Galti Ta Das

Jatinder Dhurkot

ਪਿਹਲਾ ਆਪਣਾ ਬਣਾ ਕੇ
ਮੈਨੂ ਗੱਲ ਨਾਲ ਲਾਕੇ
ਪਿਹਲਾ ਆਪਣਾ ਬਣਾ ਕੇ
ਮੈਨੂ ਗੱਲ ਨਾਲ ਲਾਕੇ
ਹੁਣ ਮਖਨ ਚੋ ਵਾਲ
ਵਾਂਗੂ ਕਾਤੋਂ ਕਾਡੇਯਾਵਾਂਗੂ ਕੇਟੋ ਕਾਡੇਯਾ
ਮਖਨ ਚੋ ਵਾਲ
ਵਾਂਗੂ ਕਾਤੋਂ ਕਾਡੇਯਾ
ਵੇ ਸਾਡੀ ਗਲਤੀ ਤਾ ਦਸ
ਸਾਡੀ ਗਲਤੀ ਤਾ ਦਸ
ਸਾਨੂ ਕ੍ਯੂਂ ਛੱਡਿਆ
ਵੇ ਸਾਡੀ ਗਲਤੀ ਤਾ ਦਸ

ਦੱਸ ਸਾਨੂ ਦੱਸ ਸਾਨੂ ਕ੍ਯੂਂ ਛੱਡਿਆ
ਵੇ ਸਾਡੀ ਗਲਤੀ ਤਾ ਦਸ

ਪਿਛਹੇ ਔਣ ਵੇਲ ਕਦੋ
ਪਿਛਹੇ ਮੂਡ ਜਾਣਗੇ
ਸੱਜਣਾ ਨੂ ਛੱਡ
ਗੈਰਾਂ ਨਾਲ ਜੁਡ ਜਾਣਗੇ
ਪਿਛਹੇ ਔਣ ਵੇਲ ਕਦੋ
ਪਿਛਹੇ ਮੂਡ ਜਾਣਗੇ
ਦਿਲ ਜਾਣਿਯਾ ਨੂ ਛੱਡ
ਗੈਰਾਂ ਨਾਲ ਜੁਡ ਜਾਣਗੇ
ਇਹੀ ਸੋਚ ਸੋਚ ਮੰਨ
ਸੋਚਾ ਨਾਲ ਲੱਦੇਯਾ
ਸੋਚ ਸੋਚ ਮੰਨ
ਸੋਚਾ ਨਾਲ ਲੱਦੇਯਾ
ਵੇ ਮੇਰੀ ਗਲਤੀ ਤਾ ਦਸ
ਹੋ ਮੇਰੀ ਗਲਤੀ ਤਾ ਦਸ
ਮੇਰੀ ਗਲਤੀ ਤਾ ਦਸ
ਮੈਨੂ ਕ੍ਯੂਂ ਛੱਡਿਆ
ਮੇਰੀ ਗਲਤੀ ਤਾ ਦਸ
ਮੈਨੂ ਕ੍ਯੂਂ ਮੈਨੂ ਕ੍ਯੂਂ
ਮੈਨੂ ਕ੍ਯੂਂ ਛੱਡਿਆ
ਮੇਰੀ ਗਲਤੀ ਤਾ ਦਸ

ਆਖ ਦਾ ਸੀ ਰਿਸ਼ਤਾ ਏ
ਨੌ ਅੱਤੇ ਮਾਜ਼ ਦਾ
ਹੋ ਗੇਯਾ ਗੁਰੂਰ ਹੁਣ
ਦੁਸ ਤੈਨੂ ਕਾਜ਼ ਦਾ
ਆਂਖ ਦਾ ਸੀ ਰਿਸ਼ਤਾ ਆਏ
ਨੌ ਅੱਤੇ ਮਾਜ਼ ਦਾ
ਹੋ ਗੇਯਾ ਗੁਰੂਰ ਹੁਣ
ਦੁਸ ਤੈਨੂ ਕਾਜ਼ ਦਾ
ਹੱਥੀਂ ਲਯਾ ਬੂਟਾ ਵੇ
ਤੂ ਹੱਥੀਂ ਆਪੇ ਵੱਦੇਯਾ
ਲਯਾ ਬੂਟਾ ਵੇ
ਤੂ ਹੱਥੀਂ ਆਪੇ ਵੱਦੇਯਾ
ਵੇ ਸਾਡੀ ਗਲਤੀ ਤਾ ਦਸ
ਵੇ ਸਾਡੀ ਗਲਤੀ ਤਾ ਦਸ
ਸਾਡੀ ਗਲਤੀ ਤਾ ਦਸ
ਸਾਨੂ ਕ੍ਯੂਂ ਛੱਡਿਆ
ਵੇ ਸਾਡੀ ਗਲਤੀ ਤਾ ਦਸ
ਹੋ ਦੱਸ ਸਾਨੂ ਦੱਸ ਸਾਨੂ
ਕ੍ਯੂਂ ਛੱਡਿਆ
ਸਾਡੀ ਗਲਤੀ ਤਾ ਦਸ
ਸਾਨੂ ਕ੍ਯੌ ਛੱਡਿਆ

ਤੇਰੇ ਪਿੰਡ ਧੂੜਕੋਟ
ਕਦੇ ਪੈਰ ਵੀ ਨਾ ਪਾਵਗੀ
ਮੂਡ ਕੇ ਜਤਿੰਡੇਰਾ ਮੈਂ
ਕਦੇ ਮੁਖ ਨਾ ਦਾਖਾਵਾਂਗੀ
ਤੇਰੇ ਪਿੰਡ ਧੂੜਕੋਟ
ਕਦੇ ਪੈਰ ਵੀ ਨਾ ਪਾਵਗੀ
ਮੂਡ ਕੇ ਜਤਿੰਡੇਰਾ ਮੈਂ
ਕਦੇ ਮੁਖ ਨਾ ਦਾਖਾਵਾਂਗੀ
ਕਰ ਗੇਯਾ ਭੁਲ
ਤੂ ਸੈਯਾਨੇ ਆ ਵੱਦੇਯਾ
ਕਰ ਗੇਯਾ ਭੁਲ
ਤੂ ਸੈਯਾਨੇ ਆ ਵੱਦੇਯਾ
ਹੋ ਮੇਰੀ ਗਲਤੀ ਤਾ ਦਸ
ਹੋ ਮੇਰੀ ਗਲਤੀ ਤਾ ਦਸ
ਮੇਰੀ ਗਲਤੀ ਤਾ ਦਸ
ਮੈਨੂ ਕ੍ਯੂਂ ਛੱਡਿਆ
ਹੋ ਮੇਰੀ ਗਲਤੀ ਤਾ ਦਸ
ਦੱਸ ਮੈਨੂ ਦੱਸ ਮੈਨੂ
ਕ੍ਯੂਂ ਛੱਡਿਆ
ਮੇਰੀ ਗਲਤੀ ਤਾ ਦਸ
ਮੈਨੂ ਕ੍ਯੂਂ ਛੱਡਿਆ

Trivia about the song Galti Ta Das by Nachhatar Gill

Who composed the song “Galti Ta Das” by Nachhatar Gill?
The song “Galti Ta Das” by Nachhatar Gill was composed by Jatinder Dhurkot.

Most popular songs of Nachhatar Gill

Other artists of Film score