Akhiyaan Bechain
ਰਹੀਆਂ ਅੱਖੀਆਂ ਬੇਚੈਨ
ਰਹਿਆ ਅੱਖੀਆਂ ਬੇਚੈਨ
ਤੇਰਾ ਮੁਖ ਵੇਖੇ ਬਿਨ
ਤੇਰਾ ਮੁਖ ਵੇਖੇ ਬਿਨ
ਦਿਲ ਲੱਗਿਆ ਨੀ ਮੇਰਾ
ਦਿਲ ਲੱਗਿਆ ਨੀ ਮੇਰਾ
ਚੰਨਾ ਅੱਜ ਸਾਰਾ ਦਿਨ
ਚੰਨਾ ਅੱਜ ਸਾਰਾ ਦਿਨ
ਦਿਲ ਲੱਗਿਆ ਨੀ ਮੇਰਾ
ਦਿਲ ਲੱਗਿਆ ਨੀ ਮੇਰਾ
ਚੰਨਾ ਅੱਜ ਸਾਰਾ ਦਿਨ
ਚੰਨਾ ਅੱਜ ਸਾਰਾ ਦਿਨ
ਰਹੀਆਂ ਅੱਖੀਆਂ ਬੇਚੈਨ
ਵੇ ਮੈ ਵਾਂਗਰ ਸੁਦੈਣਾ
ਤੇਰੀ ਵਹਿੰਦੀ ਰਹੀ ਰਾਵਾਂ
ਕਦੇ ਦਰਾ ਤੇ ਖਲੋਵਾਂ
ਕਦੇ ਕੋਠੇ ਉਤੇ ਜਾਵਾਂ
ਪਲ ਪਲ ਮੈ ਲੰਘਾਇਆ
ਪਲ ਪਲ ਮੈ ਲੰਘਾਇਆ
ਉਂਗਲਾਂ ਤੇ ਗਿਣ ਗਿਣ
ਉਂਗਲਾਂ ਤੇ ਗਿਣ ਗਿਣ
ਦਿਲ ਲੱਗਿਆ ਨੀ ਮੇਰਾ
ਦਿਲ ਲੱਗਿਆ ਨੀ ਮੇਰਾ
ਚੰਨਾ ਅੱਜ ਸਾਰਾ ਦਿਨ
ਚੰਨਾ ਅੱਜ ਸਾਰਾ ਦਿਨ
ਦਿਲ ਲੱਗਿਆ ਨੀ ਮੇਰਾ
ਦਿਲ ਲੱਗਿਆ ਨੀ ਮੇਰਾ
ਚੰਨਾ ਅੱਜ ਸਾਰਾ ਦਿਨ
ਚੰਨਾ ਅੱਜ ਸਾਰਾ ਦਿਨ
ਰਹੀਆਂ ਅੱਖੀਆਂ ਬੇਚੈਨ
ਤੇਰੇ ਨਾਲ ਸੱਚੀ ਮੇਰੇ
ਚੰਗੇ ਲੰਘਦੇ ਸਵੇਰੇ
ਕੁਝ ਮੰਨ ਨੂ ਨਹੀ ਭਾਉਂਦਾ
ਤੇਰੀ ਸੋਂਹ ਬਿਨਾ ਤੇਰੇ
ਰੋਕੀ ਨੈਨਾ ਤੋਂ ਨਾ ਜਾਵੇ
ਰੋਕੀ ਨੈਨਾ ਤੋਂ ਨਾ ਜਾਵੇ
ਹੰਜੂਆ ਦੀ ਕਿੰਨ ਮਿਣ
ਹੰਜੂਆ ਦੀ ਕਿੰਨ ਮਿਣ
ਦਿਲ ਲੱਗਿਆ ਨੀ ਮੇਰਾ
ਦਿਲ ਲੱਗਿਆ ਨੀ ਮੇਰਾ
ਚੰਨਾ ਅੱਜ ਸਾਰਾ ਦਿਨ
ਚੰਨਾ ਅੱਜ ਸਾਰਾ ਦਿਨ
ਦਿਲ ਲੱਗਿਆ ਨੀ ਮੇਰਾ
ਦਿਲ ਲੱਗਿਆ ਨੀ ਮੇਰਾ
ਚੰਨਾ ਅੱਜ ਸਾਰਾ ਦਿਨ
ਚੰਨਾ ਅੱਜ ਸਾਰਾ ਦਿਨ
ਰਹੀਆਂ ਅੱਖੀਆਂ ਬੇਚੈਨ
ਹੋ ਤੇਰੇ ਪਿਆਰ ਵਿਚ ਝਲੀ
ਮੈ ਭੁਲਾ ਕੇ ਰੱਬ ਬਹਿ ਗਈ
ਵੇ ਲੋਹਰਕੇ ਦੇ ਨਿਮੇ
ਮੈ ਤਾ ਤੇਰੇ ਜੋਗੀ ਰਹਿ ਗਈ
ਵੱਖ ਮੇਰੇ ਤੋਂ ਨਾ ਹੋਵੀਂ
ਵੱਖ ਮੇਰੇ ਤੋਂ ਨਾ ਹੋਵੀਂ
ਵੇ ਤੂੰ ਕਦੇ ਪਲ ਛਿੰਨ
ਵੇ ਤੂੰ ਕਦੇ ਪਲ ਛਿੰਨ
ਦਿਲ ਲੱਗਿਆ ਨੀ ਮੇਰਾ
ਦਿਲ ਲੱਗਿਆ ਨੀ ਮੇਰਾ
ਚੰਨਾ ਅੱਜ ਸਾਰਾ ਦਿਨ
ਚੰਨਾ ਅੱਜ ਸਾਰਾ ਦਿਨ
ਦਿਲ ਲੱਗਿਆ ਨੀ ਮੇਰਾ
ਦਿਲ ਲੱਗਿਆ ਨੀ ਮੇਰਾ
ਚੰਨਾ ਅੱਜ ਸਾਰਾ ਦਿਨ
ਚੰਨਾ ਅੱਜ ਸਾਰਾ ਦਿਨ
ਰਹੀਆਂ ਅੱਖੀਆਂ ਬੇਚੈਨ