Parahuna
ਊ ਬਿਨਾਂ ਪੀਤੇ ਹੁੰਦਾ ਦੱਸ ਕਾਹਦਾ ਨੀ ਵਿਆਹ
ਸੋਫਿਆਂ ਤੋਂ ਜਾਂਦੇ ਨੀ ਮਨਾਏ ਬਿੱਲੋ ਚਾਅ
ਊ ਬਿਨਾਂ ਪੀਤੇ ਹੁੰਦਾ ਦੱਸ ਕਾਹਦਾ ਨੀ ਵਿਆਹ
ਸੋਫਿਆਂ ਤੋਂ ਜਾਂਦੇ ਨੀ ਮਨਾਏ ਬਿੱਲੋ ਚਾਅ
ਨੀ ਹੁੰਦਾ ਰੁਤਬਾ ਜਵਾਈਆਂ ਦਾ ਦਿਖਾਉਣਾ
ਹੋ ਊ ਊ
ਓ ਤੇਰੇ ਪੇਕਿਆਂ ਦੇ ਜਾਕੇ ਨਾਰੇ ਪਾਏ ਨਾਂ ਖਲਾਰੇ
ਕਿੱਦਾਂ ਪਤਾ ਲਾਗੂ ਸੋਹਰਿਆ ਨੂੰ ਆਇਆ ਐ ਪਰਾਹੁਣਾ
ਓ ਤੇਰੇ ਪੇਕਿਆਂ ਦੇ ਜਾਕੇ ਨਾਰੇ ਪਾਏ ਨਾਂ ਖਲਾਰੇ
ਕਿੱਦਾਂ ਪਤਾ ਲਾਗੂ ਸੋਹਰਿਆ ਨੂੰ ਆਇਆ ਐ ਪਰਾਹੁਣਾ
ਓ ਤੇਰੇ ਪੇਕਿਆਂ ਦੇ ਜਾਕੇ ਨਾਰੇ ਪਾਏ ਨਾਂ ਖਲਾਰੇ
ਕਿੱਦਾਂ ਪਤਾ ਲਾਗੂ ਸੋਹਰਿਆ ਨੂੰ ਆਇਆ ਐ ਪਰਾਹੁਣਾ
ਮੋਗੇ ਦਾ ਐ ਜੱਟ ਪਟਵਾਰੀ ਸੁਣ ਲਈ
ਪਟਵਾਰਨ ਤੂੰ ਵੱਜੇ ਮੇਰੇ ਕਰ ਕੇ
ਕੱਲਾ ਕੱਲਾ ਲਾ ਦੂੰ ਖੂੰਜੇ ਬੈਠਾ ਨਾਲ ਵੱਡਾ
ਸਾਂਢੂ ਰਹਿਣਾ ਨੀ ਮੈਂ ਕਿਸੇ ਕੋਲੋਂ ਡਰ ਕੇ
ਮੋਗੇ ਦਾ ਐ ਜੱਟ ਪਟਵਾਰੀ ਸੁਣ ਲਈ
ਪਟਵਾਰਨ ਤੂੰ ਵੱਜੇ ਮੇਰੇ ਕਰ ਕੇ
ਕੱਲਾ ਕੱਲਾ ਲਾ ਦੂੰ ਖੂੰਜੇ ਬੈਠਾ ਨਾਲ ਵੱਡਾ
ਸਾਂਢੂ ਰਹਿਣਾ ਨੀ ਮੈਂ ਕਿਸੇ ਕੋਲੋਂ ਡਰ ਕੇ
ਓ ਹੱਥ ਕੰਨਾਂ ਨੂੰ ਮੈ ਸਭ ਦਾ ਲਵਾਉਣਾ
ਓ ਤੇਰੇ ਪੇਕਿਆਂ ਦੇ ਜਾਕੇ ਨਾਰੇ ਪਾਏ ਨਾਂ ਖਲਾਰੇ
