Without You

MIRZA, FREAK SINGH

ਚੰਨ ਵਰਗੀ ਮਿਲ ਗਯੀ ਤੂ

ਸੁਖ ਨਾਲ ਤੇਰੇ ਵਸਦੇ
ਦੁਨਿਆ ਯੋ ਦੁਖ ਆ ਦਾ ਡੇਰਾ
ਸੁਖ ਨਾਲ ਤੇਰੇ ਵਸਦੇ
ਦੁਨਿਯਨ ਯੋ ਦੁਖ ਆ ਦਾ ਡੇਰਾ
ਚੰਨ ਵਰਗੀ ਮਿਲ ਗਯੀ ਤੂ
ਜ਼ਿੰਦਗੀ ਸੀ ਮੱਸੇਯਾ ਦਾ ਹਨੇਰਾ
ਚੰਨ ਵਰਗੀ ਮਿਲ ਗਯੀ ਤੂ
ਜ਼ਿੰਦਗੀ ਸੀ ਮੱਸੇਯਾ ਦਾ ਹਨੇਰਾ

ਚੰਨ ਪੌਣ ਲ ਖਿਆਲਾ ਦੀ
ਨੀ ਮੈਂ ਰਵਾ ਜੋਡ਼’ਦਾ ਤੀਲੇ
ਜੀ ਵੰਡਿਆ ਦਿੱਤਾ ਨੂ
ਤੂ ਮਿਲੀ ਤੋ ਮਿਲ ਗਾਏ ਹੀਲੇ
ਖੌਰੇ ਤਰਸ ਆ ਗਯਾ ਹੋਊ
ਰੱਬ ਤੂ ਹਾਲ ਵੇਖ ਕੇ ਮੇਰਾ
ਚੰਨ ਵਰਗੀ ਮਿਲ ਗਾਯੀ ਤੂ
ਜ਼ਿੰਦਗੀ ਸੀ ਮੱਸੇਯਾ ਦਾ ਹਨੇਰਾ
ਚੰਨ ਵਰਗੀ ਮਿਲ ਗਾਯੀ ਤੂ
ਜ਼ਿੰਦਗੀ ਸੀ ਮੱਸੇਯਾ ਦਾ ਹਨੇਰਾ
ਮੇਰਾ ਗੀਤ ਅਧੂਰਾ ਸੀ
ਪੂਰਾ ਅਔਣ ਤੇਰੇ ਨਾਲ ਹੋਇਆ
ਦਿਲ ਪਾਤਰ ਜੇਯਾ ਬਣਕੇ
ਮੇਰੀ ਆਂਖ ਚੋਂ ਅੱਡੀਏ ਛੋਇਆ
ਓਹਲੇ ਕਦੇ ਵੀ ਹੋਵਈ ਨਾ
ਅੱਡੀਏ ਥੋਡਾ ਬਿਯਰ ਦਾ ਜੇਰਾ
ਚੰਨ ਵਰਗੀ ਮਿਲ ਗਾਯੀ ਤੂ
ਜ਼ਿੰਦਗੀ ਸੀ ਮੱਸੇਯਾ ਦਾ ਹਨੇਰਾ
ਚੰਨ ਵਰਗੀ ਮਿਲ ਗਯੀ ਤੂ
ਜ਼ਿੰਦਗੀ ਸੀ ਮੱਸੇਯਾ ਦਾ ਹਨੇਰਾ, ਹਾਂ

ਤੂ ਸਮਝ ਲੇਯਾ ਝੱਟ ਹੀ
ਮੇਰੀ ਰੂਹ ਵਿਚ ਜੋ ਸੀ ਦਬੇਯਾ
ਤੂ ਕਿਹਾ ਮੈਂ ਨਾਲ ਤੇਰੇ
ਮੈਨੂ ਜੀਨ ਦਾ ਮਤਲਬ ਲਭੇਯਾ
ਸਾਡੇ ਡਗਮਗ ਰਾਹਵਾਂ ਦਾ
ਕਿੱਤਾ ਤੇਰੇ ਇਸ਼੍ਕ਼ਨਾਬੇਡਾ
ਚੰਨ ਵਰਗੀ ਮਿਲ ਗਾਯੀ ਤੂ
ਜ਼ਿੰਦਗੀ ਸੀ ਮੱਸੇਯਾ ਦਾ ਹਨੇਰਾ
ਚੰਨ ਵਰਗੀ ਮਿਲ ਗਯੀ ਤੂ
ਜ਼ਿੰਦਗੀ ਸੀ ਮੱਸੇਯਾ ਦਾ ਹਨੇਰਾ

Trivia about the song Without You by Prem Dhillon

Who composed the song “Without You” by Prem Dhillon?
The song “Without You” by Prem Dhillon was composed by MIRZA, FREAK SINGH.

Most popular songs of Prem Dhillon

Other artists of Dance music