Done Talking

Navaan Sandhu

ਜਿਥੇ ਤੇਰੇ ਨਾਲ ਧੱਕਾ ਹੁੰਦਾ ਅਸੀਂ ਪਿੱਛੇ ਨਹੀਂ ਹਟਾਂਗੇ ਜੋ ਮਰਜੀ ਹੋਜੇ
ਭਾਵੇਂ ਸਾਨੂੰ ਸਿਰ ਧੜ ਦੀ ਬਾਜੀ ਲੌਣੀ ਪਵੇ
ਆਏ ਹਾਏ

ਹੋ ਅੱਗਾਂ ਪਿੱਛਾ ਵਹਿੰਦੇ ਨਹੀਂ ਜਾਂ ਜਾਂ ਖਹਿੰਦੇ ਨਹੀਂ
ਡੱਬਾਂ ਨਾਲ ਸੰਦ ਲਗੇ ਸੜਕਾਂ ਤੇ ਰਹਿੰਦੇ ਨਹੀਂ
ਖੁਲਦੇ ਡਟ ਕੁੜੇ
ਗੱਲ ਮੁਕਦੀ ਆ ਹੈਗੇ ਜੱਟ ਕੁੜੇ
ਗੱਲ ਮੁਕਦੀ ਆ ਯਾਰ ਘਟ ਕੁੜੇ
ਗੱਲ ਮੁਕਦੀ ਆ ਸਾਡੇ ਫੱਟ ਬੁਰੇ
ਗੱਲ ਮੁਕਦੀ ਆ
ਜੱਟ ਬੁਰੇ ਫੱਟ ਬੁਰੇ

Nike ਈ ਆਲੇ force ਆ basic ਜਿਹੇ ਪੈਰਾਂ ਚ
22-24 ਧਕੇ ਆ ਨੀ ਬੱਗੀ ਦਿਆਂ ਟਾਇਰਾਂ ਚ
Nike ਈ ਆਲੇ force ਆ basic ਜਿਹੇ ਪੈਰਾਂ ਚ
22-24 ਧਕੇ ਆ ਨੀ ਬੱਗੀ ਦਿਆਂ ਟਾਇਰਾਂ ਚ
ਖਾਸ ਖਾਸ ਬੰਦੇ ਆ ਨੀ ਸਾਡੀਆਂ ਖੈਰਾਂ ਚ
ID ਮਝੈਲ ਬੱਸ ਏਨਾ ਕਹਿਦੀ ਗੈਰਾਂ ਚ
Blood ਤੋਂ ਚੁੱਕ ਕੁੜੇ
ਗੱਲ ਮੁਕਦੀ ਆ ਰਹਿੰਦੇ ਚੁੱਪ ਕੁੜੇ
ਗੱਲ ਮੁਕਦੀ ਆ ਸ਼ੀਸ਼ੇ ਘੁੱਪ ਕੁੜੇ
ਗੱਲ ਮੁਕਦੀ ਆ ਇਕ ਟੁੱਕ ਕੁੜੇ
ਗੱਲ ਮੁਕਦੀ ਆ
ਮਾਝਾ top ਤੇ ਲਿਆਤਾ ਦੇਖ ਚੋਬਰਾਂ ਨੇ ਬਿੱਲੋ
ਤਾਰਾਂ ਸਿਧੀਆਂ ਹੀ ਜੋੜ ਤੀਆਂ Hollywood ਵੀ
ਮੁੰਡੇ foreign ਚ ਕਰਦੇ ਆ burn blood
ਪਿੰਡ ਡਾਲਰਾਂ ਤਿ ਤੇ ਲਾਤੀ touchwood ਨੀ
ਪੁੱਠਾ ਚਲੇ ਜੇ ਕੋਈ ਮਿੰਟ ਲਾਉਣਾ ਥਲੇ ਲੌਣ ਨੂੰ
ਕਰਦਿਆਂ ਫਿਰਦੀਆਂ ਪਤਾ ਮੁੰਡੇ ਕੌਣ ਨੀ
ਫਿਰਦਾ Toronto PB-2 ਆਲਾ zone ਨੀ
ਫਬਦਿਆਂ ਬੜਾ ਪਰ ਕਿਥੇ ਓ ਖਲਾਉਣ ਨੀ
ਡਰਦੀ ਸ਼ਾਮ ਕੁੜੇ
ਗੱਲ ਮੁਕਦੀ ਆ ਸ਼ਰੇਆਮ ਕੁੜੇ
ਗੱਲ ਮੁਕਦੀ ਆ ਬਦਨਾਮ ਕੁੜੇ
ਗੱਲ ਮੁਕਦੀ ਆ ਨਹੀਓ ਆਮ ਕੁੜੇ
ਜੱਟ ਬੁਰੇ ਫੱਟ ਬੁਰੇ