ਕਿੱਦਾਂ ਪਤਾ ਲਾਗੂ ਸੋਹਰਿਆ ਨੂੰ ਆਇਆ ਐ ਪਰਾਉਣਾ
ਓ ਤੇਰੇ ਪੇਕਿਆਂ ਦੇ ਜਾਕੇ ਨਾਰੇ ਪਾਏ ਨਾਂ ਖਲਾਰੇ
ਕਿੱਦਾਂ ਪਤਾ ਲਾਗੂ ਸੋਹਰਿਆ ਨੂੰ ਆਇਆ ਐ ਪਰਾਹੁਣਾ
ਆਉਂਦੇ ਆਉਂਦੇ ਆਉਂਦੇ ਪਰੌਣੇ
ਦੁੱਖ ਸੁਖ ਵਿਚ ਕੰਮ ਆਉਂਦੇ ਪਰੌਣੇ
ਸੋਹਰਿਆਂ ਦੇ ਸਿਰਾ ਉੱਤੇ ਹੁੰਦੇ ਤਾਜ ਜੀ
ਓਨੁ ਫੇਰ ਕੇਂਦੇ ਆ ਪਰੋਣਾ ਸਾਬ ਜੀ
ਉੱਦੋਂ ਫੇਰ ਹੁੰਦੀ ਆ ਪਰੋਣਾ ਸਾਬ ਜੀ
ਮੈਂ ਕਿਹਾ ਓਦੋਂ ਫੇਰ ਹੁੰਦੀ ਆ ਪਰੋਣਾ ਸਾਬ ਜੀ
ਸਾਲਿਆਨ ਤੋਂ ਵੱਧ ਹੁੰਦਾ ਰਿਸ਼ਤਾ ਨੀ ਕੋਈ
ਉਂਜ ਜੱਗ ਤੇ ਤਾਂ ਰਿਸ਼ਤੇ ਬਥੇਰੇ ਨੇ
ਸੋਹਰਿਆਂ ਨੂੰ ਓਨਾ ਉੱਤੇ ਮਾਨ ਹੁੰਦਾ ਪੂਰਾ
ਰੂਪ ਰੱਬ ਦਾ ਜਵਾਈ ਹੁੰਦੇ ਜਿਹੜੇ ਨੇ
ਸਾਲਿਆਨ ਤੋਂ ਵੱਧ ਹੁੰਦਾ ਰਿਸ਼ਤਾ ਨੀ ਕੋਈ
ਉਂਜ ਜੱਗ ਤੇ ਤਾਂ ਰਿਸ਼ਤੇ ਬਥੇਰੇ ਨੇ
ਸੋਹਰਿਆਂ ਨੂੰ ਓਨਾ ਉੱਤੇ ਮਾਨ ਹੁੰਦਾ ਪੂਰਾ
ਰੂਪ ਰੱਬ ਦਾ ਜਵਾਈ ਹੁੰਦੇ ਜਿਹੜੇ ਨੇ
ਹੁੰਦਾ ਕਰਮਾਂ ਨਾਲ ਰਿਸ਼ਤਾ ਥੈਓਣਾ
ਓ ਤੇਰੇ ਪੇਕਿਆਂ ਦੇ ਜਾਕੇ ਨਾਰੇ ਕੰਮ ਨਾਂ ਸਵਾਰੇ
ਕਿੱਦਾਂ ਪਤਾ ਲਾਗੂ ਸੋਹਰਿਆ ਨੂੰ ਆਇਆ ਐ ਪਰੋਣਾ
ਓ ਤੇਰੇ ਪੇਕਿਆਂ ਦੇ ਜਾਕੇ ਨਾਰੇ ਕੰਮ ਨਾਂ ਸਵਾਰੇ
ਕਿੱਦਾਂ ਪਤਾ ਲਾਗੂ ਸੋਹਰਿਆ ਨੂੰ ਆਇਆ ਐ ਪਰਾਹੁਣਾ