Naveezy

Navaan Sandhu

ਲਾਵੇ ਸਾਡੇ ਨਾ ਮੱਥੇ
ਕੀ ਏ ਗਮ ਦੀ ਮਜ਼ਾਲ
ਓਹਨੂ ਪੁਛੋ ਨਾ ਜਵਾਬ
ਜਿਹਦੀ ਜ਼ਿੰਦਗੀ ਸਵਾਹ
ਜੇ ਤੂ ਸਾਡੇ ਤੋਂ ਥੱਲੇ
ਐਵੇ ਦਇ ਨਾ ਸਲਾਹ
ਅੱਸੀ ਪੌਂਦੇ ਨੀ ਗੇਮ’ਆਂ
ਮਾੜੀ ਖੇਡੀਏ ਨਾ ਚਾਲ
ਲਾਵੇ ਸਾਡੇ ਨਾ ਮੱਥੇ
ਕੀ ਏ ਗਮ ਦੀ ਮਜ਼ਾਲ
ਓਹਨੂ ਪੁਛੋ ਨਾ ਜਵਾਬ
ਜਿਹਦੀ ਜ਼ਿੰਦਗੀ ਸਵਾਹ
ਜੇ ਤੂ ਸਾਡੇ ਤੋਂ ਥੱਲੇ
ਐਵੇ ਦਇ ਨਾ ਸਲਾਹ
ਅੱਸੀ ਪੌਂਦੇ ਨੀ ਗੇਮ’ਆਂ
ਮਾੜੀ ਖੇਡੀਏ ਨਾ ਚਾਲ
ਕੌਣ ਹੈਗਾ ਸੱਜੇ ਖੱਬੇ
ਕਰੋ ਕਿਸੇ ਦੀ ਨਾ ਕੇਰ
ਲੇਨ ਕਰੋ ਨਾ switch
ਭਾਵੇ ਲਗਦੀ ਆ ਦੇਰ
ਓ ਨੀ ਲਾਭਦਾ ਕਦੇ ਵੀ
ਜਿਹਦਾ ਕਰੇ ਹੋਰ -ਫੇਰ
ਜਿਹਦਾ loyalty ਨਾ ਚੱਲੇ
ਐਸਾ ਲਭਦਾ ਏ Rare

My plane is different
My plain is different
The sky was different
This vein is different
Everybody is different
Nobody was different
This time is different
That time was different
The stars was Shinin
Now moon is different
My plane is different
My plain is different
The sky was different
This vein is different
Everybody is different
Nobody was different bro

