Mann Bharryaa [Reprise]

JAANI, B PRAAK

ਵੇ ਮੈਥੋਂ ਤੇਰਾ ਮੰਨ ਭਰਿਆ
ਮੰਨ ਭਰਿਆ, ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ
ਵੇ ਮੈਥੋਂ ਤੇਰਾ ਮੰਨ ਭਰਿਆ

ਮੰਨ ਭਰਿਆ, ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ
ਗੱਲ-ਗੱਲ 'ਤੇ ਸ਼ੱਕ ਕਰਦੈ
ਏਤਬਾਰ ਜ਼ਰਾ ਵੀ ਨਹੀਂ
ਹੁਣ ਤੇਰੀਆਂ ਅੱਖੀਆਂ 'ਚ
ਮੇਰੇ ਲਈ ਪਿਆਰ ਜ਼ਰਾ ਵੀ ਨਹੀਂ
ਮੇਰਾ ਤੇ ਕੋਈ ਹੈ ਨਹੀਂ ਤੇਰੇ ਬਿਨ
ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ

ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝ ਕੇ ਬੈਠੇ
ਮੈਂ ਸਬ ਸਮਝਦੀ ਆ ਤੂੰ ਜਵਾਕ ਸਮਝ ਕੇ ਬੈਠੇ
ਤੂੰ ਵਕ਼ਤ ਨਹੀ ਦਿੰਦਾ ਮੈਨੂੰ ਅੱਜ ਕੱਲ ਦੋ ਪੱਲ ਦਾ
ਤੈਨੂੰ ਪਤਾ ਨਹੀਂ ਸ਼ਾਯਦ ਇਸ਼੍ਕ਼ ਵਿਚ ਇੰਜ ਨਹੀ ਚਲਦਾ
ਮੈਨੂੰ ਤੂੰ ਜੁੱਤੀ ਥੱਲੇ ਰੱਖਦਾ ਜਾਣੀ ਲੋਕਾ ਅੱਗੇ ਬਣ ਨਾ ਵਿਚਾਰਾ
ਵੇ ਤੂੰ ਮੈਨੂੰ ਛਡ ਜਾਣਾ ਗੱਲਾਂ ਤੇਰਿਆ ਤੋਂ ਲਗਦਾ ਏ ਯਾਰਾ

ਤੂੰ ਸਬ ਜਾਣਦਾ ਏ ਮੈਂ ਛਡ ਨੀ ਸਕਦੀ
ਤਾਂ ਹੀ ਤਾ ਉਂਗੱਲਾਂ ਤੇ ਰੋਜ਼ ਨਚੌਣਾ
ਤੂੰ ਸਬ ਜਾਣਦਾ ਏ ਮੈਂ ਛਡ ਨੀ ਸਕਦੀ ਤੈਨੂੰ
ਤਾਂ ਹੀ ਤਾ ਉਂਗੱਲਾਂ ਤੇ ਰੋਜ਼ ਨਚੌਣਾ ਮੈਨੂੰ
ਅਗਲੇ ਜਨਮ ਵਿਚ ਅੱਲਾਹ ਐਸਾ ਖੇਲ ਰਚਾ ਕੇ ਭੇਜੇ
ਮੈਨੂੰ ਤੂੰ ਬਣਾਕੇ ਭੇਜੇ ਤੈਨੂੰ ਮੈਂ ਬਣਾਕੇ ਭੇਜੇ
ਵੇ ਫੇਰ ਤੈਨੂੰ ਪਤਾ ਲਗਨਾ ਕਿਵੇਂ ਪੀਤਾ ਜਾਂਦੇ ਪਾਣੀ ਖਾਰਾ ਖਾਰਾ
ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰਿਯਾ ਤੋਂ ਲਗਦਾ ਏ ਯਾਰਾ, ਆ ਆ
ਵੇ ਮੈਥੋਂ ਤੇਰਾ ਮੰਨ ਭਰਿਆ

Trivia about the song Mann Bharryaa [Reprise] by Payal Dev

Who composed the song “Mann Bharryaa [Reprise]” by Payal Dev?
The song “Mann Bharryaa [Reprise]” by Payal Dev was composed by JAANI, B PRAAK.

Most popular songs of Payal Dev

Other artists of Film score