Babul
ਹਰ ਬੱਚੇ ਲਈ ਧਰਤੀ ਤੇ ਰਬ ਆ ਨਹੀ ਸਕਦੇ ਆਪੇ
ਓਹਨੇ ਆਪਣੀ ਥਾ ਤੇ ਭੇਜ ਫਰੀਸ਼ਤੇ ਨਾ ਰਖ ਲੇਯਾ ਮਾਪੇ
ਹਥ ਫੜ ਤੂ ਸਿਖਯਾ ਜਿਹਨੂ ਤੁਰਨਾ ਓ ਆਂਬ੍ਰਾ ਚ ਉੱਡ ਦੀ ਫਿਰੇ
ਕੀਤੇ ਛੱਡ ਗਯਾ ਘਰ ਸੁੰਨਾ ਕਰਕੇ ਵੇ ਆਜਾ ਲਾਡੋ ਲਭਦੀ ਫਿਰੇ

ਤੈਨੂ ਲਖ ਵਾਜ ਲੌਂਦੀ ਵੇ ਬਾਬੁਲ ਜੇ ਤੂ ਸੁਣ ਪੌਂਦਾ
ਤੈਨੂ ਮੋੜ ਲੇ ਔਂਦੀ ਵੇ ਬਾਬੁਲ ਜੇ ਤੂ ਮੁੜ ਔਂਦਾ

ਜਿਵੇ ਰਖਦਾ ਏ ਚਾਵਾ ਨਾਲ ਸਜਾਕੇ ਫੁੱਲਾ ਨੂ ਕੋਈ ਮਾਲੀ ਸਾਂਭ ਕੇ
ਸਾਨੂ ਰਖਯਾ ਬਣਾਕੇ ਗੁਲਦਸਤਾ ਤੂ ਮੁੱਖੜੇ ਤੇ ਲਾਲੀ ਸਾਂਭ ਕੇ
ਹਨ ਜਿਵੇ ਰਖਦਾ ਏ ਚਾਵਾ ਨਾਲ ਸਜਾਕੇ ਫੁੱਲਾ ਨੂ ਕੋਈ ਮਾਲੀ ਸਾਂਭ ਕੇ
ਸਾਨੂ ਰਖਯਾ ਬਣਾਕੇ ਗੁਲਦਸਤਾ ਤੂ ਮੁੱਖੜੇ ਤੇ ਲਾਲੀ ਸਾਂਭ ਕੇ
ਐਸੀ ਤੇਰੀ ਫੁਲਵਾੜੀ ਨੇ ਹਾਏ ਤੇਰੇ ਬਿਨਾ ਰੂਲ ਜਾਣਾ