Rubicon

Prem Dhillon

Yeah Dhillon
ਬੁਰਾਹ ,ਓ ਰਾਜੀ ਹੋਏ
Rass
ਓ ਚਿੱਟੇ ਪਾਕੇ ਨਿਕਲੀਏ ਰੌਲੇ
ਸਾਡੇ ਫੁੱਲ ਆਕੇ ਕਾਰੋਬਾਰ ਕਾਲੇ
Brampton ਫਿਰਦੇ ਆ ਕਿਹੰਦੇ ਖੁੱਤੀ ਪੌਂਦੇ
ਤੇ ਸ਼ੇ ਜਿਹੀ ਕਰੌਂਦੇ, ਨੀ ਸਾਰੇ ਮਾਝੇ ਆਲੇ
ਓ torch ਚਾਰਜਰ’ਆਂ ਫਿਰਨ ਦਵਾਲੇ
Charger’ਆਂ ਫਿਰਨ ਦਵਾਲੇ
ਤੇ ਅੱਲ੍ਹਡ’ਆਂ ਨੂ ਉਡੀਕ ਕੁੜੇ
ਹੋ ਉਡੇ ਫਿਰਦੇ ਜੱਟਾਂ ਦੇ ਪੁੱਤ Rubicon ਚ
ਸੀ ਪਿੰਡ ਜੀਪ ਕੁੜੇ
ਓ ਸਾਰਾ ਦਿਨ ਆ ਸ਼ਿਕਾਰ ਰਿਹਿੰਦੇ ਤਾੜਦੇ
ਨੀ ਚੱਤੋ ਪੈਰ ਮਾਰਦੇ
ਨੀ ਬੋਹੁਤੇ ਆ ਨੀ ਢੀਠ ਕੁੜੇ
ਹੋ ਉਡੇ ਫਿਰਦੇ ਜੱਟਾਂ ਦੇ ਪੁੱਤ Rubicon ਚ
ਸੀ ਪਿੰਡ ਜੀਪ ਕੁੜੇ
ਓ ਸਾਰਾ ਦਿਨ ਆ ਸ਼ਿਕਾਰ ਰਿਹਿੰਦੇ ਤਾੜਦੇ
ਨੀ ਚੱਤੋ ਪੈਰ ਮਾਰਦੇ
ਨੀ ਬੋਹੁਤੇ ਆ ਨੀ ਢੀਠ ਕੁੜੇ
ਓ ਜਾਂਦੇ ਓਏ

The way that I do it like that
Two step, but I bring it right back
No scarf, got ice on my neck
Seven fig' flex when the checks on deck
The way that I do it like that
Two step, but I bring it right back
No scarf, got ice on my neck
Seven fig' flex when the-

ਹੋ ਅਡੋ ਫਾਇਆ ਨੂੰ
ਜੱਟ ਤਾਂ ਦਲੇਰ ਆ ਨੀ
ਕਰਦੇ ਨਾ care ਆ ਨੀ
ਜਿਹੜਾ ਔਣਾ ਆ ਜਾਏ

ਓ ਨਂਬਰ plate’ਆਂ ਉੱਤੇ
ਖੂਣੇ ਕੁੜੇ ਗੋਤ ਆ ਨੀ
ਨੇਫੇ ਗੁਣ shot ਆ ਨੀ
ਖੜੇ ਆ ਪਲਾਜ਼ੇ
ਉਂਝ ਖੇ ਖੇ ਜਾਣ੍ਕਾਰ’ਆਂ ਲੇਨ
ਸਿਰੇ ਆ ਨੀ ਦਾਰ’ਆਂ profile low ਪਾਏ
ਓ ਬੈਂਕ ਦੂਰੋਂ ਛਾਪੇ ਹੈ
ਤੇ ਸੜਕਾਂ ਹਮਾ ਪੇ ਨੋਟ ਰੂਬੀ ਉੱਤੇ ਲਾਏ

ਹੋ ਮਾਲ ਸ਼ੱਕੇ ਤੇ ਰੰਗ ਆ ਵਗਾਏ
ਸ਼ੱਕੇ ਤੇ ਰੰਗ ਆ ਵਗਾਏ
ਆਪੇ ਆ ਵੀ ਲੱਗੀ ਵੀਡ ਕੁੜੇ
ਹੋ ਉਦੇ ਫਿਰਦੇ ਜੱਟਾਂ ਦੇ ਪੁੱਤ Rubicon ਚ
ਸੀ ਪਿੰਡ ਜੀਪ ਕੁੜੇ
ਓ ਸਾਰਾ ਦਿਨ ਆ ਸ਼ਿਕਾਰ ਰਿਹਿੰਦੇ ਤਾੜਦੇ
ਨੀ ਚੱਤੋ ਪੈਰ ਮਾਰਦੇ ਨੀ ਬੋਹੁਤੇ ਆ ਨੀ ਢੀਠ ਕੁੜੇ

