Nobody Knows

Prem Dhillon

ਮੈਂ ਸਾਧਨ ਦਾ ਆ ਪੁੱਤ
ਫੇਰ ਜੱਟ ਦਾ ਕੁੜੇ
ਨੀ ਪੀੜ੍ਹੀ ਸਾਡੀ ਚੌਥੀ ਆ
ਰੂਹਾਨੀ ਬੋਲਦੀ
ਮੈਂ ਜੋ ਵੀ ਅੱਜ
ਲੱਗਾ ਆ ਨੀ ਲਿੱਖਣ ਕੁੜੇ
ਉਹ ਹੋਣੀ ਜੇੜੀ ਹੋਈ ਸੀ ਜਵਾਨੀ ਬੋਲਦੀ
ਮੈਂ ਜਿਥੇ ਵੀ ਆ ਬੈਠਾ
ਸਬ ਓਹਦੀ ਮੇਹਰ ਆ
ਬੱਚਾਈ ਆਉਂਦਾ ਓਹੀ ਉਂਝ
ਬੜੇ ਵੈਰ ਆ
ਮੈਂ ਸਚੀ ਬੜਾ ਨੀਚ
ਕਿਥੇ ਇੰਨੇ ਜੋਗਾ ਸੀ
ਨੀ ਓਹਦੀਆਂ ਪਾਧਾਈਆਂ
ਜਿਹੜਾ ਪੜ੍ਹਿਆ ਪਿਆ
ਉਹ ਕਾਦਾ ਲੱਗਾ ਗਾਉਣ ਕੁੜੇ ਪੁੱਤ ਜੱਟ ਦਾ
ਨੀ ਵੇਖ ਵਿਸ਼ਾਨ ਚਰਚਾ ਦਾ ਬਣਿਆ ਪਿਆ
ਨੀ ਕਾਦਾ ਲੱਗਾ ਗਾਉਣ ਕੁੜੇ ਪੁੱਤ ਜੱਟ ਦਾ
ਨੀ ਵੇਖ ਵਿਸ਼ਾਨ ਚਰਚਾ ਦਾ ਬਣਿਆ ਪਿਆ
ਉਹ Negativity ਆ ਮੇਰੇ ਨਾ ਨਾਲ ਬੋਲਦੀ
ਕਹਿੰਦੇ ਕਈ ਤੂੰ ਓਹਦੇ ਨਾਲ ਕਿਓਂ ਨਾ ਖੜਿਆ
ਮੈਂ ਪੁੱਛਣਾ ਆ ਚੌਣਾ ਵੱਡੇ ਵਿਧਵਾਣਾ ਤੋਂ
ਕਹਿੰਦੀ ਹੋਈ ਸੀਗੀ ਜੰਗ ਜਿਹਾ ਚੋਣ ਜਾਣੋ ਅੱਡਿਆਂ
ਓ Fame ਮੇਰੇ ਕਰਮਾਂ ਦੀ ਹਿੱਸੇ ਆਉਣਾ ਸੀ
ਮੈਂ ਕਿਓਂ ਭੁੱਲਣ ਉਸ ਜੱਟ
ਮੇਰੀ ਬਾਂਹ ਫੜਦੀ ਸੀ
ਮੈਂ ਜੋ ਵੀ ਸੀ ਕਮਾਇਆ
ਦਿੱਤਾ ਓਹਦੀ ਝੋਲੀ ਪਾ
ਉਹ ਵੱਡਾ ਵੀਰ ਮੰਨਿਆ ਨਾ ਤਾਂ ਕਰੀ ਸੀ
ਜਿਹੜੇ ਓਹਦੇ ਕਰੀਬੇ ਓਹੋ ਸਾਰੇ ਜਾਂਦੇ
ਉਹ ਛੋਟਾ ਭਾਈ ਕਹਿਕੇ ਕਈ ਬਾਰ ਵਰੇਆ
ਸ਼ਾਵਨ ਮੈਂ ਵੀ ਆ ਸ਼ਿਕਾਰ
ਓਹਨਾ ਹੀ ਬੰਦੂਕਾਂ ਦਾ
ਉਹ ਖ਼ਤਰਾ ਅੱਜੇ ਵੀ ਜੇ ਨਹੀਂ ਟੱਲਿਆ
ਮੈਂ ਹੀ ਜਾਨ ਦਾ ਆ
ਦੁੱਖ ਮੇਰੀ ਬਾਂਹ ਟੁੱਟੀ ਦਾ
ਗੀਤਾ ਉਹਦਿਆਂ ਚ ਹਜੇ ਵੀਮੈਂ ਖੂਨ ਲੈਣਾ ਆ
ਜਦੋਂ ਯਾਦ ਓਹਦੀ ਬਹੁਤੀ ਆਂ
ਹਿੱਟ ਜੀ ਕਰੇ
ਵੋਇਸ Note ਪਏ ਆ
ਮੈਂ ਸੁਣਨ ਲੈਣਾ ਆ

