Ardaas (No Farmers No Food)
ਰੂਹ ਖੁਸ਼ ਕਥਲਾ ਜੋ ਹੋਇ
ਜਿੰਦ ਪਿਆਰ ਦਾ ਮੰਗੇ ਪਾਣੀ
ਆਏ ਪਾਕ ਮੁਹੱਬਤਨ ਵਾਲੇ
ਤੇਰੀ ਰੈਹਮਾਇਤ ਜਿੰਮੇ ਪੁਰਾਣੀ
ਹੋ ਤੂੰ ਜਿਓ ਸਾਗਰ ਰੱਸ ਭਰਿਆ
ਪਾ ਸਿਧੱਕ ਦੇ ਬਣਜਾਰੇ ਹਰੀ ਮੁਰਾਰੇ
ਕਿਰਪਾ ਨਿੱਦ ਠਾਕੁਰ ਮੇਰੇ
ਬਖਸ਼ਿਸ਼ ਦੇ ਖੋਲ ਭਾਂਡਾਰੇ
ਦਿਓ ਦੀਦਾਰੇ
ਦਿਓ ਦੀਦਾਰੇ
ਹੋ ਚੇਤਕ ਜਾਇ ਮਨ ਨੂੰ ਲੱਗ ਗਈ
ਰਹਿਏ ਨੀਰ ਲੂਚ ਨੂੰ ਬਹਿੰਦਾ
ਨੈਣਾ ਚੋਂ ਨੀਂਦਰਾ ਮੁੱਕ ਗਈ
ਤੰਨ ਵਿੜੋ ਛੋਟਾਂ ਸਹਿੰਦਾ
ਹੋ ਮੇਰੀ ਕੂਕ ਸੁਣੀ ਵੇ ਮਾਹੀਆ
ਕਰ ਚਾਨਣ ਦੇ ਚਮਕਾਰੇ ਨੂੰ
ਨੂਰ ਨਜ਼ਾਰੇ
ਹੋ ਮੇਰੀ ਕੂਕ ਸੁਣੀ ਵੇ ਮਾਹੀਆ
ਕਰ ਚਾਨਣ ਦੇ ਚਮਕਾਰੇ ਨੂੰ
ਨੂਰ ਨਜ਼ਾਰੇ
ਕਿਰਪਾਨ ਦਿਖਾ ਗੁਰ ਮੇਰੇ
ਬਖਸ਼ਿਸ਼ ਦੇ ਖੋਲ ਭਾਂਡਾਰੇ
ਦਿਓ ਦੀਦਾਰੇ ਆ ਆ ਆ
ਦਿਓ ਦੀਦਾਰੇ