Stargaze

Prem Dhillon

ਚੰਨ ਤੇਰੇ ਅੱਗੇ ਨੀਵੀ ਪਾ ਗਯਾ
ਨੀ ਅੱਖਾਂ ਤੇਰਿਆ ਤੇ ਦਿਲ ਆ ਗਯਾ
ਕਿੱਥੋਂ ਤੇਰੇ ਨਾਲੋਂ ਧੁੱਪ ਚਿੱਟੀ ਆ
ਨੀ ਦਿਨ ਵੀ ਭੁਲੇਖਾ ਖਾ ਗਯਾ
ਹੋ ਤੇਰੇ ਪੈਰਾਂ ਨੂ ਆ ਆਕੇ ਲੱਗਣਾ
ਪੈਰਾਂ ਨੂ ਆ ਆਕੇ ਲੱਗਣਾ
ਆਏ ਪਾਣੀ ਵੀ ਕਿਨਾਰੇ ਹੋਣਗੇ
ਇੱਕ ਦੂਜੇ ਨਾਲ ਆਪਾ ਹੋਵਾਂਗੇ
ਨੀ ਅਂਬਰਾ ਤੇ ਤਾਰੇ ਹੋਣਗੇ
ਹਾਂ ਏਕ ਦੂਜੇ ਨਾਲ ਆਪਾ ਹੋਵਾਂਗੇ
ਨੀ ਅਂਬਰਾ ਤੇ ਤਾਰੇ ਹੋਣਗੇ

ਹੈਗੀ ਤੇਰੇ ਬਿਨਾ ਓਹਵੀ ਸੂਨਿਆ
ਨੀ ਜਿਹੜੀ ਦੋ ਰੰਗੀ ਸਿਰ ਤੇਰੇ ਚੁੰਨੀਆ
ਰਾਤ ਕਾਸ਼ਨੀ ਸਵਾਲ ਕਰਦੀ
ਤੂ ਜਦੋਂ ਕਦੇ ਕਦੇ ਚੁਪ ਹੁੰਨੀ ਆਂ
ਸਾਡੀ ਹਾਂ ਵਿਚ ਹਾਂ ਹੌੂਗੀ
ਹਾਂ ਵਿਚ ਹਾਂ ਹੌੂਗੀ
ਨੀ ਲਾਰੇ ਇਕ ਪਾਸੇ ਹੋਣਗੇ
ਇੱਕ ਦੂਜੇ ਨਾਲ ਆਪਾ ਹੋਵਾਂਗੇ
ਨੀ ਅਂਬਰਾ ਤੇ ਤਾਰੇ ਹੋਣਗੇ
ਇੱਕ ਦੂਜੇ ਨਾਲ ਆਪਾ ਹੋਵਾਂਗੇ
ਨੀ ਅਂਬਰਾ ਤੇ ਤਾਰੇ ਹੋਣਗੇ

ਜੋ ਗੱਲ ਤੇਰੇ ਕੁੜੇ ਬੁੱਲਾਂ ਉੱਤੇ ਨੀ
ਓ ਦੱਸ ਮੈਨੂ ਕਿਤੋਂ ਲਭੇ ਫੁੱਲਾਂ ਉੱਤੇ ਨੀ
ਕਿ ਆਂਖਾਂ ਵੇ ਗੁਲਾਬੀ ਰੰਗ ਤੇ
ਨੀ ਮੇਰੇ ਸਾਰੇ ਸ਼ੇਰ ਵੀ ਮੁੱਕੇ ਨੀ
ਆਏ ਮੱਥੇ ਉੱਤੇ ਵਾਲ ਤੇਰੇ ਨੀ
ਮੱਥੇ ਉੱਤੇ ਵਾਲ ਤੇਰੇ ਨੀ
ਨੀ ਜੀਤ ਨੇ ਸਵਾਰੇ ਹੋਣਗੇ
ਇੱਕ ਦੂਜੇ ਨਾਲ ਆਪਾ ਹੋਵਾਂਗੇ
ਨੀ ਅਂਬਰਾ ਤੇ ਤਾਰੇ ਹੋਣਗੇ
ਹਾਂ ਇੱਕ ਦੂਜੇ ਨਾਲ ਆਪਾ ਹੋਵਾਂਗੇ
ਨੀ ਅਂਬਰਾ ਤੇ ਤਾਰੇ ਹੋਣਗੇ

Most popular songs of Prem Dhillon

Other artists of Dance music