Chirri Udd Kaa Udd [Remix]

LADDI CHAHAL, M VEE

ਚਿੜੀ ਉੱਡ ਕਾਂ ਉੱਡ
ਹੋਰ ਰੱਬਾ what’s good?
Dj sunny
ਹੋ wish ਮੰਗਾ ਮੈਂ ਰੱਬਾ ਤੇਥੋ ਕਰਕੇ ਥੋੜੀ ਦਲੇਰੀ ਜੀ
ਹੋ rich ਹੋਣ ਨੂੰ ਅੱਜ-ਕਲ ਬਾਹਲੀ ਰੂਹ ਜੀ ਕਰਦੀ ਮੇਰੀ ਹੋਏ
ਬਸ ਸੂਟ ਹੋਣੇ armani ਦੇ Jeans 25 versace ਦੀ
ਆ LV, Gucci ਵਾਲੇ ਕਪੜੇ ਘਰੇ ਫੜਾ ਜਾਣ ਆਪੇ ਜੀ
ਆ LV, Gucci ਵਾਲੇ ਕਪੜੇ ਘਰੇ ਫੜਾ ਜਾਣ ਆਪੇ ਜੀ
ਹੋ ਬਿੱਲ ਗੇਟ ਨਾਲ ਟ੍ਰੰਪ ਵੀ ਮਿਤ੍ਰਾ ਦੇ ਕੋਲ ਔਂਦਾ ਜਾਂਦਾ ਹੋਵੇ
Beemer, Benz Bentley ਦੇ ਨਾਲ ਭਰਿਯਾ ਦਿਆ ਵਾਰਾਂਡਾ ਹੋਵੇ
Beemer, Benz Bentley ਦੇ ਨਾਲ ਭਰਿਯਾ ਦਿਆ ਵਾਰਾਂਡਾ ਹੋਵੇ
ਵੇ 6×6 ਦਾ ਪਿੱਕਾ
ਸੌ ਏਕਰ ਵਿਚ ਲੁਧਿਆਣੇ ਦੇ ਤੇ 300 ਵਿਚ ਅਮਰਿਕਾ
ਏਕ ਰਾਵਣ ਦੀ ਲੰਕਾ ਨਾਲੋ ਵੱਡਾ ਮਹਿਲ ਵੀ ਸੋਨੇ ਦਾ
ਤੇਰੇ ਸਿਰ ਤੇ ਐਸ਼ ਕਰਾਂ ਮੈਂ ਫਾਇਦਾ ਕਿ ਏ ਰੋਣੇ ਦਾ

ਹਨ ਫਾਇਦਾ ਕਿ ਏ ਰੋਣੇ ਦਾ ਫਾਇਦਾ ਕਿ ਏ ਰੋਣੇ ਦਾ
ਹਨ ਫਾਇਦਾ ਕਿ ਏ ਰੋਣੇ ਦਾ ਫਾਇਦਾ ਕਿ ਏ ਰੋਣੇ ਦਾ
ਚਿੜੀ ਉੱਡ ਚਿੜੀ ਉੱਡ
ਕਾਂ ਉੱਡ ਕਾਂ ਉੱਡ
ਹੋਰ ਰੱਬਾ, ਹੋਰ ਰੱਬਾ
what’s good?what’s good?
ਚਿੜੀ ਉੱਡ ਚਿੜੀ ਉੱਡ
ਕਾਂ ਉੱਡ ਕਾਂ ਉੱਡ
ਹੋਰ ਰੱਬਾ, ਹੋਰ ਰੱਬਾ
what’s good?what’s good?

