Jatt Hunde Aa

Prem Dhillon

ਉ ਜਿਹੜੇ ਚਰ ਚ ਵੀ ਰੇਬਨਾ ਲਗਾਂਉਣ ਨੀ
ਨਾਲੇ ਬਦਲ ਬਦਲ ਝੱਗੇ ਅੋਣ ਨੀ
ਜੇਹੜੇ ਚਰ ਚ ਵੀ ਰੇਬਨਾ ਲਗਾਂਉਣ ਨੀ
ਨਾਲੇ ਬਦਲ ਬਦਲ ਝੱਗੇ ਅੋਣ ਨੀ
Blackberry ਨਾਲ ਪੀਂਦੇ ਨੇ ਜੋ ਚਾਹਾ ਸੀ ਕਹਿੰਦੀ ਕੋਲੇ ਜਾਵਾ
ਸੁਣੀ ਦੇ ਪਰ ਲੱਥ ਹੁੰਦੇ ਆ
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ
ਜੱਟ ਹੁੰਦੈ ਆ ਨੀ ਕੁੜੇ ਜੱਟ ਹੁੰਦੇ ਆ
ਓਹ ਜੜਾ ਵਿੱਚ ਬਹਿੰਦੇ ਜਿਹੜੇ ਝੱਟ ਹੁੰਦੇ ਆ
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ

ਓ ਨੀ ਓ ਰੀਸਾਂ

ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ

ਓ ਛੱਡ ਰਹਿਣ ਦੇ ਤੂੰ ਖੋਲਾ ਕੁੜੇ File ਕੀ
ਓਹ ਜਿਹੜੇ ਖਾਣ ਨੂ ਆ ਪੈਂਦੇ ਓ ਮਝੈਲ ਨੀ
ਵੇਹਦੇ off ਨੀ Fresh Piece ਲੈਂਦੇ ਆ
ਜਾਣੀ ਘੱਟ ਨਾ ਤੂੰ ਘਰੋ ਬਾਹਰੋ ਸਹਿੰਦੇ ਆ
ਓ ਨਿਗਾਹ ਇਹਨਾ ਦੀ ਚ ਬਹੁਤਾ ਨਾ ਤੂੰ ਆਈ ਨਾ ਕੋਲੇ ਬਹੁਤਾ ਜਾਈ
ਡੱਬਾ ਚ ਅੜੇ ਸੰਦ ਹੁੰਦੇ ਆ
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ
ਜੱਟ ਹੁੰਦੇ ਆ ਨੀ ਏਹ ਜੱਟ ਹੁੰਦੇ ਆ
ਓਹ ਜੜਾ ਵਿੱਚ ਬਹਿੰਦੇ ਜਿਹੜੇ ਝੱਟ ਹੁੰਦੇ ਆ
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ

Stand ਅਧ ਤੇ Slang ਕੁੜੇ ਅੱਥਰੇ
ਪੀ ਕੇ ਬਲਾਉਂਦੇ ਜਿਹੜੇ ਬੱਕਰੇ
ਨੀ ਸੈੱਟ ਫੋਨ ਲਾਉਦੇ ਆ
ਓ ਫਿਰ ਸਹੇਲੀਆਂ ਨੂੰ ਦਰਦ ਸਣਾਉਂਦੇ ਆ ਨੀ
ਸੈੱਟ ਹੋ ਕੇ ਫੋਨ ਲਾਉਦੇ ਆ
ਓ ਫਿਰ ਸਹੇਲੀਆਂ ਨੂੰ ਦਰਦ ਸਣਾਉਂਦੇ ਆ

ਮੈਂ ਆ ਗਈ ਅੱਜ ਤੇਰੇ ਨਾਲ

ਓ ਵੇਖੇ ਕੱਲੇ ਨਹੀ ਉ ਗੇੜੀ ਕਦੇ ਲਾਂਉਦੇ
ਨੀ ਉਂਚੀ ਉੱਚੀ ਗਾਉਂਦੇ ਨਾਲ ਡੱਕੇ 4-5 ਹੁੰਦੇ ਆ
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ
ਜੱਟ ਹੁੰਦੇ ਆ ਨੀ ਇਹ ਜੱਟ ਹੁੰਦੇ ਆ
ਓਹ ਜੜਾ ਵਿੱਚ ਬਹਿੰਦੇ ਜਿਹੜੇ ਝੱਟ ਹੁੰਦੇ ਆ
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ

ਓ look denny ਮੁੰਡਾ ਢਿੱਲੋਂ ਜੀਹਦਾ ਦੌਰ ਆ
ਜੀਹਦੀ ਵਧ ਕੇ ਸਟਾਰਾ ਨਾਲੋ ਟੌਰ ਆ
ਓਹ ਜਿਹੜਾ ਖਚਰਾ ਜਾ ਹਾਸਾ ਰਹਿੰਦਾ ਹੱਸਦਾ
ਨੀ ਓਹ ਬਹੁਤੀਆਂ ਦੇ ਦਿਲਾ ਵਿੱਚ ਵੱਸਦਾ
ਓ ਰਾਜੀਨਾਵੇ ਜਿਹੜੇ ਰਹਿੰਦੇ ਆ ਕਰਾਉਂਦੇ ਨੀ ਭੱਜੇ ਕੁੜੇ ਆਉਂਦੇ
ਕਢਾਉਂਦੇ ਫਿਰ ਲੰਬ ਹੁੰਦੇ ਆ
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ
ਜੱਟ ਹੁੰਦੇ ਆ ਨੀ ਏਹ ਜੱਟ ਹੁੰਦੇ ਆ
ਓਹ ਜੜਾ ਵਿੱਚ ਬਹਿੰਦੇ ਜਿਹੜੇ ਝੱਟ ਹੁੰਦੇ ਆ
ਜੱਟ ਹੁੰਦੇ ਆ ਨੀ ਕੁੜੇ ਜੱਟ ਹੁੰਦੇ ਆ

Most popular songs of Prem Dhillon

Other artists of Dance music