਆਂ
ਮੁੰਡਾ ਸ਼ੇਤੀ ਨੀ ਲਾਦੇਨ ਵਾਂਗੂ ਲਬਦਾ

ਓ ਫਿਰੇ ਜਨਤਾ ਯਾਰਾਂ ਨੂ copy ਕਰਦੀ
ਗੱਲ ਤਾਈਂ ਵਖਰੀ style ਚ

ਓ photo ਜੱਟ ਦੀ ਮਿਲੂਗੀ ਥਾਣੇ file ਚ
ਜਾਂ ਅੱਲੜਾਂ ਦੇ ਮਿਲੂਗੀ mobile ਚ
ਓ photo ਜੱਟ ਦੀ ਮਿਲੂਗੀ ਥਾਣੇ file ਚ
ਜਾਂ ਅੱਲੜਾਂ ਦੇ ਮਿਲੂਗੀ mobile ਚ

ਜੱਗੀ ਵੈਰਿਯਾ ਦੇ ਰਿਹੰਦਾ ਏ ਦਿਮਾਗ ਚ,
ਨਾਲੇ ਆੱਲੜਾਂ ਦੇ ਦਿਲ ਵਿਚ ਧੜਕੇ

ਨਾਲ ਰਖਦਾ group ਗੂੜ੍ਹੇ ਯਾਰਾਂ ਦਾ,
ਹਰ ਮਸਲਾ ਨਬੇਡ ਦੇ ਅੱੜਕੇ

ਮੁੰਡੇ ਕੱਬੇ ਨੇ ਸੰਘੇਰੇ ਪਿੰਡ ਵਾਲੇ ਦੇ
ਜਿਵੇ ਹੁਣੇ ਪਰਮਾਣੂ ਨੇ ਮਿਜ਼ਾਇਲ ਚ.

ਓ photo ਜੱਟ ਦੀ ਮਿਲੂਗੀ ਥਾਣੇ file ਚ
ਜਾਂ ਅੱਲੜਾਂ ਦੇ ਮਿਲੂਗੀ mobile ਚ
ਓ photo ਜੱਟ ਦੀ ਮਿਲੂਗੀ ਥਾਣੇ file ਚ
ਜਾਂ ਅੱਲੜਾਂ ਦੇ (The Boss)

Trivia about the song Photo Jatt Di by Monty

Who composed the song “Photo Jatt Di” by Monty?
The song “Photo Jatt Di” by Monty was composed by Jaggi Sanghera, The Boss.

Most popular songs of Monty

Other artists of Axé