Move On

Prem Dhillon

ਹਾਂ ਇਸ਼ਕ ਸੀ ਸੂਫੀ ਸਾਡਾ
ਜਿਵੇਂ ਸੀ ਕਵਾਲ ਨੀਂ
ਚਤੋਂ ਪੈਰ ਉੱਠਦਾ ਸਵਾਲ ਨੀਂ
ਤੇਰੇ ਜਾਨ ਪਿੱਛੋਂ ਕੌਣ
ਹਾਂਜੀ ਹਾਂਜੀ ਕਰੂਗਾ
ਕੌਣ ਮੈਨੂੰ ਪੁੱਛੂਗਾ ਨੀਂ
ਮੁੜ ਮੁੜ ਹਾਲ ਨੀਂ
ਮੈਨੂੰ ਲੱਗਦਾ ਨੀਂ ਮੇਲ ਹੋਣੇ ਮੁੜ ਨੀਂ
ਤੇਰੇ ਮੇਰੇ ਕਦੇ ਰੱਲੇ ਨਾ ਸੂਰ ਨੀਂ
ਆਜਾ ਦੋਵੇਂ ਬਹਿ ਕੇ ਕਰੀਏ ਦੁਆਵਾਂ ਨੀਂ
ਜਿਹ ਉਹ ਚਾਹਵੇ ਫਿਰ ਬੈਠਾਣਗੇ ਨੀਂ ਜੁੜ ਨੀਂ
ਮੈਨੂੰ ਲੱਗਦਾ ਐ ਅੱਜ ਕੋਈ ਕਹਿਰ ਹੋਊ
ਤੂੰ ਮੈਥੋਂ ਮੈਂ ਤੈਥੋਂ ਅੱਜ ਗ਼ੈਰ ਹੋਊ
ਜਿੱਥੇ ਹੁਣ ਆਪਾ ਦੋਵੇਂ ਜਾਕੇ ਵੱਸੀਏ
ਮੈਨੂੰ ਲੱਗਦਾ ਨੀਂ ਦੁਨੀਆਂ ਤੇ ਸ਼ਹਿਰ ਹੋਊ
ਚਲ ਛੱਡ ਸਾਡੇ ਇੱਤਾ ਜਿਹ ਸੀ ਲੇਖ ਨੀਂ
ਜਾਂਦੀ ਵਾਰ ਮੈਨੂੰ ਹੱਸ ਕੇ ਤਾਂ ਵੇਖ ਨੀਂ
ਹਾਂ ਸੱਚ ਤੇਰਾ ਚੱਲੀਦਾ ਨੀਂ ਪਤਾ
ਕਿੱਤੇ ਕੱਲਿਆ ਨੀਂ ਬਹਿ ਕੇ ਰੋਈ ਜਾਈਂ

ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ
ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ
ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ
ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ
ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ
ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ
ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ
ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ

ਝੂਠ ਹੁੰਦਾ ਕਿੱਤੇ ਆਪਾ ਮਿਲਦੇ ਨਾ ਕਾਸ਼ ਨੀਂ
ਕੀਹਨੇ ਕਿਹਨੂੰ ਛੱਡਿਆਂ ਐ ਰਹਿਣ ਦੇ ਤੂੰ ਰਾਜ ਨੀਂ
ਵੱਜੇ ਹੁੰਦੇ ਫੱਟ ਨਾਲ ਸਮੇਂ ਭਰ ਜਾਨੇ ਸੀ
ਇਸ਼ਕ ਹੈ ਕੀ ਕੀ ਦਾ ਨਾ ਕਿਮਾ ਕੋਲੇ ਇਲਾਜ਼ ਨੀਂ
ਵਾਹ ਰੱਬਾ ਕੀ ਤੂੰ ਜ਼ਿੰਦਗੀ ਬਨਾਈ ਆ
ਕਿੱਥੋਂ ਛੱਡ ਜਾਂਦੈ ਵਸਦੇ ਜੋ ਸਾਈ ਆ
ਇੰਝ ਲੱਗੇ ਜਿਵੇਂ ਮਿਲਿਆ ਸ਼ਰਾਪ ਨੀ
ਤੇਰੇ ਮੇਰੇ ਨਾਲ ਨੀਂ ਜੱਗ ਹੁੰਦੀ ਆਈ ਆ
ਤੂੰ ਤੇ ਡਰਦੀ ਸੀ ਮੈਂ ਨਾ ਕਿੱਤੇ ਛੱਡ ਜਾ
ਹੁਣ ਡਰੀ ਕਿੱਤੇ ਭੀੜ ਚ ਨਾ ਲੱਭ ਜਾ
ਜਿੰਨ੍ਹਾਂ ਗੁਨੇਹਗਾਰ ਮੈਂ ਆ ਓਹਨੀ ਤੂੰ ਵੀ ਨੀਂ
ਮੈਨੂੰ ਕੋਸੀ ਨਾ ਤੂੰ ਵਹਿਮ ਤੇਰਾ ਕੱਢ ਜਾ
ਖੈਰ ਲੰਗਿਆ ਜੋ ਸਮਾਂ ਬੜਾ ਸੋਹਣਾ ਸੀ
ਆਪੇ ਹੋਜਾਞੀ ਕਿਸੇ ਚੁੱਪ ਨਾ ਕਰਾਉਣਾ ਨੀਂ
ਹਾਲ ਲੋਕਾਂ ਤੈਥੋਂ ਪੁੱਛਣਾ ਬਥੇਰਾ
ਕਿਤੇ ਕਿਤੇ ਹੁੰਦੀ ਗੱਲ ਕਹੀ ਜਾਈ

ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ
ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ
ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ
ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ
ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ
ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ
ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ
ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ

Most popular songs of Prem Dhillon

Other artists of Dance music