ਹੋ ਕਈ ਲੈਂਦੇ ਆ ਸਵਾਦ ਟਕਰਾਰ ਲਭਦੇ
ਕੀ ਹੋਇਆ ਸਾਡੇ ਦੋਹਾਂ ਵਿਚਕਾਰ ਲਭਦੇ
ਉਹ ਜਾਂਦੇ ਹੋਏ ਵੀ ਵਾਰ ਵਾਰ ਲਭਦੇ
ਮੈਂ ਡਿੱਗ ਦਾ ਕਿਉਂ ਨਹੀਂ ਮੇਰੀ ਹਾਰ ਲਭਦੇ
ਨਾ ਵੱਖ ਦਾ ਕੋਈ ਰੌਲਾ ਨਾ ਹੀ ਵੱਖ ਹੋਏ ਸੀ
ਮਾੜੇ ਮੋਟੇ ਰੰਗ ਡਿਫਰ ਚ ਪੱਖ ਹੋਏ ਸੀ
ਦੁੱਖ ਸੁਖ ਵਿਚ ਅੱਜੇ ਵੀ ਸੀ ਹਾਲ ਪੁੱਛੀ ਦਾ
ਇੰਜ ਲੋਕਾਂ ਬਾਹਦੇ ਗੁੱਸੇ ਅੱਸੀ ਲੱਖ ਹੋਏ ਸੀ
ਓਹਦੇ ਸ਼ਾਦੀ ਉੱਤੇ ਮੈਂ ਚੈਨਲ ਲਾਇਆ ਸੀ
ਓਹਨੇ ਖੁਸ਼ ਹੋ ਤੋੜਿਆ ਮੈਂ ਤਾਂ ਹੀ ਆਇਆ ਸੀ
ਜੇ ਭੱਜਿਆ ਮੈਂ ਹੁੰਦਾ
ਤਾਂ ਮੈਂ ਦਿੱਸ ਕਰਦਾ
ਫੇਰ ਭਾਵੇਂ ਕਹਿਣੇ ਮੈਂ ਨਾ ਖੂਨ ਪਾਇਆ ਸੀ
ਅੱਛਾ ਜੀਣਾ ਨਾਲ ਓਹਦੀ ਸ਼ਰੇਆਮ ਖੜਕੀ
ਰਜਾਮੰਡੀ ਓਹਨਾ ਨਾਲ ਜਾਂਦੀ ਵਾਰ ਹੋ ਗਈ
ਉਹ ਪੁੱਤ ਬਣਕੇ ਕਮਾਈ ਕੀਤੀ ਉਸ ਘਰ ਲਈ
ਤੇ ਮੇਰੀ ਕੀਤੀ ਅੱਜ ਯਾਰ ਮਾਰ ਹੋ ਗਈ
ਉਹ ਬਦਿਆਂ ਨੇ ਕਹਿਣਾ ਮੈਂ ਸਟੰਟ ਖੇਡ ਦਾ
Sympathy ਲੈਣ ਨੂੰ ਆ ਜੱਟ ਖੇਡ ਦੇ
ਫੇਰ ਓਹੀ ਗੱਲ ਮੇਰਾ ਦੁੱਖ ਮੈਂ ਹੀ ਜਾਣਦਾ
ਸੀ ਬਹੁਤ ਲਿਆ ਤਾਂ ਹੀ ਅੰਤ ਖੇਡ ਦਾ
ਹੋ ਢਿੱਲੋਂ ਅੱਜ ਵੈਰੀਆਂ ਚ ਆਉਣ ਲੱਗਿਆ
ਨਾਲ ਫੋਟੋਵਾਨ ਨੂੰ ਜਿਹੜੇ ਸੀ ਓ ਭਾਈ ਹੋ ਗਏ
ਉਹ ਸਿੱਧੂ ’ਆਂ ਤੂੰ ਕੀ ਸੀ ਮੇਰੇ ਲਈ
ਮੈਂ ਜਾਨ ਦਾ
ਜਜਬਾਤ ਗਏ ਲਿਖੇ ਅੱਜ high ਹੋ ਗਏ
ਹੋ ਢਿੱਲੋਂ ਅੱਜ ਵੈਰੀਆਂ ਚ ਆਉਣ ਲੱਗਿਆ
ਜਿਹੜੇ ਸਚੀ ਸੀ ਵੈਰੀ ਅੱਜ ਭਾਈ ਹੋ ਗਏ
ਉਹ ਸਿੱਧੂ ’ਆਂ ਤੂੰ ਕੀ ਸੀ ਮੇਰੇ ਲਈ
ਮੈਂ ਜਾਨ ਦਾ
ਜਜਬਾਤ ਗਏ ਲਿਖੇ ਅੱਜ High ਹੋ ਗਏ
ਸਿਆਣੇ ਕਹਿੰਦੇ ਝੱਗਾ ਚੁੱਕਿਆ
ਆਪਣਾ ਹੀ ਢਿਡ੍ਹ ਨੰਗਾ ਹੁੰਦਾ
