Dil Lagiyan
ਅਜੇ ਵੀ ਤੈਨੂ ਭੁਲਿਆ ਨੀ
ਏ ਦਿਲ ਤੈਨੂ ਯਾਦ ਕਰੇ
ਕਿਸੇ ਹੋਰ ਤੇ ਵੀ ਡੁੱਲਦਾ ਹੀ ਨੀ
ਕਿੰਨਾ ਚਿਰ ਹੋਆ ਟੂਟੇਆ ਨੂ
ਅਜੇ ਵੀ ਤੈਨੂ ਭੁਲਿਆ ਨੀ
ਏ ਦਿਲ ਤੈਨੂ ਯਾਦ ਕਰੇ
ਕਿਸੇ ਹੋਰ ਤੇ ਵੀ ਡੁੱਲਦਾ ਹੀ ਨੀ
ਕਿੰਨਾ ਚਿਰ ਹੋਆ ਟੂਟੇਆ ਨੂ
ਏਂ ਰਹਾ ਮੇਰੇ ਵਸ ਵਿਚ ਨਾ
ਨਿੱਤ ਕਰਦਾ ਐ ਦਿਲ ਲੱਗਿਆਂ
ਯਾਦਾਂ ਕੱਢ ਲੈਦਾਂ ਦਫ਼ਨ ਹੋਈਆਂ
ਮੇਹਣੇ ਮਾਰਦਾ ਐ ਪੁੱਟਟਿਆਂ ਨੂ
ਅਜੇ ਵੀ ਤੈਨੂ ਭੁਲਿਆ ਨੀ
ਏ ਦਿਲ ਤੈਨੂ ਯਾਦ ਕਰੇ
ਕਿਸੇ ਹੋਰ ਤੇ ਵੀ ਡੁੱਲਦਾ ਹੀ ਨੀ
ਕਿੰਨਾ ਚਿਰ ਹੋਇਆ ਟੂਟੀਆਂ ਨੂ
ਕਿੰਨਾ ਚਿਰ ਹੋਇਆ ਟੂਟੀਆਂ ਨੂ
ਕਿੰਨਾ ਚਿਰ ਹੋਇਆ ਟੂਟੀਆਂ ਨੂ
ਹੈ ਤੇਰੇ ਨਾਲ ਸਰਦ ਦੁਪੈਹਰ ਲੱਭਦਾ ਐ
ਹਣੇ ਤੇਰੇ ਨਾਲ ਕਰਨੀ ਆ ਸੈਰ ਲੱਗਦਾ ਐ
ਜਦੋਂ ਭਰ ਜਾਂਦਾ ਰੋ ਰੋ ਕੇ ਚੁੱਪ ਕਰ ਜਾਏ
ਕਦੇ ਦਰਦ ਵੀ ਇਹਨੂੰ ਮੀਠਾ ਜ਼ਹਰ ਲਗਗਦਾ ਐ
ਹ ਤੇਰਾ ਆ ਕਸੂਰ ਕੱਢ ਦਾ
ਦਿਮਾਗ ਤੇ ਆ ਦੋਸ਼ ਮੜ੍ਹ ਦਾ
ਸ਼ੁਰੂ ਕਰਨੀ ਆ ਚਾਹੁੰਦਾ ਫਿਰ ਤੋਂ
ਗਲਾਂ ਤੇਰੇ ਨਾਲ ਮੁਕੀਆਂ ਨੂ
ਅਜੇ ਵੀ ਤੈਨੂ ਭੁਲਿਆ ਨੀ
ਏ ਦਿਲ ਤੈਨੂ ਯਾਦ ਕਰੇ
ਕਿਸੇ ਹੋਰ ਤੇ ਵੀ ਡੁੱਲਦਾ ਹੀ ਨੀ
ਕਿੰਨਾ ਚਿਰ ਹੋਆ ਟੂਟੀਆਂ ਨੂ
ਏ ਰਹਾ ਮੇਰੇ ਵਸ ਵਿੱਚ ਨਾ
ਨਿੱਤ ਕਰਦਾ ਐ ਦਿਲ ਲਗਗਈਆਂ
