Majha Block

Prem Dhillon

ਪ੍ਰੇਮ ਨਾਮ ਹੈ ਮੇਰਾ ਪ੍ਰੇਮ!

ਓ ਨਿਕਲ ਬਾਹਰ ਵੇਖ ਸਡ਼ਕਾਂ ਤੇ ਕੋਣ ਨੀ
ਮੱਛਰੀ ਮੰਡੀਰ ਨੂੰ ਆ ਨੱਥ ਪਾਵੇ ਕੋਣ ਨੀ
ਕਯੀ ਆ ਯਕੇ ਵਿਚੋਂ ਫਿਰਦੇ ਕਈ ਡੱਕੇ ਆ
ਇਹਨਾਂ ਦੀ ਐਸ਼ ਅੱਗੇ ਬਾਕੀਆਂ ਦੀ down ਨੀ
ਕੁਨੀ ਤੋਂ ਸੁਣੀ ਦੇ ਆ ਮਾੜੇ ਮੁੰਡੇ ਮਾਝੇ ਦੇ
ਕੁਨੀ ਤੋਂ ਸੁਣੀ ਦੇ ਆ ਮਾੜੇ ਮੁੰਡੇ ਮਾਝੇ ਦੇ
ਵਿਹੜੇ ਜੇ ਝੱਟ ਵਿਚ ਧਰ ਦਿੰਦੇ ਮੋਰ ਨੀ
ਮੋਰ ਨੀ ਕੱਢ ਟਾਇਮ ਵੇਖਣੇ ਜੇ ਜ਼ੋਰ ਨੀ
ਜ਼ੋਰ ਨੀ Street’ਆਂ ਉੱਤੇ ਜੱਟਾਂ ਦੀ ਆ ਟੌਰ ਨੀ
ਟੌਰ ਨੀ ਕੱਢ ਟਾਇਮ ਵੇਖਣੇ ਜੇ ਜੌਰ ਨੀ
ਜ਼ੋਰ ਨੀ Street’ਆਂ ਉੱਤੇ ਜੱਟਾਂ ਦੀ ਆ ਟੌਰ ਨੀ

ਵੇਹੇ ਇਲਾਕਾ ਕਿਹੜਾ ਆਪਣਾ
Taran Taran
ਟੌਰ ਨੀ ਟੌਰ ਨੀ ਟੌਰ ਨੀ ਟ ਟ ਟੌਰ ਨੀ

San-B Play This Beat!

ਟੌਰ ਨੀ ਟੌਰ ਨੀ ਟੌਰ ਨੀ ਟ ਟ ਟੌਰ ਨੀ
ਵੇਹੇ ਸਾਡਾ ਵ੍ਹੀ ਓਹੀ ਏ

ਓ ਜੁੱਤੀ ਜੇ ਪੌਂਦੇ ਜੁੱਤੀ ਵੌਉਨੇ ਨੂੰ ਵੀ ਤੇਜ਼ ਨੀ
Dhillon ਦਾ ਬੀਬੀ’ਆਂ ਚ full ਆ craze ਨੀ
ਗੱਲ ਗੱਲ ਉੱਤੇ ਗਾਲ ਕੱਢਣੀ ਆ ਲਾਜ਼ਮੀ
ਬੇ *** ਇਨਾਂ ਦਾ ਯਾ common phrase ਨੀ
ਲਾਮੇ ਤੇ ਮਾਮੇ ਘਰੇ ਔਂਦੇ ਬਾਈ weekly
ਲਾਮੇ ਤੇ ਮਾਮੇ ਘਰੇ ਔਂਦੇ ਬਾਈ weekly
ਵੱਜੇ ਲਲਕਾਰਾ ਧਕ ਪੈਂਦੀ ਆਕੇ ਲੋਰ ਨੀ
ਲੋਰ ਨੀ ਕੱਢ ਟਾਇਮ ਵੇਖਣੇ ਜੇ ਜ਼ੋਰ ਨੀ
ਜ਼ੋਰ ਨੀ Street’ਆਂ ਉੱਤੇ ਜੱਟਾਂ ਦੀ ਆ ਟੌਰ ਨੀ
ਟੌਰ ਨੀ ਕੱਢ ਟਾਇਮ ਵੇਖਣੇ ਜੇ ਜੌਰ ਨੀ
ਜ਼ੋਰ ਨੀ Street’ਆਂ ਉੱਤੇ ਜੱਟਾਂ ਦੀ ਆ ਟੌਰ ਨੀ
ਟੌਰ ਨੀ ਟੌਰ ਨੀ ਟੌਰ ਨੀ ਟ ਟ ਟੌਰ ਨੀ ਟੌਰ ਨੀ ਟੌ ਟੌ ਟੌ