ਪਰ ਜਿੰਨਾ ਚਿਰ ਮੂਹੋ ਬੋਲ ਕੇ ਦੱਸੀਏ ਨਾ
ਲੋਕ ਗ਼ਲਤ ਜੱਜ ਕਰ ਜਾਂਦੇ ਆ
ਨੀ ਝੱਗਾ ਜੇ ਚੁੱਕਦਾ ਨਾ ਜੱਜ ਕਰਿਯੋ
Top ਮੇਰਾ ਵੀ ਬਥੇਰਾ ਵਾਨੋ ਵਾਣੀ ਵਰ੍ਹਿਆਂ
ਬੇਬੇ ਮੇਰੀ ਮਨ ਲਾਉਂਦੀ ਹੋਣੀ ਇਕ time ਦਾ
ਪਿੱਛੋਂ ਓਹਨੂੰ ਪੁੱਤ ਕਿਵੈਂ ਆ ਸਟਾਰ ਬਣਿਆ
ਮਸ਼ੀਨ ’ਆਂ ਉੱਤੇ ਘੱਟਾ
ਮੈਂ ਬਥੇਰਾ ਫੱਕਿਆ
ਕੰਬਾਈਨਾ ਉੱਤੇ Season ਵੀ ਲਏ ਆ ਬੜੇ
ਹੋ ਮਾੜੀ ਮੋਟੀ ਅਕਾਲ ਸੀ ਲਾਉਣ ਪਾਉਣ ਦੀ
ਹੋ ਨੀਤਾ ਨੂੰ ਮੁਰਾਦਾ ਦਿਨ ਐਵੇਂ ਨਹੀਂ ਮੁੜੇ
ਹੋ ਵਾਹਿ ਯੋਤੀ ਅੱਜ ਵੀ ਆ ਠੋਕ ਕਰੀਦੀ
ਬਾਕੀ ਓਹਦੀ ਰਜ਼ਾ ਜੋ ਵੀ ਭਾਵੇਂ ਮੌਲੇ ਨੂੰ
ਉਹ ਬਾਪੂ ਕਹਿੰਦਾ ਰਹਿਣ ਦੇ ਤੂੰ ਥੋੜੀ ਖਾਲਾਂਗੇ
ਛੱਡ ਪੁੱਤ ਰਹਿਣ ਦੇ ਤੂੰ ਰੌਲੇ ਗੌਲੇ ਨੂੰ
ਹਾਂ ਮੈਂ ਮੱਝ ਮੱਝ ਕਰਦਾ
ਮੈਂ ਮਾਝੇ ਚੈਨਆ
ਉਹ ਮਾਝੇ ਦੀ ਹੀ ਦੇਣ ਆ
ਮੈਂ ਜੋ ਵੀ ਬਣਿਆ
ਓ ਮਾਝੇ ਦੀ ਹੀ ਮਿੱਟੀ ਵਿਚ
ਮਿੱਟੀ ਹੋ ਜਾਵਾਂ
ਹੋ ਢਿੱਲੋਂ ਜਦੋਂ ਹੋਂਦ ਤੋਂ ਆ
ਖੱਖ ਬਣਿਆ
ਉਹ ਮੱਝ ਮੱਝ ਕਰਦਾ ਮੈਂ ਮਾਝੇ ਛਾਣਿਆ
ਮਹਾਪੁਰਸ਼ਣ ਦੀ ਦੇਣ ਆ ਜੋ ਵੀ ਬਣਿਆ
ਓਹਨਾ ਸੰਤਾ ਦੇ ਚਰਨਾਂ ਦੀ ਧੂਧ ਹੋ ਜਾਵਾਂ
ਹੋ ਢਿੱਲੋਂ ਜਦੋਂ ਹੋਂਦ ਤੋਂ ਆ ਖੱਖ ਬਣਿਆ
ਇਹ ਦੁਨੀਆਂ ਕਮਲੀ ਦੇ ਵੀ ਕੀ ਕਹਿਣੇ
ਇਹ ਤਾਂ ਜਿਹੜੇ ਨਾਲ ਬੀਤਦੀ ਆ ਓਹੀ ਜਾਨ ਦਾ
ਅੱਜੇ ਵੀ ਸਾਲੇ ਉਂਗਲ ਲਾਉਣੋ ਨਹੀਂ ਹਟਦੇ
ਡੀਕਾਂ ਡਾਏ ਆ ਬੀ ਹੁਣ ਕੌਣ ਮਾਰਦਾ
ਉਹ ਬੱਸ ਕਰੋ ਓਏ ਜਾਨ ਦੋ ਗੁਰੂਆਂ ਹਾਹਾ

Most popular songs of Prem Dhillon

Other artists of Dance music