Mitha Bolke
ਦੋਗਲੇ ਜੇ ਚਿਹਰੇ ਨਹੀਂਓਂ ਰੱਖੇ, ਬੱਲੀਏ
ਨੀ ਅਸੀਂ ਦਿਲ ਦੇ ਤਾਂ ਪੂਰੇ ਦਿਲਦਾਰ ਆਂ
ਹੋ, ਰੱਖੀ ਨਈਂ blood 'ਚ stardom ਆਪਾਂ
ਉਂਝ ਅਸਲ 'ਚ ਯਾਰਾਂ ਦੇ ਨੀ ਯਾਰ ਆਂ
ਓਹੀ ਅੰਦਰੋਂ ਜੋ ਬਾਹਰ, ਬੱਲੀਏ
ਓਹੀ ਅੰਦਰੋਂ ਜੋ ਬਾਹਰ, ਬੱਲੀਏ
ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
ਮਿੱਠਾ ਬੋਲਕੇ ਖ਼ਰੀਦ ਲੈਂਦੀ... (Kill Banda)
ਮਹਿੰਗੇ ਵੀ ਨਈਂ ਯਾਰ, ਬੱਲੀਏ
ਮਹਿੰਗੇ ਵੀ ਨਈਂ ਯਾਰ, ਬੱਲੀਏ
ਜ਼ਿੰਦਗੀ ਦੀ ਬਾਜ਼ੀ ਸਾਡੀ ਵਿੱਚੇ ਰਹਿ ਗਈ
ਓ, ਸਾਥੋਂ ਭਾਅ ਚੁੱਕ ਹੋਏ ਨਾ ਪਿਆਰ ਦੇ
ਮਿਸ਼ਰੀ ਤੋਂ ਮਿੱਠੇ ਬੋਲ ਪੱਟ ਹੋਣੀ ਦੇ
ਜੋ ਸਾਡੇ ਕਾਲ਼ਜੇ 'ਚ ਗੁਝੀ ਸੱਟ ਮਾਰਦੇ (ਕਾਲ਼ਜੇ 'ਚ ਗੁਝੀ ਸੱਟ ਮਾਰਦੇ)
ਤਾਂ ਵੀ ਦਿਲ 'ਚ ਨਾ ਖਾਰ, ਬੱਲੀਏ (ਤਾਂ ਵੀ ਦਿਲ 'ਚ ਨਾ ਖਾਰ, ਬੱਲੀਏ)
ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
ਮਿੱਠਾ ਬੋਲਕੇ ਖ਼ਰੀਦ ਲੈਂਦੀ...
ਮਹਿੰਗੇ ਵੀ ਨਈਂ ਯਾਰ, ਬੱਲੀਏ
ਮਹਿੰਗੇ ਵੀ ਨਈਂ ਯਾਰ, ਬੱਲੀਏ
ਯਾਰੀਆਂ ਦੇ ਵਿੱਚ ਕਦੇ ਨਫ਼ੇ ਨਹੀਂਓਂ ਤੱਕੇ
ਚੰਗੇ-ਮਾੜੇ ਦਾ ਵੀ ਲਾਇਆ ਕੋਈ ਹਿਸਾਬ ਨਾ
ਹੋ, ਦਿਲ ਵਿੱਚ ਵੜ ਪੂਰਾ ਭੇਤ ਸਾਡਾ ਲੈਕੇ
ਲੋਕੀਂ ਖੇਡੇ ਜਜ਼ਬਾਤਾਂ ਦੀ ਕਿਤਾਬ ਨਾ'
ਸਾਨੂੰ ਆਉਂਦੇ ਨਾ ਵਪਾਰ, ਬੱਲੀਏ
ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
ਮਿੱਠਾ ਬੋਲਕੇ ਖ਼ਰੀਦ ਲੈਂਦੀ... (ਹੋ)
ਮਹਿੰਗੇ ਵੀ ਨਈਂ ਯਾਰ, ਬੱਲੀਏ (ਹੋ)
ਸ਼ਹਿਰ ਪਟਿਆਲੇ ਵਾਲ਼ੇ Lovely ਦਾ ਨਾਮ
ਸੁਣ ਗਾਣਿਆਂ ਦੇ ਵਿੱਚ ਹੁਣ ਗੂੰਜਦਾ
ਓ, Nirvair Pannu ਮਾੜੇ time ਦਿਆਂ
ਪੱਤਿਆਂ ਨੂੰ ਹੌਲੀ-ਹੌਲੀ ਦੇਖੀਂ ਜਾਂਦਾ ਹੂੰਝਦਾ
ਰੱਬ ਕਦੇ ਤਾਂ ਲਊ ਸਾਰ, ਬੱਲੀਏ
ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