ਓ sharp ਜਿਹੀ look ਉੱਤੋਂ ਮਿਹੰਗੀ ਥੱਲੇ ਗੱਡ ਨੀ
ਕਾਲੀ ਦਾ ਵੈਲ ਕੋਈ ਹੋਰ ਨਾ drug ਨੀ
ਵੇਖਣੇ ਕੋਲੋ ਵੇਖੀ zoom ਕਰ ਫੋਟੋਆਂ ਚ
ਦੂਰੋਂ ਆ gang ਸਾਇਨ ਕਰਦੇ ਨਾ hug ਨੀ
ਪਾਉ ਪਛਾਣ ਕਿਹੜਾ ਹੱਥ ਆਣ ਪਾਉ ਨੀ
ਪਾਉ ਪਛਾਣ ਕਿਹੜਾ ਹੱਥ ਆਣ ਪਾਉ ਨੀ
ਚਵਲਾਂ ਲਈ ਖੂਨ ਚ ਆ ਮੂਡ ਤੋਂ ਹੀ ਕੌਡ ਨੀ
ਕੌੜ ਨੀ ਕੱਢ ਟਾਇਮ ਵੇਖਣੇ ਜੇ ਜ਼ੋਰ ਨੀ
ਜ਼ੋਰ ਨੀ Street’ਆਂ ਉੱਤੇ ਜੱਟਾਂ ਦੀ ਆ ਟੌਰ ਨੀ
ਟੌਰ ਨੀ ਕੱਢ ਟਾਇਮ ਵੇਖਣੇ ਜੇ ਜੌਰ ਨੀ
ਜ਼ੋਰ ਨੀ Street’ਆਂ ਉੱਤੇ ਜੱਟਾਂ ਦੀ ਆ ਟੌਰ ਨੀ
ਟੌਰ ਨੀ ਟੌਰ ਨੀ ਟੌਰ ਨੀ ਟ ਟ ਟੌਰ ਨੀ

ਓ ਸ਼ਾਮਾਂ ਨੂੰ ਲਗੇ ਦਿਨ ਹੁੰਦੇ breakup ਨੀ
ਰਹਿੰਦੇ ਆਂ pub’ਆਂ ਉੱਤੇ ਰੱਖੀ ਦੇ ਦਾ ਕਪ ਨੀ
ਕਾਲੀ ਆਂ ਸਾਡੇ ਨਾਲ coffee ਉੱਤੇ ਬਹਿਣ ਨੂ
ਜ਼ਾਲੀ ਨਾ ਜਾਣੀ ਸਾਰੇ Gucci ਆਲੇ ਸੰਪ ਨੀ
ਆਵੇ ਨਾ ਰਾਸ ਜੱਗੋਂ ਵੱਖਰੀ ਕਲਾਸ ਨੀ
ਆਵੇ ਨਾ ਰਾਸ ਜੱਗੋਂ ਵੱਖਰੀ ਕਲਾਸ ਨੀ
ਰਹਿੰਦੇ ਜੋ ਪਿਛੇ ਪਿਛੇ ਜਾਣੀ ਨਾ ਓ ਭੋਰ ਨੀ
ਭੋਰ ਨੀ ਕੱਢ ਟਾਇਮ ਵੇਖਣੇ ਜੇ ਜ਼ੋਰ ਨੀ
ਜ਼ੋਰ ਨੀ Street’ਆਂ ਉੱਤੇ ਜੱਟਾਂ ਦੀ ਆ ਟੌਰ ਨੀ
ਤੌਰ ਨੀ ਮਾਝੇ ਆਲੇਯਾ ਦਾ ਚਲੇ ਦੌਰ ਨੀ
ਦੌਰ ਨੀ ਕਾਢ ਟਾਇਮ ਵੇਖਣੇ ਜੇ ਯਾ
ਦੌਰ ਨੀ ਮਾਝੇ ਆਲੇਯਾ ਦਾ ਚਲੇ
ਦੌਰ ਨੀ ਮਾਝੇ ਆਲੇਯਾ ਦਾ ਚਲੇ
ਦੌਰ ਨੀ, ਦੌਰ ਨੀ ਦਾ ਦਾ ਦਾ ਦੌਰ ਨੀ

ਓ ਪ੍ਰਧਾਨ ਕਿੱਧਰ ਨੂੰ

ਓ ਗੱਫੇ ਲੈਣੀ ਦੇ ਕਯੀ ਖੇਂਦੇ ਆ ਨੀ ਜਾਂ ਕੇ
ਚੋਲਾ ਸਾਹਬ ਸੁਣੀ ਦੇ ਆ ਚੋਬਰ ਦੇ ਨਾਨਕੇ
ਔਂਦੇ ਆ ਛਿੱਤਰ ਦੇ ਓਰ ਕਈ ਸੂਤ ਨੀ
ਰਖਣਾ ਰੂਪਿਯਾ ਜਿਨ੍ਹੇ ਰਖੇ ਸਾਨੂ ਆਣਕੇ
ਕੋਯੀ ਨਾ ਸ਼ਕ ਸੱਦਾ ਚਲਦਾ ਏ luck ਨੀ
ਕੋਯੀ ਨਾ ਸ਼ਕ ਸਾਡਾ ਚਲਦਾ ਏ luck ਨੀ
ਲੋਕਾਂ ਦੇ ਤੁਕੇ ਸਾਡੇ ਹੁੰਦੇ sure sure ਨੀ
sure ਨੀ ਕੱਢ ਟਾਇਮ ਵੇਖਣੇ ਜੇ ਜ਼ੋਰ ਨੀ
ਜ਼ੋਰ ਨੀ Street’ਆਂ ਉੱਤੇ ਜੱਟਾਂ ਦੀ ਆ ਟੌਰ ਨੀ
ਟੌਰ ਨੀ ਕੱਢ ਟਾਇਮ ਵੇਖਣੇ ਜੇ ਜੌਰ ਨੀ
ਜ਼ੋਰ ਨੀ Street’ਆਂ ਉੱਤੇ ਜੱਟਾਂ ਦੀ ਆ ਟੌਰ ਨੀ

ਵੇਹੇ ਇਲਾਕਾ ਕਿਹੜਾ ਆਪਣਾ

San-B Play This Beat!

Most popular songs of Prem Dhillon

Other artists of Dance music