ਓ ਰਖਦਾਂ ਤੇ ਚੜੇ ਵਾਕੇ
ਬਿਗਡ਼ ਗਏ ਆ ਕਾਕੇ
ਪਿੰਡ ਬੇਬੇ ਆ ਜਾਂਦੀ ਸਾਡੀ
ਓ ਉੱਦਾ ਗੇਯਾ ਖਦੌਨ ਮੁੰਡੇ
ਹਥ ਕਿਤੋ ਔਣ ਉਰੇ
ਮਾਮੇ ਜਾਂਦੇ ਆ ਸਾਨੂ ਲਬੀ
ਖੈਂਦੇ ਅੱਤ ਵਾਦੀ ਆ ਚੁੱਕੀ
ਮਲੀ ਔਂਦੇ ਆ ਦੁੱਕੀ
ਮੁੰਡੇਆ ਵਿਚ ਲਾਇਮਲਾਇਟ
ਬਦਮਸ਼ੀ ਚ ਆ ਪੈਰ
ਲੈਣੇ ਆ ਮੁੱਲ ਵੈਰ
ਆਏ ਸਾਲ ਆ ਹੁੰਦੀ fight
ਓ ਗਏ ਪੇਸ਼ਿਆ ਤੇ ਬੇਲ’ਆਂ ਉੱਤੇ ਆਏ
ਪੇਸ਼ਿਆ ਤੇ ਬੇਲ’ਆਂ ਉੱਤੇ ਆਏ
ਕਯੀ case’ਆਂ ਚ plead ਕੁੜੇ
ਹੋ ਉਡੇ ਫਿਰਦੇ ਜੱਟਾਂ ਦੇ ਪੁੱਤ Rubicon ਚ
ਸੀ ਪਿੰਡ ਜੀਪ ਕੁੜੇ
ਓ ਸਾਰਾ ਦਿਨ ਆ ਸ਼ਿਕਾਰ ਰਿਹਿੰਦੇ ਤਾੜਦੇ
ਨੀ ਚੱਤੋ ਪੈਰ ਮਾਰਦੇ
ਨੀ ਬੋਹੁਤੇ ਆ ਨੀ ਢੀਠ ਕੁੜੇ
ਹੋ ਬਾਡੇ ਕੁੜੇ ਨਿੱਕਰ
ਪਹਿਲਵਾਨ ਆ ਨੀ ਫਿਕਰ
ਸ਼ਾਪਾਟੇ ਕੁੜੇ ਲੌਂਦੇ
ਮੱਠੀ ਮੱਠੀ ਧੂਪ ਖਿਡੇ
ਤੇ ਜੱਟ ਪੁਰ ਟੀਂਡੇ
ਖਾਡ਼ੀ ਸਿਰ ਆ ਅਡੌਂਦੇ
ਢਿੱਲੋਂ ਵੱਜੇ ਓਂ ਲੂਪ
ਬਾਕੀ ਜਾਲੀ ਆ mute
ਕਿਕ ਬਸੇ ਫੁੱਲ ਸ਼ਦੀ
ਅੱਖ ਜਿਹੜੀ ਤੇ ਟਿਕੌਂਦੇ
ਸ਼ਾਮੀ ਘਰੇ ਲਾਕੇ ਔਂਦੇ
ਤੇ ਪੈੜਾ ਜਾਂਦੇ ਵੱਡੀ
ਓ ਲੌਂਦੇ drift’ਆਂ ਆ ਕੈਮਰੇ ਚ ਆਏ
Drift’ਆਂ ਆ ਕੈਮਰੇ ਚ ਆਏ
ਸ਼ਿਰੀ ਦੇਣੇ charge ਸ਼ੀਟ ਕੁੜੇ
ਹੋ ਉਡੇ ਫਿਰਦੇ ਜੱਟਾਂ ਦੇ ਪੁੱਤ Rubicon ਚ
ਸੀ ਪਿੰਡ ਜੀਪ ਕੁੜੇ
ਓ ਸਾਰਾ ਦਿਨ ਆ ਸ਼ਿਕਾਰ ਰਿਹਿੰਦੇ ਤਾੜਦੇ
ਨੀ ਚੱਤੋ ਪੈਰ ਮਾਰਦੇ
ਨੀ ਬੋਹੁਤੇ ਆ ਨੀ ਢੀਠ ਕੁੜੇ
ਹੋ ਉਡੇ ਫਿਰਦੇ ਜੱਟਾਂ ਦੇ ਪੁੱਤ Rubicon ਚ
ਸੀ ਪਿੰਡ ਜੀਪ ਕੁੜੇ
ਓ ਸਾਰਾ ਦਿਨ ਆ ਸ਼ਿਕਾਰ ਰਿਹਿੰਦੇ ਤਾੜਦੇ
ਨੀ ਚੱਤੋ ਪੈਰ ਮਾਰਦੇ
ਨੀ ਬੋਹੁਤੇ ਆ ਨੀ ਢੀਠ ਕੁੜੇ

Most popular songs of Prem Dhillon

Other artists of Dance music