ਹੋ ਚਿੱਟੀ lamborghini ਵਿਚ ਪਾ 21 ਇੰਚ ਤੂੰ rim ਭੇਜ ਦੇ
ਆ ਛੋਟੇ ਮੋਟੇ ਕੰਮਾ ਨੂ ਇੱਕ ਅਲਾਦੀਨ ਦਾ ਜਿੰਨ ਭੇਜ ਦੇ
ਹੋ fit ਹੋਯ ਮੈਂ ਬੈਠਾ ਬੈਠਾ
ਆ ਹਾ ਹਾ
ਹੋ ਮੇਰੀ ਥਾਂ ਕਿਸੇ ਨੂੰ ਜਿਮ ਭੇਜ ਦੇ
ਮੇਰੇ ਖਾਣ ਨੂੰ pizze ਖੁੱਲੇ ਘਰ ਦੇ ਵਿਚ ਇੱਕ domino
ਹੋ ਜੇ ਹਥ ਪੈਂਦਾ casino ਸੀ ਤਾ Vegas ਵਿਚ casino
ਆ ਹਾ ਹਾ Vegas ਵਿਚ casino
DJ sunny
ਹੋ wonder woman ਤੋਂ ਵੀ ਸੋਹਣੀ ਮਿਤ੍ਰਾ ਦੇ ਨਾਲ ਬੀਬਾ ਹੋਵੇ
ਹੋ ਵਿਚ Miami ਝੀਲ ਕੋਲ ਇਕ golf ਵਾਲਾ ਟਿੱਬਾ ਹੋਵੇ
ਜਿਡਾ ਹੋਵੇ, ਕਿਡਾ ਹੋਵੇ ਖੇਡ ਖੇਡ ਨਾ ਥੱਕਾ ਮੈਂ
ਹਨ ਦੁਨਿਯਾ ਤੇ ਜੋ hater ਮੇਰੇ Ball ਚੁੱਕਣ ਨੂੰ ਰਖਾ ਮੈਂ
Ball ਚੁੱਕਣ ਨੂੰ ਰਖਾ ਮੈਂ ਹਨ Ball ਚੁੱਕਣ ਨੂੰ ਰਖਾ ਮੈਂ

ਚਿੜੀ ਉੱਡ ਚਿੜੀ ਉੱਡ
ਕਾਂ ਉੱਡ ਕਾਂ ਉੱਡ
ਹੋਰ ਰੱਬਾ, ਹੋਰ ਰੱਬਾ
what’s good?what’s good?
ਚਿੜੀ ਉੱਡ ਚਿੜੀ ਉੱਡ
ਕਾਂ ਉੱਡ ਕਾਂ ਉੱਡ
ਹੋਰ ਰੱਬਾ, ਹੋਰ ਰੱਬਾ
what’s good?what’s good?

ਹੋ ਮਸਤੀ ਦੇ ਵਿਚ ਕਮਲਾ ਹੋਕੇ ਦੋ Rolex’ਆਂ ਲਾਵਾਂ ਮੈਂ
ਹੋ ਰੰਗ ਬਿਰੰਗੀਆ ਗੱਡੀਆ ਦੇ ਨਾਲ Matching ਲੀੜੇ ਪਾਵਾਂ ਮੈਂ
ਤੇ ਸਭ ਨੂੰ ਏ ਸਮਝਾਵਾਂ ਮੈਂ
ਕੇ gate ਮੇਰੇ ਤੇ pitbul ਬੰਨੇ
gate ਮੇਰੇ ਤੇ pitbul ਬੰਨੇ ਪੂਛ ਹਿਲੌਂਦੇ ਯਾਰਾ ਨੂੰ
ਹੋ ਲਾਡੀ ਅੱਗੇ ਕਿ ਏ?

ਵੱਡਣ fake news ਵਾਲੇ ਜਾਲੀ ਪਤਰਕਾਰਾ ਨੂੰ

ਹੋ ਫਸਲ ਫੂਕੇ ਨਾ ਕਿਸੇ ਜੱਟ ਦੀ Mood ਕਦੇ ਨਾ sad ਹੋਵੇ
ਹੋ ਛੋਟੀ ਜਿਹੀ ਏਕ ਹੋਰ Wish ਮੋਟਰ ਤੇ helipad ਹੋਵੇ
M Vee ਓਏ!
ਪੈਂਦੀ ਹੈ ਫਿਰ ਧੱਕ champion?
Dj sunny

Trivia about the song Chirri Udd Kaa Udd [Remix] by Parmish Verma

When was the song “Chirri Udd Kaa Udd [Remix]” released by Parmish Verma?
The song Chirri Udd Kaa Udd [Remix] was released in 2019, on the album “The Very Best of Parmish Verma”.
Who composed the song “Chirri Udd Kaa Udd [Remix]” by Parmish Verma?
The song “Chirri Udd Kaa Udd [Remix]” by Parmish Verma was composed by LADDI CHAHAL, M VEE.

Most popular songs of Parmish Verma

Other artists of Film score