Shatir
ਕਿਤਨਾ ਸ਼ਾਤਿਰ ਹੈ ਹਮੇ ਪ੍ਯਾਰ ਕਰਨੇ ਵਾਲਾ
ਹਾਲ ਪੁੱਛ ਲੇਤਾ ਹੈ ਜਬ ਹੋਤਾ ਹੂ ਮਰਨੇ ਵਾਲਾ
ਹਾਲ ਪੁੱਛ ਲੇਤਾ ਹੈ ਜਬ ਹੋਤਾ ਹੂ ਮਰਨੇ ਵਾਲਾ
ਯਾਦਾਂ ਨੂ ਸੰਦੁਖਦੀ ਚ ਪਾਕੇ ਰਖੇਯਾ
ਸੋਹ ਲੱਗੇ ਤੇਥੋ ਬਾਦ ਦਿਲ ਨਾ ਹਸੇਯਾ
ਦੂਰ ਜਾਕੇ ਵੀ, ਦੂਰ ਜਾਕੇ ਵੀ
ਦੂਰ ਜਾਕੇ ਵੀ ਮੈਨੂ ਸਤਾਕੇ ਰਖੇਯਾ
ਨਾ ਯਾਦਾਂ ਤੇਰਿਆ ਤੇ ਨਾ ਤੂ ਹਟੇਆ
ਦੂਰ ਜਾਕੇ ਵੀ ਮੈਨੂ ਸਤਾਕੇ ਰਖੇਯਾ
ਨਾ ਯਾਦਾਂ ਤੇਰਿਆ ਤੇ ਨਾ ਤੂ ਹਟੇਆ
ਖੁਦਾ ਹੈ ਗਵਾਹ ਕਭੀ ਤੇਰੇ ਸਿਵਾਹ
ਜ਼ਿੰਦਗੀ ਮੈਂ ਕੋਈ ਔਰ ਨਾ ਥਾ
ਪ੍ਯਾਰ ਨਾ ਬਚਾ ਤੂ ਦੇਤਾ ਅਗਰ ਬਤਾ
ਅੱਲਾਹ ਕਿ ਕਸਮ ਕੋਈ ਜ਼ੋਰ ਨਾ ਥਾ
ਅਖਾਂ ਵਿਚ ਅਖਾਂ ਪਾਕੇ ਦਸਦਾ ਤੂ ਮੈਨੂ ਆਕੇ
ਮਾਫੀ ਤੈਨੂ ਮਿਲ ਜਾਣੀ ਸੀ
ਕਿਸੇ ਨੂ ਵੀ ਦੱਸਣ ਦਾ ਦਿਲ ਨਾਯੋ ਕਰਦਾ
ਕੇ ਤੂ ਮੇਰਾ ਦਿਲ ਜਾਣੀ ਸੀ,
ਵੇ ਤੂ ਕਫੀਰ ਆਏ ਤੂ ਕਫੀਰ ਆਏ
ਸਬ ਨੂ ਮੈਂ ਦਸੇਯਾ
ਦੂਰ ਜਾਕੇ ਵੀ, ਦੂਰ ਜਾਕੇ ਵੀ
ਦੂਰ ਜਾਕੇ ਵੀ ਮੈਨੂ ਸਤਾਕੇ ਰਖੇਯਾ
ਨਾ ਯਾਦਾਂ ਤੇਰਿਆ ਤੇ ਨਾ ਤੂ ਹਟੇਆ
ਦੂਰ ਜਾਕੇ ਵੀ ਮੈਨੂ ਸਤਾਕੇ ਰਖੇਯਾ
ਨਾ ਯਾਦਾਂ ਤੇਰਿਆ ਤੇ ਨਾ ਤੂ ਹਟੇਆ
ਅਸਮਾਨ ਮੈਂ ਊਡਤੀ ਪਤੰਗ ਜੈਸੇ
ਹਾਥੋਂ ਮੇਂ ਥੀ ਡੋਰ ਤੇਰੇ
ਡੋਰ ਕਟੀ ਯਾ ਹਾਥ ਸੇ ਛੋੜੀ
ਯੇ ਸਬੂਤ ਨਾਯੋ ਕੋਲ ਮੇਰੇ
ਅੱਗੇ ਜਾਵਾਂ ਮੌਤ ਆਏ ਪਿਛੇ ਜਾਵਾਂ ਤੂ ਆਏ
ਇਹਡਾ ਕੋਈ ਫਰਕ ਨਈ
ਜਿੰਦਰੀ ਨਿਮਾਣੀ ਨੂ ਤੂ ਰੋਲਕੇ ਸੁੱਟੇਯਾ
ਆਯਾ ਤੈਨੂ ਤਰਸ ਨਈ
ਤੇਰੇ ਨਾਲ ਸੀ ਚਾਨਣਾ ਤੇਰੇ ਬਿਨਾ ਮੱਸੇਯਾ
ਦੂਰ ਜਾਕੇ ਵੀ, ਦੂਰ ਜਾਕੇ ਵੀ
ਦੂਰ ਜਾਕੇ ਵੀ ਮੈਨੂ ਸਤਾਕੇ ਰਖੇਯਾ
ਨਾ ਯਾਦਾਂ ਤੇਰਿਆ ਤੇ ਨਾ ਤੂ ਹਟੇਆ
ਦੂਰ ਜਾਕੇ ਵੀ ਮੈਨੂ ਸਤਾਕੇ ਰਖੇਯਾ
ਨਾ ਯਾਦਾਂ ਤੇਰਿਆ ਤੇ ਨਾ ਤੂ ਹਟੇਆ