Nit Khair Manga
ਹੋਰ ਕਿ ਮੰਗਣਾ ਮੈਂ ਰੱਬ ਕੋਲੋ,
ਨਿਤ ਖੈਰ ਮੰਗਾ ਤੇਰੇ ਦਮ ਦੀ
ਹੋਰ ਕਿ ਮੰਗਣਾ ਮੈਂ ਰੱਬ ਕੋਲੋ,
ਨਿਤ ਖੈਰ ਮੰਗਾ ਤੇਰੇ ਦਮ ਦੀ
ਬਾਜ ਸ਼ਜਨ ਲ਼ਜ੍ਪਾਲ ਤੇਰੇ
ਮੈਂ ਕੋ ਜਿਯਾ ਕਿਹੜੇ ਕਮ ਦੀ,
ਬਾਜ ਸ਼ਜਨ ਲ਼ਜ੍ਪਾਲ ਤੇਰੇ
ਮੈਂ ਕੋ ਜਿਯਾ ਕਿਹੜੇ ਕਮ ਦੀ
ਪਲ ਪਲ ਮਾਨੇ ਸੁਖ ਵੇ ਹੁਜ਼ਾਰਾ
ਘੜੀ ਵੇਖੇਵਾਂ ਕੋਈ ਅਲਮ ਦੀ
ਬਦਰ ਹਮੇਸ਼ਾ ਮੌਲਾ ਰਖੇ
ਢੋਲਾ ਤੈ ਤੇ ਨਜ਼ਰ ਕਰਮ ਦੀ
ਨਿਤ ਖੈਰ ਮੰਗਾ
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ,
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ,
ਦੁਆ ਨਾ ਕੋਈ ਹੋਰ ਮੰਗਦੀ
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ,
ਦੁਆ ਨਾ ਕੋਈ ਹੋਰ ਮੰਗਦੀ
ਤੇਰੇ ਪੈਰਾਂ ਚ ਅਖੀਰ ਹੋਵੇ ਮੇਰੀ.
ਤੇਰੇ ਪੈਰਾਂ ਚ ਅਖੀਰ ਹੋਵੇ ਮੇਰੀ.
ਦੁਆ ਨਾ ਕੋਈ ਹੋਰ ਮੰਗਦੀ...
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ,
ਦੁਆ ਨਾ ਕੋਈ ਹੋਰ ਮੰਗਦੀ,
ਤੂ ਮਿਲੇਯਾ ਤੇ ਮਿਲ ਗਯੀ ਖੁਦਾਈ ਵੇ,
ਤੂ ਮਿਲੇਯਾ ਤੇ ਮਿਲ ਗਯੀ ਖੁਦਾਈ ਵੇ,
ਹਥ ਜੋਡ਼ ਆਖਾ ਪਾਈ ਨਾ ਜੁਦਾਯੀ ਵੇ,
ਹਥ ਜੋਡ਼ ਆਖਾ ਪਾਈ ਨਾ ਜੁਦਾਯੀ ਵੇ,
ਮਰ ਜਾਵਾਂ ਗੀ ਜੇ ਅਖ ਮੈਂ ਤੋ ਫੇਰੀ
ਮਰ ਜਾਵਾਂ ਗੀ ਜੇ ਅਖ ਮੈਂ ਤੋ ਫੇਰੀ
ਦੁਆ ਨਾ ਕੋਈ ਹੋਰ ਮੰਗਦੀ...
ਮਰ ਜਾਵਾਂ ਗੀ ਜੇ ਅਖ ਮੈਂ ਤੋ ਫੇਰੀ
ਦੁਆ ਨਾ ਕੋਈ ਹੋਰ ਮੰਗਦੀ..
ਤੇਰੇ ਪ੍ਯਾਰ ਦਿੱਤਾ ਜਦੋ ਦਾ ਸਹਾਰਾ ਵੇ,
ਤੇਰੇ ਪ੍ਯਾਰ ਦਿੱਤਾ ਜਦੋ ਦਾ ਸਹਾਰਾ ਵੇ,
ਤੇਰੇ ਪ੍ਯਾਰ ਦਿੱਤਾ ਜਦੋ ਦਾ ਸਹਾਰਾ ਵੇ,
ਤੇਰੇ ਪ੍ਯਾਰ ਦਿੱਤਾ ਜਦੋ ਦਾ ਸਹਾਰਾ ਵੇ,
ਮੈਨੂ ਭੁਲ ਗਯਾ ਮਾਹਿਯਾ ਮੈਨੂ ਜਗ ਸਾਰਾ ਵੇ,
ਮੈਨੂ ਭੁਲ ਗਯਾ ਮਾਹਿਯਾ ਮੈਨੂ ਜਗ ਸਾਰਾ ਵੇ,
ਖੁਸ਼ੀ ਈ ਹੋ ਮੈਨੂ ਸਜਨਾ ਬਥੇਰੀ,
ਖੁਸ਼ੀ ਈ ਹੋ ਮੈਨੂ ਸਜਨਾ ਬਥੇਰੀ,
ਦੁਆ ਨਾ ਕੋਈ ਹੋਰ ਮੰਗਦੀ.
ਖੁਸ਼ੀ ਈ ਹੋ ਮੈਨੂ ਸਜਨਾ ਬਥੇਰੀ,
ਦੁਆ ਨਾ ਕੋਈ ਹੋਰ ਮੰਗਦੀ
ਵੇ ਖੈਰਾ ਦ੍ਮ ਦ੍ਮ ਮੰਗਾ ਢੋਲਾ ਤੇਰੀਆ
ਵੇ ਖੈਰਾ ਦ੍ਮ ਦ੍ਮ ਮੰਗਾ ਢੋਲਾ ਤੇਰੀਆ
ਸ਼ਾਲਾ ਲਗ ਜਾਂ ਤੈਨੂ ਸਾਵਾ ਮੇਰਿਆ
ਸ਼ਾਲਾ ਲਗ ਜਾਂ ਤੈਨੂ ਸਾਵਾ ਮੇਰਿਆ
ਮੈਂ ਤਾ ਮਰ ਕੇ ਵੀ ਰਿਹਨਾ ਮਾਹੀਯਾ ਤੇਰੀ
ਮੈਂ ਤਾ ਮਰ ਕੇ ਵੀ ਰਿਹਨਾ ਮਾਹੀਯਾ ਤੇਰੀ
ਦੁਆ ਨਾ ਕੋਈ ਹੋਰ ਮੰਗਦੀ.
ਮੈਂ ਤਾ ਮਰ ਕੇ ਵੀ ਰਿਹਨਾ ਮਾਹੀਯਾ ਤੇਰੀ
ਦੁਆ ਨਾ ਕੋਈ ਹੋਰ ਮੰਗਦੀ.
ਮੈਂ ਤਾ ਮਰ ਕੇ ਵੀ ਰਿਹਨਾ ਮਾਹੀਯਾ ਤੇਰੀ
ਦੁਆ ਨਾ ਕੋਈ ਹੋਰ ਮੰਗਦੀ.
ਦੁਆ ਨਾ ਕੋਈ ਹੋਰ ਮੰਗਦੀ
ਦੁਆ ਨਾ ਕੋਈ ਹੋਰ ਮੰਗਦੀ.