ਲਾਵੇ ਸਾਡੇ ਨਾ ਮੱਥੇ
ਕੀ ਏ ਗਮ ਦੀ ਮਜ਼ਾਲ
ਓਹਨੂ ਪੁਛੋ ਨਾ ਜਵਾਬ
ਜਿਹਦੀ ਜ਼ਿੰਦਗੀ ਸਵਾਹ
ਜੇ ਤੂ ਸਾਡੇ ਤੋਂ ਥੱਲੇ
ਐਵੇ ਦਇ ਨਾ ਸਲਾਹ
ਅੱਸੀ ਪੌਂਦੇ ਨੀ ਗੇਮ’ਆਂ
ਮਾੜੀ ਖੇਡੀਏ ਨਾ ਚਾਲ
ਲਾਵੇ ਸਾਡੇ ਨਾ ਮੱਥੇ
ਕੀ ਏ ਗਮ ਦੀ ਮਜ਼ਾਲ
ਓਹਨੂ ਪੁਛੋ ਨਾ ਜਵਾਬ
ਜਿਹਦੀ ਜ਼ਿੰਦਗੀ ਸਵਾਹ
ਜੇ ਤੂ ਸਾਡੇ ਤੋਂ ਥੱਲੇ
ਐਵੇ ਦਇ ਨਾ ਸਲਾਹ
ਅੱਸੀ ਪੌਂਦੇ ਨੀ ਗੇਮ’ਆਂ
ਮਾੜੀ ਖੇਡੀਏ ਨਾ ਚਾਲ
ਜਿਵੇਈਂ ਕਮਲ ਦਾ ਫੁੱਲ ਆ
ਵਿਚੋ mud ਦੇ ਆਯਾ
ਸੀਗਾ ਤਾਰਿਆਂ ਨੂ ਵਹਿੰਦਾ
ਰੱਬ star ਬਣਾਯਾ
ਐਸਾ ਗੁਣ ਪੱਲੇ ਪਾਯਾ
ਨਾ ਕਿਸੇ ਹੋਰ ਪੱਲੇ ਆਯਾ
ਨੀ ਮੈਂ ਛੱਡੇ ਨਹੀਓ ਸਾਥ
ਸਾਰੇ ਨਾਲ ਲੈਕੇ ਆਯਾ
ਮੈਥੋ ਇੱਕੋ ਆ ਜਵਾਬ ਮੇਰੀ teacher ਲਈ
ਨੀ ਮੈ highly paid ਹੋਣ ਵਾਲਾ feature ਲਈ
ਅੱਸੀ ਵੇਚੀ ਦੀ ਆ ਆਸ, ਪਾਕੇ ਸ਼ਾਯਾਰੀ ਬਾ-ਕਮਾਲ
ਲੋਕੀ ਪੈਸੇ ਆ ਬਨੌਂਦੇ ਵੇਚ ਕਾਲੇ ਚਿੱਟੇ ਮਾਲ
ਲਾਵੇ ਸਾਡੇ ਨਾ ਮੱਥੇ
ਕੀ ਏ ਗਮ ਦੀ ਮਜ਼ਾਲ
ਓਹਨੂ ਪੁਛੋ ਨਾ ਜਵਾਬ
ਜਿਹਦੀ ਜ਼ਿੰਦਗੀ ਸਵਾਹ
ਜੇ ਤੂ ਸਾਡੇ ਤੋਂ ਥੱਲੇ
ਐਵੇ ਦਇ ਨਾ ਸਲਾਹ
ਅੱਸੀ ਪੌਂਦੇ ਨੀ ਗੇਮ’ਆਂ
ਮਾੜੀ ਖੇਡੀਏ ਨਾ ਚਾਲ
ਲਾਵੇ ਸਾਡੇ ਨਾ ਮੱਥੇ
ਕੀ ਏ ਗਮ ਦੀ ਮਜ਼ਾਲ
ਓਹਨੂ ਪੁਛੋ ਨਾ ਜਵਾਬ
ਜਿਹਦੀ ਜ਼ਿੰਦਗੀ ਸਵਾਹ
ਜੇ ਤੂ ਸਾਡੇ ਤੋਂ ਥੱਲੇ
ਐਵੇ ਦਇ ਨਾ ਸਲਾਹ
ਅੱਸੀ ਪੌਂਦੇ ਨੀ ਗੇਮ’ਆਂ
ਮਾੜੀ ਖੇਡੀਏ ਨਾ ਚਾਲ
ਲਾਵੇ ਸਾਡੇ ਨਾ ਮੱਥੇ
ਕੀ ਏ ਗਮ ਦੀ ਮਜ਼ਾਲ
ਓਹਨੂ ਪੁਛੋ ਨਾ ਜਵਾਬ
ਜਿਹਦੀ ਜ਼ਿੰਦਗੀ ਸਵਾਹ
ਜੇ ਤੂ ਸਾਡੇ ਤੋਂ ਥੱਲੇ
ਐਵੇ ਦਇ ਨਾ ਸਲਾਹ
ਅੱਸੀ ਪੌਂਦੇ ਨੀ ਗੇਮ’ਆਂ
ਮਾੜੀ ਖੇਡੀਏ ਨਾ ਚਾਲ

Most popular songs of Navaan Sandhu

Other artists of Dance music