ਯਾਦਾਂ ਕੱਢ ਲੈਂਦਾ ਦਫਨ ਹੋਈਆਂ
ਮੇਹਣੇ ਮਾਰਦਾ ਐ ਪੁੱਟਟਿਆਂ ਨੂ
ਏਂ ਰਹਿੰਦਾ ਏ ਬੇਚੈਨ ਜੇਹਾ
ਮੇਰੀ ਰੂਹ ਕੋਲੋਂ ਪੁੱਛਦਾ ਸਵਾਲ
ਹੁਣ ਅੱਖਾਂ ਤੇ ਯਕੀਨ ਨ ਕਰੇ
ਕਹਿੰਦਾ ਵੇਖਿਆ ਪਿਆਰ ਦਾ ਕਮਾਲ
ਏਂ ਰਹਿੰਦਾ ਏ ਬੇਚੈਨ ਜੇਹਾ
ਮੇਰੀ ਰੂਹ ਕੋਲੋਂ ਪੁੱਛਦਾ ਸਵਾਲ
ਹੁਣ ਅੱਖਾਂ ਤੇ ਯਕੀਨ ਨ ਕਰੇ
ਕਹਿੰਦਾ ਵੇਖਿਆ ਪਿਆਰ ਦਾ ਕਮਾਲ
ਏ ਕਿਸੇ ਦਾ ਨ ਹੱਥ ਫੜ’ਦਾ
ਜਦੋਂ ਦਾ ਤੇਰੇ ਕੋਲੋਂ ਛੁਟਿਆ
ਹਾਂ ਦਰਦਾਂ ਨੂ ਫਿਰੇ ਦਬਦਾ
ਬਣ ਕਰ ਕਰ ਮੁਠੀਆਂ ਨੂ
ਅਜੇ ਵੀ ਤੈਨੂ ਭੁਲਿਆ ਨੀ
ਏ ਦਿਲ ਤੈਨੂ ਯਾਦ ਕਰੇ
ਕਿਸੇ ਹੋਰ ਤੇ ਵੀ ਡੁੱਲਦਾ ਹੀ ਨੀ
ਕਿੰਨਾ ਚਿਰ ਹੋਆ ਟੂਟੀਆਂ ਨੂ
ਕਿੰਨਾ ਚਿਰ ਹੋਇਆ ਟੂਟੀਆਂ ਨੂ
ਕਿੰਨਾ ਚਿਰ ਹੋਇਆ ਟੂਟੀਆਂ ਨੂ
ਹਿਲਾ ਨਾ ਕਦੇ ਕਰੇ ਸੌਣ ਦਾ
ਬਹਾਨਾ ਬਸ ਲੱਭੇ ਰੋਣ ਦਾ
ਇਹਨੇ ਤਾਂ ਕਿੱਸਾ ਪੜ੍ਹੇਆ ਹੀ ਨਹੀਂ
ਗਏ ਸੱਜਣਾ ਦੇ ਮੁੜ ਆਉਣ ਦਾ
ਮੈ ਪੁੱਛ ਕਿਵੇ ਖੁਸ਼ ਹੋਏਂਗਾ
ਲੈਂਦਾ ਐ ਤੇਰਾ ਨਾ ਹਸਕੇ
ਜਦੋਂ ਪਤਾ ਵੀ ਆ ਭੁੱਲ ਨਾ ਪਾਵੈ
ਗਲਾਂ ਰੁੱਖ ਨਾਲੋਂ ਸੁਕਕਈਆਂ ਨੂ
ਅਜੇ ਵੀ ਤੈਨੂ ਭੁਲਿਆ ਨੀ
ਏ ਦਿਲ ਤੈਨੂ ਯਾਦ ਕਰੇ
ਕਿਸੇ ਹੋਰ ਤੇ ਵੀ ਡੁੱਲਦਾ ਹੀ ਨੀ
ਕਿੰਨਾ ਚਿਰ ਹੋਇਆ ਟੂਟੇਆ ਨੂ
ਕਿੰਨਾ ਚਿਰ ਹੋਇਆ ਟੂਟੇਆ ਨੂ