Just A Dream [Remix]

Jagjeet

ਕਿੰਨੀਯਾ ਹੀ ਛਿਡਿਯਾ ਨੇ ਰੂਹਾਂ ਦਿਯਾ ਗੱਲਾਂ ਨੀ
ਇਸ਼ਕ਼ਾਂ ਦੇ ਪਾਣੀ ਵਿਚ
ਉਠਿਯਾ ਨੇ ਛੱਲਾ ਨੀ ਉਠਿਯਾ ਨੇ ਛੱਲਾ ਨੀ
ਖੌਰੇ ਕੀਤੇ ਖੁੰਜ ਗਿਆ ਖੌਰੇ ਕੀਤੇ ਖੁੰਜ ਗਿਆ
ਜੋ ਸੰਗ ਤੇਰੇ ਰੀਝਾਂ ਸੀ ਜੋ ਸੰਗ ਤੇਰੇ ਰੀਝਾਂ ਸੀ
ਦੱਸ ਖਾਨ ਤੂ ਆਵੇਗੀ
ਅੱਖਿਆਂ ਜੇ ਮੀਚਾ ਨੀ ਅੱਖਿਆਂ ਜੇ ਮੀਚਾ ਨੀ
ਦੱਸ ਖਾਨ ਤੂ ਆਵੇਗੀ
ਅੱਖਿਆਂ ਜੇ ਮੀਚਾ ਨੀ ਅੱਖਿਆਂ ਜੇ ਮੀਚਾ ਨੀ
ਹਾ ਆ ਹਾ
ਹਾ ਆ ਹਾ
ਟਿਕਦਾ ਕਨੱਈਆ ਦਾ ਪਾਣੀ ਪੀਪਲਾ ਦੇ ਪੱਤੇਯਾ ਤੇ
ਵੇਲੇ ਓ ਕਰ ਲਾਂ ਕੈਦ
ਰੱਲ ਕੇ ਨੀ ਹੱਸੇਯਾ ਦੇ ਰੱਲ ਕੇ ਨੀ ਹੱਸੇਯਾ ਦੇ
ਤੇਰੀ ਨੀ ਪੈਡ ਵੇਖਣ ਨੂ ਤੇਰੀ ਨੀ ਪੈਡ ਵੇਖਣ ਨੂ
ਕੋਈ ਕਰੇ ਉਡੀਕਾਂ ਨੀ ਕੋਈ ਕਰੇ ਉਡੀਕਾਂ ਨੀ
ਦੱਸ ਖਾਨ ਤੂ ਆਵੇਗੀ
ਅੱਖਿਆਂ ਜੇ ਮੀਚਾ ਨੀ ਅੱਖਿਆਂ ਜੇ ਮੀਚਾ ਨੀ
ਦੱਸ ਖਾਨ ਤੂ ਆਵੇਗੀ
ਅੱਖਿਆਂ ਜੇ ਮੀਚਾ ਨੀ ਅੱਖਿਆਂ ਜੇ ਮੀਚਾ ਨੀ

I just want love i just want
I just want read you
Everything tell ਕੀਨੀਆ ਬਾਤਾਂ ਨੀ
all the way all the same
I'm to look few pretty
everyday every where

ਪੈਗੇ ਸਜੜੇ ਸਜੜੇ ਨੀ ਨਰਮੇ ਨੂ ਫੁੱਲ ਕੂੜੇ
ਤੂ ਹੀ ਹੋ ਗਯੀ ਯਾਦਾਂ
ਜਾਵਾਂ ਕਿੰਝ ਭੂਲ ਕੂੜੇ ਜਾਵਾਂ ਕਿੰਝ ਭੂਲ ਕੂੜੇ
ਤੇਰੇ ਵਾਂਗੂ ਮਿਠਾ ਹੋ ਗਯਾ ਤੇਰੇ ਵਾਂਗੂ ਮਿਠਾ ਹੋ ਗਯਾ
ਜੀਤ ਕਰੇ ਆ ਰੀਸਾ ਨੀ ਜੀਤ ਕਰੇ ਆ ਰੀਸਾ ਨੀ
ਦੱਸ ਖਾਨ ਤੂ ਆਵੇਗੀ
ਅੱਖਿਆਂ ਜੇ ਮੀਚਾ ਨੀ ਅੱਖਿਆਂ ਜੇ ਮੀਚਾ ਨੀ
ਦੱਸ ਖਾਨ ਤੂ ਆਵੇਗੀ
ਅੱਖਿਆਂ ਜੇ ਮੀਚਾ ਨੀ ਅੱਖਿਆਂ ਜੇ ਮੀਚਾ ਨੀ

I just want love i just want love you are
All i'm trying i just want read you
I just want love i just want love you are
All i'm trying i just want read you

Trivia about the song Just A Dream [Remix] by Prem Dhillon

Who composed the song “Just A Dream [Remix]” by Prem Dhillon?
The song “Just A Dream [Remix]” by Prem Dhillon was composed by Jagjeet.

Most popular songs of Prem Dhillon

Other artists of Dance music