Mere Naal

Bakshish Walter Raahi

ਮੇਰੇ ਨਾਲ ਹੋਇਆ ਐ ਜੋ ਕਿਸੇ ਨਾਲ ਹੋਵੇ ਨਾ
ਮਿਨਤਾ ਨਾਲ ਦੇ ਕੇ ਰੱਬ ਫੇਰ ਪਿਆਰ ਖੋਵੇਂ ਨਾ
ਹੱਸਦਾ ਨਹੀਂ ਦਿਲ ਵਸਦਾ ਨਹੀਂ ਐ
ਹੋਇਆ ਖ਼ਫ਼ਾ ਕਿਉ ਦੱਸਦਾ ਨਹੀਂ ਐ
ਹੱਸਦਾ ਨਹੀਂ ਦਿਲ ਵਸਦਾ ਨਹੀਂ ਐ
ਹੋਇਆ ਖ਼ਫ਼ਾ ਕਿਉ ਦੱਸਦਾ ਨਹੀਂ ਐ
ਮੇਰੇ ਨਾਲ ਹੋਇਆ ਐ ਜੋ ਕਿਸੇ ਨਾਲ ਹੋਵੇ ਨਾ
ਮਿਨਤਾ ਨਾਲ ਦੇ ਕੇ ਰੱਬ ਫੇਰ ਪਿਆਰ ਖੋਵੇਂ ਨਾ

ਰੋ ਰੋ ਹੋਕੇ ਲੈ ਕੇ ਅਸੀਂ ਕਮਲੇ ਹੋਏ ਆ
ਇਹਨਾਂ ਯਾਦਾਂ ਦੇ ਰੂਹ ਤੇ ਬੜੇ ਹਮਲੇ ਹੋਏ ਆ
ਰੋ ਰੋ ਹੋਕੇ ਲੈ ਕੇ ਅਸੀਂ ਕਮਲੇ ਹੋਏ ਆ
ਇਹਨਾਂ ਯਾਦਾਂ ਦੇ ਰੂਹ ਤੇ ਬੜੇ ਹਮਲੇ ਹੋਏ ਆ
ਟੁਟਿਆ ਯਕੀਨ ਹਰ ਹੱਕ ਮਾਰ ਗਿਆ ਐ
ਜ਼ਿੰਦਗੀ ਮੇਰੀ ਹੁਣ ਲੱਗਦੀ ਸਜਾ ਐ
ਟੁਟਿਆ ਯਕੀਨ ਹਰ ਹੱਕ ਮਾਰ ਗਿਆ ਐ
ਜ਼ਿੰਦਗੀ ਮੇਰੀ ਹੁਣ ਲੱਗਦੀ ਸਜਾ ਐ
ਮੇਰੇ ਨਾਲ ਹੋਇਆ ਐ ਜੋ ਕਿਸੇ ਨਾਲ ਹੋਵੇ ਨਾ
ਮਿਨਤਾ ਨਾਲ ਦੇ ਕੇ ਰੱਬ ਫੇਰ ਪਿਆਰ ਖੋਵੇਂ ਨਾ
ਜੋ ਹੱਸ ਹੱਸ ਬਹਿੰਦੇ ਸੀ ਅੱਜ ਓਹ ਵੱਖ ਹੋਏ ਨੇ
ਦਿਲਦਾਰ ਸੀ ਯਾਰ ਮੇਰੇ ਰੱਬਾ ਓਹ ਵੱਖ ਹੋਏ ਨੇ
ਜੋ ਹੱਸ ਹੱਸ ਬਹਿੰਦੇ ਸੀ ਅੱਜ ਓਹ ਵੱਖ ਹੋਏ ਨੇ
ਦਿਲਦਾਰ ਸੀ ਯਾਰ ਮੇਰੇ ਰੱਬਾ ਓਹ ਵੱਖ ਹੋਏ ਨੇ
ਹਾਰਦਾ ਨਹੀਂ ਐ ਫਿਕ ਜੋ ਪਿਆ ਐ
ਤਕਦੀਰਾਂ ਨਈ ਕੀਤਾ ਦਗਹ ਐ
ਹਾਰਦਾ ਨਹੀਂ ਐ ਫਿਕ ਜੋ ਪਿਆ ਐ
ਤਕਦੀਰਾਂ ਨਈ ਕੀਤਾ ਦਗਹ ਐ
ਮੇਰੇ ਨਾਲ ਹੋਇਆ ਐ ਜੋ ਕਿਸੇ ਨਾਲ ਹੋਵੇ ਨਾ
ਮਿਨਤਾ ਨਾਲ ਦੇ ਕੇ ਰੱਬ ਫੇਰ ਪਿਆਰ ਖੋਵੇਂ ਨਾ

Trivia about the song Mere Naal by Nachhatar Gill

Who composed the song “Mere Naal” by Nachhatar Gill?
The song “Mere Naal” by Nachhatar Gill was composed by Bakshish Walter Raahi.

Most popular songs of Nachhatar Gill

Other artists of Film score