ਹੋ ਨਾਰਾਂ magnet ਵਾਂਗੂ ਆਉਣ ਖਿੱਚੀਆਂ
ਕੱਢੀ ਜੱਟਾਂ ਨੇ ਆ ਫੈਸ਼ਨ ਦੀ ਆ ਅੱਗ ਨੀ
ਹੱਥ ਲਾਉਣ ਲਗੇ ਥੋੜਾ ਘਬਰਾਉਂਦੀਆਂ
ਵੇਖ ਲੁਗਰ ਤੇ ਡੱਬ ਦਾ ਸਪਬ ਨੀ
ਕਹਿਣ Insta ਤੇ huge fan ਪੇਸ਼ ਆ
ਜੱਟ ਵੈਲਪੁਣੇ ਵਿਚ ਪੂਰੇ yes ਆ
Designer ਨੇ number ਬਣਾਉਂਦੀ ਆ
ਭੋਰ ਰੱਬ ਨੂੰ ਵੀ ਦਸਦੇ ਆ ਡੱਬ ਨੀ
ਕਲਾਕਾਰੀ ਦਾ ਏ ਕੀੜਾ ਬਸ ਹੋਰ ਕੋਈ ਵਜ੍ਹਾ ਨੀ
ਬੁਰਫ ਆਲੀ ਡੇਸ਼ ਉਂਝ ਅੰਦਰੋਂ ਤਬਾਹ ਨੀ
ਯਾਰਾਂ ਲਈ ਮੁਰੀਦਾਂ ਇਸੇ ਗਲੋਂ ਵਾਹ ਵਾਹ ਨੀ
ਓ ਕਿਲ ਦੇ ਤਰਕ ਕੁੜੇ
ਗੱਲ ਮੁਕਦੀ ਆ ਕਰ ਨਾ fade ਕੁੜੇ
ਗੱਲ ਮੁਕਦੀ ਆ ਯਾਰ ਦੀ ਚੜਤ ਕੁੜੇ
ਗੱਲ ਮੁਕਦੀ ਆ ਭਨ ਦੁ ਮੜਕ ਕੁੜੇ
ਗੱਲ ਮੁਕਦੀ ਆ
ਹੋਰ ਨੀ ਪਸੰਦ ਬੱਸ ਕਾਲੇ ਆ ਟਾਇਰ ਨੀ
ਜੁੜ ਕੇ ਨੀ ਪੈਂਦੇ ਪੈਂਦੇ random ਜਿਹੇ ਵੈਰ ਨੀ
ਓਹੀ ਆ ਨੀ ਪੱਟੂ ਜਿਹੜੇ ਕੱਢ ਦੇ ਆ ਜਹਿਰ ਨੀ
ਖਹਿੰਦੇ ਜਿਹੜੇ ਨਾਲ ਕਿਥੇ ਟੱਪ ਦੇ ਆ ਸ਼ਹਿਰ ਨੀ
ਹੋਰ ਨੀ ਪਸੰਦ ਬੱਸ ਕਾਲੇ ਆ ਟਾਇਰ ਨੀ
ਜੁੜ ਕੇ ਨੀ ਪੈਂਦੇ ਪੈਂਦੇ random ਜਿਹੇ ਵੈਰ ਨੀ
ਓਹੀ ਆ ਨੀ ਪੱਟੂ ਜਿਹੜੇ ਕੱਢ ਦੇ ਆ ਜਹਿਰ ਨੀ
ਖਹਿੰਦੇ ਜਿਹੜੇ ਨਾਲ ਕਿਥੇ ਟੱਪ ਦੇ ਆ ਸ਼ਹਿਰ ਨੀ
ਹਾਂ ਸੁਨ ਕੰਨ ਖੋਲ ਕੁੜੇ
ਗੱਲ ਮੁਕਦੀ ਆ ਦਸਦੇ ਰੋਲ ਕੁੜੇ
ਗੱਲ ਮੁਕਦੀ ਆ ਕੌੜੇ ਬੋਲ ਕੁੜੇ
ਗੱਲ ਮੁਕਦੀ ਆ overall ਕੁੜੇ
ਜੱਟ ਬੁਰੇ ਫੱਟ ਬੁਰੇ
ਗੱਲ ਮੁਕਦੀ ਆ

Most popular songs of Navaan Sandhu

Other artists of Dance music