Drip Too Hard

Mxrci, Navaan Sandhu Sandhu

Show Mxrci it ਹਾਹਾ
ਹੋ ਜਾਨਵਰ ਰੱਖੇ ਆ ਲੜਾਕੇ ਅੱਲੜੇ
ਡੱਬ ਵਾਲੀਓਂ ਕਰਾਂਉਂਦਾ ਗੱਡ ਖਾਨੇ ਟਿੱਚ ਨੀ
Liquor stock ਚੰਡੀਗੜ੍ਹ ਤੋਂ ਲਿਆਵੇ
ਅਬੋਹਰ ਤੋਂ ਪਠਾਣੀ ਹੁੰਦੇ ਆ stich ਨੀ
ਪਿੰਡ ਬੈਠ ਕੇ ਬਣਾਈ ਸਿਰ ਬਾਲਿਆਂ ਦੀ ਛੱਤ
ਪਰ ਦਿਖਦਾ ਨੀ ਗ਼ੈਰਾਂ ਦੇ ਚੁਬਾਰਿਆਂ ਉੱਤੇ
ਹੋ ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਹੋ ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਹੋ ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਚਾਹ ਐ ਲਤ ਨਾਲ ਸ਼ੱਕਦਾ ਐ dose ਬਿੱਲੋ
Silvar powder ਮਿਲਾ ਕੇ ਅੱਥਰਾ
ਜੱਚੀ ਦਿਲ ਨੂੰ ਤਾ ਕਹਿ ਦੂ ਮੇਰੀ ਜਾਨ ਤੈਨੂੰ
ਨਹੀਂ ਤਾਂ ਕਰੀ ਨਾ ਨਾਜਾਇਜ਼ ਨਖ਼ਰਾ
Katilana ਕੁੜੇ ਭੌਂਰ ਦੀ trip ਨੀ
Over seas ਚੱਲੇ ਜੱਟ ਦੀ drip ਨੀ
Run up ਪੈਂਦੀਆਂ ਭੱਜ ਭੱਜ ਖਾਣ ਨੂੰ
ਮੁੰਡਾ ਕਾਹਦਾ ਨਿਰਾ salsa ਏ dip ਨੀ
ਮੁੰਡਾ ਕਾਹਦਾ ਨਿਰਾ salsa ਏ dip ਨੀ
ਥੱਬੇ ਭਰ ਕੇ ਕੱਬਡੀਆ ਤੋਂ ਸੁੱਟਦਾ
ਨਈਓਂ ਉਡਾਉਂਦਾ ਲੱਕ ਦੇ ਹੁਲਾਰਿਆਂ ਦੇ ਉੱਤੇ
ਹੋ ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਹੋ ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਹੋ ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ

ਹੱਡਾਂ ਵਿਚ ਰਚੀ ਮਾਝੇ ਦੀ ਗਰੀਸ ਐ
ਕਦੇ ਲਿਫਦਾ ਨੀ ਜੱਟ ਦੀ ਤਰੀਫ ਐ
M g ਦੇ ਹਲਕੇ ਚ ਰਹਿੰਦਾ ਫਰਜਦ ਨੀ
ਪੱਕਾ ਰੱਖਦਾ ਐ ਵੱਖੀਆਂ ਨਾਲ ਸੰਦ ਨੀ
ਪੱਕਾ ਰੱਖਦਾ ਐ ਵੱਖੀਆਂ ਨਾਲ ਸੰਦ ਨੀ
ਹੋ ਏਹ ਚ ਸ਼ੱਕ ਨੀ ਕੇ ਮੁੰਡਾ ਲਿਬਰੋਂ ਨ ਆ
ਪੂਰੀ ਦਾਬ ਰੱਖਦਾ ਐ ਰੱਜਵਾੜੇਆਂ ਉੱਤੇ
ਹੋ ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਹੋ ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਹੋ ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
Hello cute ਤੇਰੇ ਬੋਲਣੇ ਦਾ ਢੰਗ
ਨਸ਼ਾ ਕਰੇ ਜਿਓ careen ਨੱਡੀਏ
ਫੇਲ ਕਰੇਂਗੀ canadIan ਭੰਗ
ਸੂਟ ਪਾਇਆ ਤੂੰ green ਨੱਡੀਏ
ਪਾਉਂਦੀ ਫੋਟੋਆ ਕੇ ਅੱਖਾਂ ਵਿਚ ਆਉਣ ਨੂੰ
ਮੁੰਡਾ VVS ਫਿਰਦੀ ਟਿਕਾਉਣ ਨੂੰ
ਲੱਗੇ ਜੀਹਦੇ ਨਾਲ ਬਣੇ good luck ਨੀ
ਵੇਖ ਮੁਲਾਂਕ਼ਤ ਕਰਕੇ ਬੇਸ਼ੱਕ ਨੀ
ਬਿੱਲੋ ਧੋਖੇਆਂ ਨਾ ਦੁਨੀਆਂ ਐ ਜਿੱਤ ਦੀ
ਹੋ ਤਾਈਓਂ ਲਿਖਦਾ ਨਵਾਨ ਸਦਾ ਹਾਰਿਆਂ ਉੱਤੇ
ਹੋ ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਹੋ ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਹੋ ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ

Trivia about the song Drip Too Hard by Navaan Sandhu

Who composed the song “Drip Too Hard” by Navaan Sandhu?
The song “Drip Too Hard” by Navaan Sandhu was composed by Mxrci, Navaan Sandhu Sandhu.

Most popular songs of Navaan Sandhu

Other artists of Dance music