Let Go

GURMINDER KAJLA, PREMJEET SINGH DHILLON

GK

ਚੱਲ ਛੱਡ ਦਈਏ ਵੇ ਕਹਿਕੇ
ਕਿਸੀ ਅਗਲੇ ਜਨਮ ਚ ਟੱਕਰਾਂਗੇ
ਚੱਲ ਛੱਡ ਦਈਏ ਵੇ ਕਹਿਕੇ
ਕਿਸੀ ਅਗਲੇ ਜਨਮ ਚ ਟੱਕਰਾਂਗੇ
ਨਾ ਤੂੰ ਮਾੜਾ ਨਾ ਮੈਂ ਮਾੜੀ
ਚੱਲ ਸੁੱਟ ਦਈਏ ਮੁਕੱਦਦਾਰਾਂ ਤੇ
ਚੱਲ ਛੱਡ ਦਈਏ ਵੇ ਕਹਿਕੇ
ਕਿਸੀ ਅਗਲੇ ਜਨਮ ਚ ਟੱਕਰਾਂਗੇ

ਤੂੰ ਸ਼ਾਇਰ ਐ ਵੇ ਪੇਸ਼ ਤੋਂ ਰੱਖੀ
ਖਿਆਲ ਕਿੱਤਾ ਨਾ ਆਵੇ ਨਾ
ਤੂੰ ਗੀਤ ਬਣਾਉਣੋ ਨੀ ਰਹਿਣਾ ਤੇ
ਮੇਰਾ ਨਾਮ ਬੁਲਾਤੇ ਆਵੇ ਨਾ
ਗੱਲ ਦਿਲ ਤੇ ਐਵੇਂ ਨਾ ਲਾਵੀ
ਗੱਲ ਦਿਲ ਦੀ ਕਿਸੇ ਨੂੰ ਨਾ ਦੱਸੀ ਵੇ
ਮੇਰਾ ਨਾਮ ਜੇ ਪੁੱਛਣ ਲੋਕੀ ਤਾਂ
ਤੂੰ ਗੋਲਮਾ ਜੇਹਾ ਹੱਸੀ ਵੇ
ਤੂੰ ਜਾਨ ਜਾ ਕੋਲੋਂ ਲੰਘ ਜਾਇ
ਕੇ ਟੱਕਰ ਪਏ ਕਿੱਤੇ ਫੱਕਰਾਂ ਦੇ
ਚੱਲ ਛੱਡ ਦਈਏ ਵੇ ਕਹਿਕੇ
ਕਿਸੀ ਅਗਲੇ ਜਨਮ ਚ ਟੱਕਰਾਂਗੇ
ਚੱਲ ਛੱਡ ਦਈਏ ਵੇ ਕਹਿਕੇ
ਕਿਸੀ ਅਗਲੇ ਜਨਮ ਚ ਟੱਕਰਾਂਗੇ
ਚੱਲ ਛੱਡ ਦਈਏ ਵੇ ਕਹਿਕੇ
ਕਿਸੀ ਅਗਲੇ ਜਨਮ ਚ ਟੱਕਰਾਂਗੇ
ਖ਼ੈਰਾ 26 ਬਣੇ ਐ ਛੱਡਣ ਨੂੰ
ਹੋਊ ਚੰਗਾ ਹਜੇ ਤੂੰ ਵੀ ਛੱਡ ਦੇ ਵੇ
ਖਿਆਲ ਦੋਹਾਂ ਦੇ ਇਕ ਹੋ ਜਾਨ ਦਾ
ਹੋਊ ਚੰਗਾ ਹਜੇ ਤੂੰ ਵੀ ਕੱਢ ਦੇ ਵੇ
ਜੇ ਤੂੰ ਮਾੜੀ ਨੇ ਰਹਿਣਾ ਨਾਇ ਕਿੱਤੀ
ਤੇ ਚੰਗੀ ਵੀ ਕੇਹੜੀ ਕਰ ਗਿਆ ਐ
ਤੂੰ ਕੱਲਾ ਨਹੀਂ ਜਿਓੰ ਕੱਲਾ ਐ
ਤੂੰ ਮੈਨੂੰ ਵੀ ਕੱਲੀ ਕਰ ਗਿਆ ਐ
ਗਿਆ ਟੁੱਟ ਰੁੱਸੇਹਾਂ ਕਾਹਦਾ ਸ਼ੀਸ਼ੇ ਤੇ
ਜਦੋਂ ਫਿਰਦੇ ਸਾ ਸ਼ਾਇਰ ਅਸੀ ਪੱਤਰਾਂ ਦੇ
ਚੱਲ ਛੱਡ ਦਈਏ ਵੇ ਕਹਿਕੇ
ਕਿਸੀ ਅਗਲੇ ਜਨਮ ਚ ਟੱਕਰਾਂਗੇ
ਚੱਲ ਛੱਡ ਦਈਏ ਵੇ ਕਹਿਕੇ
ਕਿਸੀ ਅਗਲੇ ਜਨਮ ਚ ਟੱਕਰਾਂਗੇ
ਹੋਇਆ ਚੰਗਾ ਮੈਂ ਹੀ ਸਮਝ ਗਈ
ਨੀ ਪਾਗਲ ਮੈਂ ਹੋ ਜਾਣਾ ਸੀ
ਲਕ ਸੇ ਜੋਗੀ ਨੀ ਰਹਿਣਾ ਸੀ
ਤੇ ਤੇਰਾ ਹਾ ਢਿੱਲੋਂ ਕੁਝ ਨਾ ਜਾਣਾ ਸੀ
ਸੱਦੀ ਲਿਖੀ ਨੂੰ ਲੋਕੀ ਸਿਰਾਉਣ ਗੇ
ਯਕੀਨ ਐ ਤੇਰੇ ਅੱਖਰਾਂ ਤੇ
ਚੱਲ ਛੱਡ ਦਈਏ ਵੇ ਕਹਿਕੇ
ਕਿਸੀ ਅਗਲੇ ਜਨਮ ਚ ਟੱਕਰਾਂਗੇ ਹਾਂ
ਚੱਲ ਛੱਡ ਦਈਏ ਵੇ ਕਹਿਕੇ

Trivia about the song Let Go by Prem Dhillon

Who composed the song “Let Go” by Prem Dhillon?
The song “Let Go” by Prem Dhillon was composed by GURMINDER KAJLA, PREMJEET SINGH DHILLON.

Most popular songs of Prem Dhillon

Other artists of Dance music