Aakhde Sharabi
ਪੀਣ ਦਾ ਨਈ ਸ਼ੋੰਕ ਲੋਕਿ ਆਖਦੇ ਸ਼ਰਾਬੀ
ਪੀਣ ਦਾ ਨਈ ਸ਼ੋੰਕ ਲੋਕਿ ਆਖਦੇ ਸ਼ਰਾਬੀ
ਅਸੀਂ ਤੇਰੀਆਂ ਸਜ਼ਾਵਾ ਦੇ, ਤੇਰੀਆਂ ਸਜ਼ਾਵਾ ਦੇ
ਸਤਾਏ ਹੋਏ ਪੀਂਦੇ ਆ
ਹੁਣ ਤਕ ਕਦੋ ਦੇ ਹੀ ਮਰ ਮੂਕ ਚੁਕੇ ਹੁੰਦੇ
ਤੇਰੀਆਂ ਦੁਆਵਾ ਦੇ ਬਚਾਏ ਹੋਏ ਜੀਂਦਾ ਆ
ਪੀਣ ਦਾ ਨਈ ਸ਼ੋੰਕ ਲੋਕਿ ਆਖਦੇ ਸ਼ਰਾਬੀ
ਸਾਹਦਾ ਵਾਲੇ ਡੇਰੇ ਉਤੇ ਪੀਰਾ ਦੀ ਮਜ਼ਾਜ ਨੀ
ਸੁਖਦੀ ਰਹੀ ਤੂੰ ਸੁਖਾਂ ਮੇਰੇ ਲਈ ਹਜ਼ਾਰ ਨੀ
ਸਾਹਦਾ ਵਾਲੇ ਡੇਰੇ ਉਤੇ ਪੀਰਾ ਦੀ ਮਜ਼ਾਜ ਨੀ
ਸੁਖਦੀ ਰਹੀ ਤੂੰ ਸੁਖਾਂ ਮੇਰੇ ਲਈ ਹਜ਼ਾਰ ਨੀ
ਵੰਡਿਯਾ ਨੀ ਆਦਾ ਦੇ
ਵੰਡਿਯਾ ਨੀ ਆਦਾ ਦੇ
ਦਿਖਾਏ ਹੋਏ ਪੀਂਦੇ ਆ
ਪੀਣ ਦਾ ਨਈ ਸ਼ੋੰਕ ਲੋਕਿ ਆਖਦੇ ਸ਼ਰਾਬੀ
ਅਸੀਂ ਤੇਰੀਆਂ ਸਜ਼ਾਵਾ ਦੇ, ਸਤਾਏ ਹੋਏ ਪੀਂਦੇ ਆ
ਪੀਣ ਦਾ ਨਈ ਸ਼ੋੰਕ ਲੋਕਿ ਆਖਦੇ ਸ਼ਰਾਬੀ
ਬੈਂਦੇ ਸਾ ਇਕੱਠੇ ਤਾ ਜਹਾਨ ਸੀ ਏ ਸੜਦਾ
ਕਲੇ ਕਲੇ ਹੋਏ ਤਾ ਮਖੋਲਾ ਜਾਗ ਕਰਦਾ
ਬੈਂਦੇ ਸਾ ਇਕੱਠੇ ਤਾ ਜਹਾਨ ਸੀ ਏ ਸੜਦਾ
ਕਲੇ ਕਲੇ ਹੋਏ ਤਾ ਮਖੋਲਾ ਜਾਗ ਕਰਦਾ
ਗਮ ਦੇ ਪਯਾਲੇ ਅਸੀ, ਗਮ ਦੇ ਪਯਾਲੇ ਅਸੀ
ਚਾਵਾਂ ਨਾਲ ਪੀਂਦੇ ਆ
ਪੀਣ ਦਾ ਨਈ ਸ਼ੋੰਕ ਲੋਕਿ ਆਖਦੇ ਸ਼ਰਾਬੀ
ਅਸੀਂ ਤੇਰੀਆਂ ਸਜ਼ਾਵਾ ਦੇ, ਸਤਾਏ ਹੋਏ ਪੀਂਦੇ ਆ
ਪੀਣ ਦਾ ਨਈ ਸ਼ੋੰਕ ਲੋਕਿ ਆਖਦੇ ਸ਼ਰਾਬੀ
ਦਿੰਦੇ ਨੇ ਗਵਾਹੀਆਂ ਤੇਰੇ ਰੱਖੇ ਹੋਏ ਵਰਤ ਨੀ
ਗੁਰਮਿੰਦਰ ਦੇ ਪਿਆਰ ਵਾਲੀ ਚੜੀ ਸੀ ਪਰਤ ਨੀ
ਦਿੰਦੇ ਨੇ ਗਵਾਹੀਆਂ ਤੇਰੇ ਰੱਖੇ ਹੋਏ ਵਰਤ ਨੀ
ਗੁਰਮਿੰਦਰ ਦੇ ਪਿਆਰ ਵਾਲੀ ਚੜੀ ਸੀ ਪਰਤ ਨੀ
ਕੈਂਡੋਵਾਲ ਵਿਚ ਗੱਲਾਂ, ਕੈਂਡੋਵਾਲ ਵਿਚ ਗੱਲਾਂ
ਤੇਰੀਆਂ ਸੁਣੀਦੇ ਆ
ਪੀਣ ਦਾ ਨਈ ਸ਼ੋੰਕ ਲੋਕਿ ਆਖਦੇ ਸ਼ਰਾਬੀ
ਅਸੀਂ ਤੇਰੀਆਂ ਸਜ਼ਾਵਾ ਦੇ, ਸਤਾਏ ਹੋਏ ਪੀਂਦੇ ਆ
ਪੀਣ ਦਾ ਨਈ ਸ਼ੋੰਕ ਲੋਕਿ ਆਖਦੇ ਸ਼ਰਾਬੀ