Tere Bina
ਫਾਇਦਾ ਲੇ ਨਾ ਨਜ਼ਾਇਜ ਸੋਨੇਯਾ
ਜੇ ਤੂ ਜਾਣ ਗਯਾ ਸਾਡੀ ਕਮਜ਼ੋਰੀ
ਹੋ ਤੂ ਤੇ ਸਚੀ ਰੱਬ ਬਣ ਬਿਹ ਗਯੋਂ
ਤੇਰੇ ਹਥ ਚ ਫੜਾਤੀ ਆਸਾ ਡੋਰੀ
ਦੱਰ-ਦੱਰ ਨਾ ਮਾਰਨ ਟੱਕਰਾਂ
ਜੇਡੇ ਹੁੰਦੇ ਨੇ ਮੁਰੀਦ ਇਕੋ ਦੱਰ ਦੇ
ਜੇ ਤੇਰੇ ਬਿਨਾ ਸੱਰਦਾ ਹੁੰਦਾ
ਕਾਹਤੋਂ ਮਿੰਤਾ ਤੇਰਿਯਾ ਕਰਦੇ
ਜੇ ਤੇਰੇ ਬਿਨਾ ਸੱਰਦਾ ਹੁੰਦਾ
ਕਾਹਤੋਂ ਮਿੰਤਾ ਤੇਰਿਯਾ ਕਰਦੇ
ਏ ਬਹਾਨੇ busy- ਬੂਸੀ ਹੋਣੇ ਦੇ
ਜਿਨੇ ਕੱਟਨਾ ਹੁੰਦਾ ਏ ਟਾਇਮ ਕੱਟ ਦਾ
ਹੋ ਜੇਡਾ ਯਾਰ ਪਿਛੇ ਲੱਗ ਜਾਂਦਾ ਆਏ
ਓ ਲੋਕਾਂ ਪੀਸ਼ੇ ਫੇਰ ਕਦੇ ਨਾਯੋ ਲੱਗਦਾ
ਤੈਨੂ ਚੌਂਦੇ ਬਸ ਤਾਂ ਨੀ ਬੋਲਦੇ
ਤੈਨੂ ਚੌਂਦੇ ਬਸ ਤਾਂ ਨੀ ਬੋਲਦੇ
ਨਈ ਤਾਂ ਦੰਦਾਂ ਥੱਲੇ ਜੀਬ ਕਾਹਣੂ ਧਰਦੇ
ਜੇ ਤੇਰੇ ਬਿਨਾ ਸੱਰਦਾ ਹੁੰਦਾ
ਕਾਹਤੋਂ ਮਿੰਤਾ ਤੇਰਿਯਾ ਕਰਦੇ
ਜੇ ਤੇਰੇ ਬਿਨਾ ਸੱਰਦਾ ਹੁੰਦਾ
ਕਾਹਤੋਂ ਮਿੰਤਾ ਤੇਰਿਯਾ ਕਰਦੇ
ਕਾਹਤੋ ਰੂਸ-ਰੂਸ ਬੇਹਨਾ ਏ
ਵੇ ਟੁੱਟੀਯਾਂ ਦੇ ਦੁਖ ਚੰਦਰੇ,
ਹੋ ਟੁੱਟੀਯਾਂ ਦੇ ਦੁਖ ਚੰਦਰੇ,
ਕਾਹਤੋਂ ਟੁੱਟ ਟੁੱਟ ਪੈਣਾ ਏ,
ਟੁੱਟ ਟੁੱਟ ਪੈਣਾ ਏ,
ਹੋ ਤੇਰੇ ਚਿਤ ਚੇਤੇ ਵੀ ਨੀ ਸੱਜਣਾ,
ਹੋ ਤੈਨੂ ਪੌਣ ਦੇ ਲਯੀ ਕਿ ਕਿ ਗਵਾ ਲੇਯਾ
ਹੋ ਮੂਡ ਓਹਦੇ ਨਾ ਕਲਾਮ ਕੀਤੀ ਨਾ,
ਤੂ ਸਾਨੂ ਜਿਦੇ ਨਾਲ ਬੋਲਣੋ ਹਟਾ ਲੇਯਾ
ਤੂ ਜੋ ਕਹਿਯਾ ਸਿਰ ਮੱਥੇ ਮੰਨੀਯਾ
ਤੂ ਜੋ ਕਹਿਯਾ ਸਿਰ ਮੱਥੇ ਮੰਨੀਯਾ
ਤੇਰਾ ਮੁੱਡ ਤੋ ਰਹੇ ਆਂ ਪਾਣੀ ਭਰਦੇ,
ਜੇ ਤੇਰੇ ਬਿਨਾ ਸੱਰਦਾ ਹੁੰਦਾ
ਕਾਹਤੋਂ ਮਿੰਤਾ ਤੇਰਿਯਾ ਕਰਦੇ
ਜੇ ਤੇਰੇ ਬਿਨਾ ਸਰ੍ਦਾ ਹੁੰਦਾ,
ਕਾਹਤੋਂ ਮਿੰਤਾ ਤੇਰਿਯਾ ਕਰਦੇ
ਹੋ ਖੱਰੇ ਉਤਰਾਂਗੇ ਹਰ ਬੋਲਦੇ
ਪਾਵੇਈਂ ਸੂਈ ਵਾਲੀ ਨੱਕੇ ਚੋ ਲੰਘਾ ਲਵੀ
ਪਰ ਦੀਪ ਆੱਰੈਚਾਂ ਵਲੇਯਾ,
ਮਰ ਜਾਵਾਂਗੇ ਨਾ ਦੂਰੀ ਕੀਤੇ ਪਾ ਲਯਿਂ
ਤੈਨੂ ਸ਼ਰੇ-ਈ-ਆਮ ਕਹੀਏ ਆਪਣਾ
ਤੈਨੂ ਸ਼ਰੇ-ਈ-ਆਮ ਕਹੀਏ ਆਪਣਾ
ਹਥ ਜੋੜਦੇ ਆਂ ਐਨੇ ਜੋਗੇ ਕਰਦੇ,
ਜੇ ਤੇਰੇ ਬਿਨਾ ਸਰ੍ਦਾ ਹੁੰਦਾ,
ਕਾਹਤੋਂ ਮਿੰਤਾ ਤੇਰਿਯਾ ਕਰਦੇ
ਜੇ ਤੇਰੇ ਬਿਨਾ ਸਰ੍ਦਾ ਹੁੰਦਾ,
ਕਾਹਤੋਂ ਮਿੰਤਾ ਤੇਰਿਯਾ ਕਰਦੇ