Taaz [Lofi]

Navaan Sandhu

ਬਿੱਲੀਆ ਅੱਖਾਂ ਨੂ ਕਿਸੇ ਚਸਮੇ ਦੀ ਲੋਡ ਨੀ
ਨਸ਼ਾ ਇਕ ਤੋਡਦਾ ਕਿਸੇ ਨਸ਼ੇ ਦੀ ਵੀ ਤੋਡ਼ ਨੀ
ਦੱਸੋਂ ਕਿੰਨੇਯਾ ਸਵਾਲਾਂ ਦੇ ਜਵਾਬ ਡੇਆ
ਯਕੀਨ ਕਰੋ ਸਬ ਤੋਡਦੇ ਨਾਮ ਕਰਾਂ
ਝੂਠੇ ਮਹਲ ਨਾ ਬਣਾਵਾਂ
ਨਾ ਹੀ ਸੁਪਨੇ ਦਿਖਾਵਾਂ
ਐਸਾ ਰਾਜ਼ ਬਣਾ ਡੂ
ਰਖਣ ਨੈਨਾ ਚ ਵਸਾ ਕੇ ਦਿਲ ਤਾਜ਼ ਬਣਾ ਦਵਾ
ਰਖਣ ਨੈਨਾ ਚ ਵਸਾ ਕੇ ਦਿਲ ਤਾਜ਼ ਬਣਾ ਦਵਾ
ਰਖਣ ਨੈਨਾ ਚ ਵਸਾ ਕੇ ਦਿਲ ਤਾਜ਼ ਬਣਾ ਦਵਾ

ਜੇ ਮੇਰੀ ਜ਼ਿੰਦਗੀ ਰੰਗੀਨ ਰਹੀ ਸ਼ੁਰੂ ਤੋਂ ਹਸੀਨ ਰਹੀ
ਮਿਲੇਯਾ ਨਾ ਚੈਨ ਚਾਹੇ ਕੋਯੀ ਨਾਜ਼ਨੀਨ ਰਹੀ
ਕਸਮ-ਈ-ਖੁਦਾ ਵੱਲਾਹ ਜਾਂਦਾ ਵਜਾਹ
ਮਿਹਜਬੀਨ ਮਨਜ਼ੂਰ ਜੋ ਵੀ ਡੇਯੋਗੇ ਸਜ਼ਾ
ਉਂਜ ਤਾਂ ਨਵਾਂ ਸੰਧੂ ਤਰਜੀ ਬਡਾ
ਲਿਖ ਤੋਡਦੇ ਬਾਰੇ ਹੁੰਦਾ ਜਾਂਦਾ ਫਰਜ਼ੀ ਬਡਾ
ਗਵੈਯਾ ਜਿਹਿਨੂ ਗਾਔਣ ਲੱਗੇ ਸਜਦਾ ਕਰੇ
ਤੋਨੂ ਐਸਾ ਰਾਗ ਬਣਾ ਦਵਾ
ਰਖਣ ਨੈਨਾ ਚ ਵਸਾ ਕੇ ਦਿਲ ਤਾਜ਼ ਬਣਾ ਦਵਾ
ਰਖਣ ਨੈਨਾ ਚ ਵਸਾ ਕੇ ਦਿਲ ਤਾਜ਼ ਬਣਾ ਦਵਾ
ਰਖਣ ਨੈਨਾ ਚ ਵਸਾ ਕੇ ਦਿਲ ਤਾਜ਼ ਬਣਾ ਦਵਾ

ਨੀ ਤੇਰੀ ਜ਼ੁਲਫਨ ਦੇ ਚਹਲੇਯਾ ਚੋ
ਲੈਂਗੇਨ ਹਵਾਵਾਂ ਜਦੋਂ ਕੋਲ ਤੇਰੇ ਆਵਾਂ
ਕਿੰਨਾ ਚਾਹ ਚੜਦਾ
ਮੈਂ ਹਿੱਕ ਝੀਲ ਆ ਬਾਨਤੀ ਪਾਕੇ ਬੇਦਿਆ ਸਾਜਤੀ
ਆਕੇ ਖੇਡ ਲੀ ਪਾਣੀ ਨਾਲ ਜਦੋਂ ਦਿਲ ਕਰੂਗਾ
ਮੈਂ ਤੈਨੂ ਤੱਕਦਾ ਆ ਪਰ ਵੇਖ ਆਖਦਾ ਨਹੀ
ਮੇਰਾ ਇਸ਼੍ਕ਼ ਸਾਆ ਤਾਯੋ ਤਖਦਾ ਨਹੀ
ਨੀ ਤੇਰੇ ਸਿਰੋਂ ਉਤਰੇ ਨਾ ਮੁਦਕੇ ਕਦੇ
ਓਹਦਾ ਇੰਨਾ ਬ੍ਯਾਜ਼ ਲਗਾ ਦਵਾ
ਰਖਣ ਨੈਨਾ ਚ ਵਸਾ ਕੇ ਦਿਲ ਤਾਜ਼ ਬਣਾ ਦਵਾ
ਰਖਣ ਨੈਨਾ ਚ ਵਸਾ ਕੇ ਦਿਲ ਤਾਜ਼ ਬਣਾ ਦਵਾ
ਰਖਣ ਨੈਨਾ ਚ ਵਸਾ ਕੇ ਦਿਲ ਤਾਜ਼ ਬਣਾ ਦਵਾ

Most popular songs of Navaan Sandhu

Other artists of Dance music