Pyar Hoyi Janda Ae

GURCHARAN SINGH, SANJAY GLORY

ਆਪਣੇ ਲਈ ਤਾਂ
ਜੀਓੰਦਾ ਕੁਲ ਜਹਾਨ ਜਿੰਦੇ
ਫਰਜ਼ਆਂ ਲਈ ਤੂੰ ਹੋਜਾ ਕੁਰਬਾਨ ਜਿੰਦੇ
ਓਹਦੇ ਤੇ ਰੱਖ ਭਰੋਸਾ ਖੇਡੇ ਜੋ ਬਾਜ਼ੀ ਹਾਏ
ਪਤਾ ਨੀ ਰਬ ਖੇਡਿਆਂ ਰੰਗਾਂ ਵਿਚ ਰਾਜ਼ੀ
ਪਤਾ ਨੀ ਰਬ ਖੇਡਿਆਂ ਰੰਗਾਂ ਵਿਚ ਰਾਜ਼ੀ
ਨਾ ਪਰਦਾ ਕੋਈ
ਨਾ ਜ਼ੁਲਫ਼ਾਂਆਂ ਦਾ ਸ਼ਾਇਦ ਐ
ਨਾ ਪਰਦਾ ਕੋਈ
ਨਾ ਜ਼ੁਲਫ਼ਾਂਆਂ ਦਾ ਸ਼ਾਇਦ ਐ
ਨਾ ਗੋਰਿਆਂ ਹੱਥਾਂ ਚ ਓਹਨੇ
ਮੁਖ ਸ਼ੂਪਾਯਾ ਐ
ਸ਼ਰੇਆਮ ਚਨ ਦਾ ਦੀਦਾਰ ਹੋਈ ਜਾਂਦਾਂ ਐ
ਹੌਲੀ ਹੌਲੀ
ਹੌਲੀ ਹੌਲੀ ਓਹਦੇ ਨਾਲ ਪਿਆਰ ਹੋਈ ਜਾਂਦਾਂ ਐ
ਹੌਲੀ ਹੌਲੀ , ਹੌਲੀ ਹੌਲੀ ਦਿਲ ਵਸੋਂ ਬਾਹਰ ਹੋਈ ਜਾਂਦਾਂ ਐ
ਹੌਲੀ ਹੌਲੀ , ਪਿਆਰ ਹੋਈ ਜਾਂਦਾਂ ਐ

ਬਾਹਨ ਜਿੰਨੇ ਫੜੀ ਉਸ ਯਾਰ ਦਾ ਇਹਸਾਨ ਐ
ਯਾਰ ਦਾ ਇਹਸਾਨ ਐ
ਬਾਹਨ ਜਿੰਨੇ ਫੜੀ ਉਸ ਯਾਰ ਦਾ ਇਹਸਾਨ ਐ
ਯਾਰ ਦਾ ਇਹਸਾਨ ਐ
ਉਹੀ ਮੇਰਾ ਕਲਮਾਂ ਤੇ
ਉਹੀ ਆਜ਼ਾਨ ਐ , ਉਹੀ ਆਜ਼ਾਨ ਐ
ਬਾਹਨ ਜਿੰਨੇ ਫੜੀ
ਉਸ ਯਾਰ ਦਾ ਇਹਸਾਨ ਐ
ਉਹੀ ਮੇਰਾ ਕਲਮਾਂ ਤੇ
ਉਹੀ ਆਜ਼ਾਨ ਐ , ਉਹੀ ਆਜ਼ਾਨ ਐ
ਖੁਦ ਨਾਲ ਮੇਰਾ ਇਕਰਾਰ ਹੋਈ ਜਾਂਦਾਂ ਐ
ਹੋਲੀ ਹੋਲੀ , ਹੋਲੀ ਹੋਲੀ ਓਹਦੇ ਨਾਲ ਪਿਆਰ ਹੋਈ ਜਾਂਦਾਂ ਐ
ਹੋਲੀ ਹੋਲੀ , ਹੋਲੀ ਹੋਲੀ ਦਿਲ ਵਸੋਂ ਬਾਹਰ ਹੋਈ ਜਾਂਦਾਂ ਐ
ਹੋਲੀ ਹੋਲੀ , ਪਿਆਰ ਹੋਈ ਜਾਂਦਾਂ ਐ

ਹੁਸਨ ਸੋਚਾਂ ਦੀਆ ਹੱਦਾਂ ਤੋਂ ਵੀ ਪਾਰ ਏ
ਹੁਸਨ ਸੋਚਾਂ ਦੀਆ ਹੱਦਾਂ ਤੋਂ ਵੀ ਪਾਰ ਏ
ਖੁਦਾ ਦਾ ਬਣਿਆ ਅਜ਼ੀਮ ਕਲਾਕਾਰ ਏ
ਹੋ ਕਾਬੁਲ ਹੋਈ ਦੁਆ ਜੇਹਾ ਸੋਹਣਾ ਦਿਲਦਾਰ ਏ
ਤੂੰ ਏ ਇਲਾਹੀ ਉਹ ਜਸ਼ਨ ਬਾਹਰ ਏ
ਜਸ਼ਨ ਬਾਹਰ ਏ
ਉਹ ਜੂਠ ਮੇਰਾ ਓਦੇ ਤੇ ਨਿਸਾਰ ਹੋਈ ਜਾਂਦਾ ਏ
ਹੋਲੀ ਹੋਲੀ , ਹੋਲੀ ਹੋਲੀ ਓਹਦੇ ਨਾਲ ਪਿਆਰ ਹੋਈ ਜਾਂਦਾਂ ਐ
ਹੋਲੀ ਹੋਲੀ , ਹੋਲੀ ਹੋਲੀ ਦਿਲ ਵਸੋਂ ਬਾਹਰ ਹੋਈ ਜਾਂਦਾਂ ਐ
ਹੋਲੀ ਹੋਲੀ , ਪਿਆਰ ਹੋਈ ਜਾਂਦਾਂ ਐ

Most popular songs of Nooran Sisters

Other artists of Film score