Khauf

Ninja, Preet Hundal, Pardeep Malak

ਪੱਤੇ ਝੰਡੇ ਸੀ ਪਰ ਸੁੱਕਿਆ ਨੀ ਸੀ
ਥੋੜਾ ਆਉਣਾ ਜਰੂਰ ਹੋਇਆ ਸੀ
ਪਰ ਸਲੇਯੋ ਮੁਕਿਆ ਨੀ ਸੀ
ਅੱਜੇ ਜਿਓੰਦਾ ਜੱਟ ਸਮਝੀ ਨਾ ਮਾਰਿਆ
ਪਤਾ ਲੱਗਜੂ ਖੜਾਕਾ ਜਦੋਂ ਕਰਿਆ
ਅੱਜੇ ਜਿਓੰਦਾ ਜੱਟ ਸਮਝੀ ਨਾ ਮਾਰਿਆ
ਪਤਾ ਲੱਗਜੂ ਖੜਾਕਾ ਜਦੋਂ ਕਰਿਆ
ਹੋਣ ਲੱਗੀ ਆ ਧਰਲੇਦਾਰ ਵਾਪਸੀ
25 ਪਿੰਡਾਂ ਨਾਲ ਜ਼ਿਲਾ ਪਾਇਆ ਦਰਿਆ
ਨਾਮ ਵੈਲਪੁਣੇ ਵਿਚ ਕਰੂ
ਨਾਮ ਵੈਲਪੁਣੇ ਵਿਚ ਕਰੂ
top ਜੱਟ ਦਾ ਨੀ ਪੈਦਾ ਕਰਦੂ
ਕਰਦੂ record ਵੇਖੀ ਖੌਫ ਜੱਟ ਦਾ
ਉਹ ਪੈਦਾ ਕਰਦੂ
ਕਰਦੂ record ਵੇਖੀ ਖੌਫ ਜੱਟ ਦਾ
ਉਹ ਪੈਦਾ ਕਰਦੂ
ਕਰਦੂ record ਵੇਖੀ ਖੌਫ ਜੱਟ ਦਾ
ਉਹ ਪੈਦਾ ਕਰਦੂ

ਉਹ ਸਾਥੋਂ ਬਦਮਾਸ਼ੀਆਂ ਚ ਬਚੇ ਸੀ
ਵਹਿਮ ਪੱਲ ਗਏ ਉਹ ਵੈਲੀ ਸਾਲੇ ਕੱਚੇ ਸੀ
ਉਹ ਸਾਥੋਂ ਬਦਮਾਸ਼ੀਆਂ ਚ ਬਚੇ ਸੀ
ਵਹਿਮ ਪੱਲ ਗਏ ਉਹ ਵੈਲੀ ਸਾਲੇ ਕੱਚੇ ਸੀ
ਘੰਟਾ ਸਕੇ ਨਾ ਉਹ ਕਰ ਸਾਲੇ ਲੋਸ ਜੱਟ ਦਾ
ਉਹ ਪੈਦਾ ਕਰਦੂ
ਕਰਦੂ record ਵੇਖੀ ਖੌਫ ਜੱਟ ਦਾ
ਉਹ ਪੈਦਾ ਕਰਦੂ
ਕਰਦੂ record ਵੇਖੀ ਖੌਫ ਜੱਟ ਦਾ
ਉਹ ਪੈਦਾ ਕਰਦੂ

ਸੀ ਹੋਣਾ ਚਾਉਂਦੇ ਜਿਹੜੇ ਖੁਸ਼ ਮੈਨੂੰ ਸਿੱਟ ਕੇ
ਸਾਲੇ ਲਾਉਂਦੇ ਉਹ ਸਕੀਮਾਂ ਸਾਰੇ ਮਿੱਟ ਗਏ
ਸੀ ਹੋਣਾ ਚਾਉਂਦੇ ਜਿਹੜੇ ਖੁਸ਼ ਮੈਨੂੰ ਸਿੱਟ ਕੇ
ਸਾਲੇ ਲਾਉਂਦੇ ਉਹ ਸਕੀਮਾਂ ਸਾਰੇ ਮਿੱਟ ਗਏ
ਡੌਲੇ ਫੜਕ ਦੇ ਠੱਠਾਣ ਮਾਰੇ ਜੋਸ਼ ਜੱਟ ਦਾ
ਉਹ ਪੈਦਾ ਕਰਦੂ
ਕਰਦੂ record ਵੇਖੀ ਖੌਫ ਜੱਟ ਦਾ
ਉਹ ਪੈਦਾ ਕਰਦੂ
ਕਰਦੂ record ਵੇਖੀ ਖੌਫ ਜੱਟ ਦਾ
ਉਹ ਪੈਦਾ ਕਰਦੂ

ਭੇਹ ਮੰਨੇ ਨਹੀਓ ਗਿੱਦਰਬਾਹੇ ’ਰਾਂ ਦੇ ਚੀਤੇ ਨੇ
ਗਾਣੇ ਅੱਗ ਲਾਉਣੇ ਨਿੰਜੇ ਪ੍ਰਦੀਪੇ ਦੇ
ਭੇਹ ਮੰਨੇ ਨਹੀਓ ਗਿੱਦੜਾਂ ਦੇ ਚੀਤੇ ਨੇ
ਗਾਣੇ ਅੱਗ ਲਾਉਣੇ ਨਿੰਜੇ ਪ੍ਰਦੀਪੇ ਦੇ
ਪਊ ਦੰਦਲਾਂ ਉਹ ਵੇਖੀ ਕਿਵੇਂ ਸ਼ੋਕ ਜੱਟ ਦਾ
ਉਹ ਪੈਦਾ ਕਰਦੂ
ਕਰਦੂ record ਵੇਖੀ ਖੌਫ ਜੱਟ ਦਾ
ਉਹ ਪੈਦਾ ਕਰਦੂ
ਕਰਦੂ record ਵੇਖੀ ਖੌਫ ਜੱਟ ਦਾ
ਉਹ ਪੈਦਾ ਕਰਦੂ

Trivia about the song Khauf by Ninja

Who composed the song “Khauf” by Ninja?
The song “Khauf” by Ninja was composed by Ninja, Preet Hundal, Pardeep Malak.

Most popular songs of Ninja

Other artists of Alternative hip hop