Moon Bound

Bir Singh

ਏ ਜ਼ਖਮ ਨੇ ਆਲ ਜੋ
ਏ ਜ਼ਖਮ ਨੇ ਆਲ ਜੋ
ਸਾਰੇ ਨੇ ਗਵਾਹ ਮੇਰੇ
ਚੰਨ ਦੇ ਨਾਲ ਰਿਸ਼ਤਾ ਸੀ
ਤਾਰੇ ਨੇ ਗਵਾਹ ਮੇਰੇ
ਚੰਨ ਦੇ ਨਾਲ ਰਿਸ਼ਤਾ ਸੀ
ਤਾਰੇ ਨੇ ਗਵਾਹ ਮੇਰੇ
ਏ ਜ਼ਖਮ ਨੇ ਆਲ ਜੋ
ਸਾਰੇ ਨੇ ਗਵਾਹ ਮੇਰੇ
ਚੰਨ ਦੇ ਨਾਲ ਰਿਸ਼ਤਾ ਸੀ
ਤਾਰੇ ਨੇ ਗਵਾਹ ਮੇਰੇ
ਤਾਰੇ ਨੇ ਗਵਾਹ ਮੇਰੇ
ਯਾ ਆ.. ਹਨ ਹਨ
ਹੋ ਕਸਮਾਂ ਪ੍ਯਾਰ ਦਿਆ
ਪਾਣੀ ਤੇ ਲਿਖੇਯਾ ਸੀ
ਸੋਨੇ ਦੇ ਰੰਗ ਜਿਆ
ਲੋਹੇ ਮੁੱਲ ਵਿੱਕੇਯਾ ਸੀ
ਮੇਰੇ ਪੱਲੇ ਰਿਹ ਗਏ ਜੋ
ਮੇਰੇ ਪੱਲੇ ਰਿਹ ਗਏ ਜੋ
ਲਾੜੇ ਨੇ ਗਵਾਹ ਮੇਰੇ
ਚੰਨ ਦੇ ਨਾਲ ਰਿਸ਼ਤਾ ਸੀ
ਤਾਰੇ ਨੇ ਗਵਾਹ ਮੇਰੇ
ਚੰਨ ਦੇ ਨਾਲ ਰਿਸ਼ਤਾ ਸੀ
ਤਾਰੇ ਨੇ ਗਵਾਹ ਮੇਰੇ
ਤਾਰੇ ਨੇ ਗਵਾਹ ਮੇਰੇ
ਸੁਪਨੇਯਾ ਦਿਆ ਲਾਸ਼ਾ ਨੇ
ਅਣਖਿਯਾ ਵਿਚ ਰਡਕਾਂ ਲਯੀ
ਦਿਲ ਤੋਡ਼ ਕੇ ਛੱਡ ਗਏ ਹੋ
ਧਦਕਂ ਤੇ ਤਦਪਾਂ ਲਯੀ
ਪੀਡਾ ਹੌਕੇ ਹੰਜੂ
ਪੀਡਾ ਹੌਕੇ ਹੰਜੂ
ਖਾਰੇ ਨੇ ਗਵਾਹ ਮੇਰੇ
ਚੰਨ ਦੇ ਨਾਲ ਰਿਸ਼ਤਾ ਸੀ
ਤਾਰੇ ਨੇ ਗਵਾਹ ਮੇਰੇ
ਚੰਨ ਦੇ ਨਾਲ ਰਿਸ਼ਤਾ ਸੀ
ਤਾਰੇ ਨੇ ਗਵਾਹ ਮੇਰੇ
ਤਾਰੇ ਨੇ ਗਵਾਹ ਮੇਰੇ

Trivia about the song Moon Bound by Prem Dhillon

Who composed the song “Moon Bound” by Prem Dhillon?
The song “Moon Bound” by Prem Dhillon was composed by Bir Singh.

Most popular songs of Prem Dhillon

Other artists of Dance music