Liv In

Prem Dhillon

ਹਾਂ ਹਾਂ (I Love you )
ਹਾਂ ਹਾਂ
Ae yo!
The Kidd

ਏਕ ਕੁੜੀ ਆ ਸ਼ੈਤਾਨ ਜੀ
ਹੋ ਅੱਜ ਕਲ ਮੈਨੂ ਨੀ ਪੇਛਾਣ ਦੀ
ਏਕ ਕੁੜੀ ਆ ਸ਼ੈਤਾਨ ਜੀ
ਹੋ ਅੱਜ ਕਲ ਮੈਨੂ ਨੀ ਪੇਛਾਣ ਦੀ
ਕਦੇ live in ਚ ਰਹੀ ਮੇਰੇ ਨਾਲ ਸੀ
ਕਗੇ ਭੂਰੇ ਵਾਲ ਸੀ
ਤੇ ਝੂਠ ਦੀ ਮਿਸਾਲ ਸੀ
ਏਕ ਕੁੜੀ ਆ ਸ਼ੈਤਾਨ ਜੀ
ਹੋ ਅੱਜ ਕਲ ਮੈਨੂ ਨੀ ਪੇਛਾਣ ਦੀ
ਏਕ ਕੁੜੀ ਆ ਸ਼ੈਤਾਨ ਜੀ
ਹੋ ਅੱਜ ਕਲ ਮੈਨੂ ਨੀ ਪੇਛਾਣ ਦੀ

How long ਤੈਨੂ ਆ ਗੀ ਮੇਰੀ ਯਾਦ ਜੇ
ਜੇ ਮੈਂ ditch ਕਿੱਤਾ ਤੂ ਵੀ ਦੋਖੇਬਾਜ਼ ਏ
ਮੇਰੀ ਖੁਸ਼ੀ ਵੇਖ ਕਰਦਾ react ਤੂ
ਵਿਚੋਂ ਸੜ’ਦਾ ਏ here how you act know
ਤੇਰੀ ਕਰਾਂ ਨਾ ਮੈਂ care anymore
Let me tell you baby I was kind of bored
ਅੱਜ ਕਲ ਨਈ ਯਾਰ ਚਲਦੇ
ਬੋਹਤਾਂ ਚਿਰ ਨਾ ਪ੍ਯਾਰ ਚਲਦੇ

ਹਾਂ ਮੈਂ ਜਾਣ ਦਾ ਓ ਕਰੇ ignore ਆ
ਲਭੇਯਾ ਕੋਯੀ ਹੋਰ ਆ ਬਦਲ ਗਏ ਤੌਰ ਆ
ਏਕ ਕੁੜੀ ਆ ਸ਼ੈਤਾਨ ਜੀ
ਹੋ ਅੱਜ ਕਲ ਮੈਨੂ ਨੀ ਪੇਛਾਣ ਦੀ
ਏਕ ਕੁੜੀ ਆ ਸ਼ੈਤਾਨ ਜੀ
ਹੋ ਅੱਜ ਕਲ ਮੈਨੂ ਨੀ ਪੇਛਾਣ ਦੀ

Thank you guys so much
For helping me out

ਨੀ ਤੂ ਰਿਹਣ ਦੇ ਨੀ ਤੂ ਰਿਹਣ ਦੇ
ਆਪ ਤੇ ਤੂ ਕਿਹਤੀ ਆਂ
ਤੇ ਮੈਨੂ ਹੁਣ ਕਿਹਣ ਦੇ
ਰਾਤੀ ਨਿੱਤ ਖੁਲਦੇ
ਜੋ ਬਾਲ ਹੁਣ ਗੁੰਦੇ ਆ
ਥਾਂ ਥਾਂ ਜੋ ਲਗਦੇ
ਓ ਦਿਲ ਨਹੀ ਓ ਹੁੰਦੇ ਆ
ਗੁੱਜੇ ਜਿਹੜੇ ਭੇਦ ਆ
ਤੂ ਗੁੱਜੇ ਹੁਣੇ ਰਿਹਣ ਦੇ
ਰਿਹਣ ਦੇ ਨੀ ਤੂ ਰਿਹਣ ਦੇ
ਆਪ ਤੇ ਤੂ ਕਿਹਤੀ ਆਂ
ਤੇ ਮੈਨੂ ਹੁਣ ਕਿਹਣ ਦੇ
ਨੀ ਤੂ ਰਿਹਣ ਦੇ ਨੀ ਤੂ ਰਿਹਣ ਦੇ
ਜੇ ਤੂ ਕਰ ਗਯੀ ਏ change ਕੁੜੇ jollar
ਤਾਂ ਮੁੰਡਾ ਵੀ ਨੀ sad ਸੁਣਦਾ
Of course ਤੇਰਾ ਓਹਦਾ ਕੋਯੀ ਮੇਲ ਨੀ
ਮੈਂ ਅੱਜ ਕਲ ਜੀਹ ਨਾਲ ਘੁਮਦਾ
ਮੇਰਾ ਜ਼ਿਕਰ ਤਾਂ ਹੁੰਦਾ ਓਥੇ ਹੋਊ
ਨੀ ਜਿਥੇ ਤੂ ਆਮ ਬੇਹਨੀ ਏ
ਤੂ ਸੁਣੇਯਾ ਏ Dhillon ਨੂ ਨੀ ਜਾਣ ਦੀ ਨੀ
ਲੋਕਾਂ ਨੂ ਤਾਂ ਆਹੀ ਕਿਹਨੀ ਐ

Already ਤੇਰੀ ਬਣ ਗੀ ਏ ਨਵੀ ਵੇ
ਜਾ ਓਹਦੇ ਨਾਲ ਕਰਲੇ ਤੂ ਐਸ਼ ਵੇ
ਮੈਨੂ ਓਹਦੇ ਨਾਲ ਕਰ ਨਾ compare ਤੂ
I’m happy single baby
No I don’t need you
ਵੈਸੇ ਵੀ ਤੂ ਬਸ ਗਾਯਕ ਬਣ ਦਾ
ਤੇਰਾ ਕੋਯੀ ਨਾ ਸੀ ਗਾਣਾ ਚਲਦਾ
ਮੈਨੂ ਪਤਾ ਤੈਥੋਂ ਹੋਣਾ ਨੀ afford
I really wanna make you future secured

ਤਾਂ ਹੀ hit ਹੋਯਾ ਤੇਰੇ ਜਾਣ ਬਾਦ ਆ
Neeta ਨੂੰ ਮੁਰਾਦ ਆ ਲੈਣੀ ਤੂ ਸਵਾਦ ਆ
ਏਕ ਕੁੜੀ ਆ ਸ਼ੈਤਾਨ ਜੀ
ਹੋ ਅੱਜ ਕਲ ਮੈਨੂ ਨੀ ਪੇਛਾਣ ਦੀ
ਏਕ ਕੁੜੀ ਆ ਸ਼ੈਤਾਨ ਜੀ
ਹੋ ਅੱਜ ਕਲ ਹਾਹਾ
ਹੁਣ ਤਾਂ ਪੇਛਾਣ ਗਯੀ

Most popular songs of Prem Dhillon

Other artists of Dance music