Straight Outta Majha

Navaan Sandhu

ਹੋ ਰੋ attitude ਵਾਲੇ ਚੋਬਰ ਨੇ ਸਾਰੇ
ਬੰਦੇ ਡੇਲੀਜੇਂਟ nature ਓ ਮਲੰਗ ਨੇ
ਹੋ ਦੇਪਰ ਦੀ look ਉਤੇ ਮਰਨ ਰਕਾਨਾ
ਕੇਲੀ born brought ਦੀ ਮੰਗ ਨੇ
ਬੰਦੇ weak ਪਿੱਛੇ ਖੜ ਦੇ ਆ
ਹੱਕਾਂ ਦੇ ਲਈ ਲੜ ਦੇ ਆ
ਸਮਝੀ ਨਾ ਗੁੰਡੇ ਬਿੱਲੋ
ਓ ਮਾਝੇ ਆਲੇ ਮੁੰਡੇ ਬਿੱਲੋ
ਦਿਲੋਂ ਸਾਨ ਹੁੰਦੇ ਬਿੱਲੋ
ਬੋਲਣੇ ਚ ਮੁਹਫਟ
ਵੈਰ ਵੇਲੇ ਖੂੰਡੇ ਬਿੱਲੋ
ਓ ਕੁੜੀ ਬਾਹਰੋਂ ਇੰਝ ਲਿੱਕ ਵਿਚੋਂ ਆ ਬੰਦੂਕ
ਮੁੰਡਾ ਜੀਂਦਾ ਜਾਗਦਾ ਏ ਮੌਤ ਦਾ proof
ਹੋ boss lady ਸਾਨ ਜੱਟ ਹੋਗੇ ਕੱਠੇ ਹੋ ਕੱਖ
Leo sign ਦੋਵੇਂ ਅੱਗ ਦਬਦੇ ਹੀ ਨਾ
ਓ ਮਾਝੇ ਆਲੇ ਮੁੰਡੇ ਬਿੱਲੋ ਬਿੱਲੋ ਬਿੱਲੋ
ਓ ਮਾਝੇ ਆਲੇ ਮੁੰਡੇ ਬਿੱਲੋ ਬਿੱਲੋ ਬਿੱਲੋ

Most popular songs of Navaan Sandhu

Other artists of Dance music