Example

Kahlon

ਵਾਂਗ ਮੇਥੇਆਂ ਦੇ ਚੋਬਰਾਂ ਦੀ ਗਲ ਕੌੜੀ ਐ
ਕਰ ਚਰਚੇ ਯਾ ਕਾਂਟ ਮੁਕਰ ਦੇ ਥੋੜੀ ਐ
ਜੇੜੇ time ਲਹੂ ਜਿੱਤੇ ਯਾਰ ਓਦੋ ਵੀ ਨਾ ਵਿੱਕੇ
ਯਾਰੀਆਂ ਪਾਲਿਆਂ ਨੇਂ ਕਰ gear ਕੌਲਾ ਦਿਆਂ ਫ਼ਸਲਾਂ ਦੀ
ਗਬਰੂ example
ਗੱਬਰੂ example ਨੱਢੀਏ ਨੀਂ ਆਉਣ ਵਾਲਿਆਂ ਨਸਲਾਂ ਲਈ
ਗੱਬਰੂ example ਨੱਢੀਏ ਨੀਂ ਆਉਣ ਵਾਲਿਆਂ ਨਸਲਾਂ ਲਈ
ਗੱਬਰੂ example ਨੱਢੀਏ ਨੀਂ ਆਉਣ ਵਾਲਿਆਂ ਨਸਲਾਂ ਲਈ
ਬਿੱਲੋ ਹਿੱਕ ਤੇ ਹੰਢਾਉਂਦੇ ਆ ਨੀਂ ਵੈਰ ਖੱਟਕੇ
ਕਿਸੇ ਸਿਰ ਪੌਂਦੇ ਨੀ ਪਟੇ ਦੇ ਡਰ ਤੂੰ
Gucci ਲੋਆਂ ਵਾਲੀ ਨੀ ਓ ਠੀਕ ਠਾਕ ਨੇਂ
ਪਰ ਗੱਬਰੂ ਨੇਂ Gucci ਵੇਖ ਲਵੀਂ ਤੜ ਤੂੰ
ਓ ਰਿਸਕਾਂ ਦੇ ਸ਼ੌਂਕੀ ਆ
ਐ ਲਾ ਜਾਂਦੇ ਡਊਨਕੀਆਂ
ਰਿਸਕਾਂ ਦੇ ਸ਼ੌਂਕੀ ਆ
ਨੀਂ ਲਾ ਜਾਂਦੇ ਡਊਨਕੀਆਂ
Crazy ਆ ਜੱਟਾ ਦਿਆਂ ਹੱਸਲਾ ਨੀਂ
ਗਬਰੂ example
ਗੱਬਰੂ example ਨੱਢੀਏ ਨੀਂ ਆਉਣ ਵਾਲਿਆਂ ਨਸਲਾਂ ਲਈ
ਗੱਬਰੂ example ਨੱਢੀਏ ਨੀਂ ਆਉਣ ਵਾਲਿਆਂ ਨਸਲਾਂ ਲਈ
ਗੱਬਰੂ example ਨੱਢੀਏ ਨੀਂ ਆਉਣ ਵਾਲਿਆਂ ਨਸਲਾਂ ਲਈ
ਹੋ ਜਿੰਨੇ ਮਾੜੇ time ਵਿਚ ਤੋੜੀ ਸਿਮਰੀ ਬਣਾਈ
ਓਂਦੀ ਹਸਤੀ ਦਾ ਪੁੱਤ ਕਦੇ ਸਾਰਦੇ ਨੀ
ਜਿੰਨੂ ਹੱਥਾਂ ਤੇ Navaan ਹੋਣਾ ਚੁਕਿਆ ਕਦੇ
ਉਨੋ ਕਰਕੇ compete ਕਦੇ ਉਜਾੜ ਦੇ ਨਹੀਂ
ਓ ਨਿੱਕੇ cousin ਵੇ ਇਸੇ ਗੱਲੋ ਮਾਨ ਕਰਦੇ ਆ
Cousin ਵੇ ਇਸੇ ਗੱਲੋ ਮਾਨ ਕਰਦੇ ਆ
ਕਰਦੇ ਵੱਡੇ ਵੀਰ ਦਿਆਂ ਨਕਲਾ ਨੀ
ਗਬਰੂ example
ਗੱਬਰੂ example ਨੱਢੀਏ ਨੀਂ ਆਉਣ ਵਾਲਿਆਂ ਨਸਲਾਂ ਲਈ
ਗੱਬਰੂ example ਨੱਢੀਏ ਨੀਂ ਆਉਣ ਵਾਲਿਆਂ ਨਸਲਾਂ ਲਈ
ਗੱਬਰੂ example ਨੱਢੀਏ ਨੀਂ ਆਉਣ ਵਾਲਿਆਂ ਨਸਲਾਂ ਲਈ
ਹਾਏ ਨੀਂ ਮਾਂ ਬਾਪ ਦੇ ਮੈਂ ਸੁਪਨੇ
ਉਜਾੜੇ ਨੀ ਕਦੇ ਵੀ
Profile paper ਦੇ ਨਾਲ ਸਾਡੇ ਨੇਂ ਹਾਏ ਨੀਂ
Note ਕੁੜੀਆਂ ਦੇ ਲੱਕ ਉੱਤੂ ਵਾਰੇ ਨੀ
ਤੇ ਮੰਗੇ ਕਦੇ ਕਿਸੇ ਕੋਲੂ ਜੀਣ ਦੇ ਸਹਾਰੇ ਨੀ
ਲੈ ਆਉਂਦੇ ਹਿੱਕ ਬਦਲਾ ਦੀ ਵਾਜ ਨਾਲ ਪਾੜ ਦੇ
ਹਾਏ ਨੀਂ ਜਦੋ Kahlon ਹੋਣੀ ਬੋਲਾਂ ਨੁੰ ਸ਼ਿੰਗਾਰਦੇ
ਨੀ ਅਣਖੀ ਨੇ ਤਰਜ਼ਾਂ ਕਵੀਸ਼ਰੀ ਤੇ ਰੰਗ ਨੇ
ਨੀ ਕਿੰਨੀ ਵੱਡੀ ਖੇਡ ਆ ਤੇ ਵੈਰੀ ਬਦਰੰਗ ਨੇ
ਜੇ ਕੋਈ ਪਿਆਰ ਨਾ ਬੁਲਾਵੇ ਅੱਗੋਂ ਸਰ ਸੁੱਟ ਦੇ ਆ
ਜੇ ਕੋਈ ਵਹਿਰ ਦਾ ਨਾਜਾਇਜ ਪੂਰੀ ਧੌਣ ਚੁੱਕ ਦੇ ਆ
ਜੁੱਤੀ ਵਾਹ ਕੇ ਸੁਧਾਰ ਦੇ ਅਕਲਾਂ ਨੀ
ਗਬਰੂ Example
ਗੱਬਰੂ Example ਨੱਢੀਏ ਨੀਂ ਆਉਣ ਵਾਲਿਆਂ ਨਸਲਾਂ ਲਈ
ਗੱਬਰੂ example ਨੱਢੀਏ ਨੀਂ ਆਉਣ ਵਾਲਿਆਂ ਨਸਲਾਂ ਲਈ
ਗੱਬਰੂ example ਨੱਢੀਏ ਨੀਂ ਆਉਣ ਵਾਲਿਆਂ ਨਸਲਾਂ ਲਈ

Trivia about the song Example by Navaan Sandhu

Who composed the song “Example” by Navaan Sandhu?
The song “Example” by Navaan Sandhu was composed by Kahlon.

Most popular songs of Navaan Sandhu

Other artists of Dance music