Bapu Bamb Banda

Nait Ram

ਹੋ ਯਾਰੀ ਵਿੱਚ ਜਿਹੜੇ ਕਰਨ ਗਦਾਰੀ ਕੀ ਲਾਉਣੇ ਰਗੜ ਕੇ ਗੋਡੇ ਤੇ
ਓ 47 ਤੋਂ ਵੱਧ ਹੌਸਲਾ ਹੱਥ ਬਾਪੂ ਦਾ ਮੇਰੇ ਮੋਢੇ ਤੇ
ਹੋ fake ਜਿਹੀ ਦੁਨੀਆਦਾਰੀ ਤੋ
fake ਜਿਹੀ ਦੁਨੀਆਦਾਰੀ ਤੋਂ ਆਪਾ ਕੀ ਲੈਣੇ ਅੰਬ ਬੱਲੀਏ
ਪੁੱਠੇ ਗੇਅਰਾ ਦੇ ਬੁਲੇਟ ਵਾਂਗੂੰ ਦਬਦਾ ਹੀ ਨਹੀਂ
ਸਾਡਾ ਬਾਪੂ ਬੰਦਾ ਬੰਬ ਬੱਲੀਏ
ਪੁੱਠੇ ਗੇਅਰਾ ਦੇ ਬੁਲੇਟ ਵਾਂਗੂੰ ਦਬਦਾ ਹੀ ਨਹੀਂ
ਮੇਰਾ ਬਾਪੂ ਬੰਦਾ ਬੰਬ ਬੱਲੀਏ

ਬਡ਼ੇ ਯਾਰ ਬਣਾ ਲਏ ਦੁਨੀਆ ਤੇ ਪਰ ਬਾਪੂ ਵਰਗਾ ਲੱਭਣਾ ਨਹੀਂ
ਕਹਿੰਦਾ ਰੱਬ ਤੋਂ ਡਰ ਕੇ ਰਹੀ ਸ਼ੇਰਾ
ਕਿਸੇ ਲੰਡੂ ਬੰਦੇ ਤੋਂ ਦਬਣਾ ਨਹੀਂ
ਬਡ਼ੇ ਯਾਰ ਬਣਾ ਲਏ ਦੁਨੀਆ ਤੇ ਪਰ ਬਾਪੂ ਵਰਗਾ ਲੱਭਣਾ ਨਹੀਂ
ਕਹਿੰਦਾ ਰੱਬ ਤੋਂ ਡਰ ਕੇ ਰਹੀ ਸ਼ੇਰਾ ਕਿਸੇ ਲੰਡੂ ਬੰਦੇ ਤੋਂ ਦਬਣਾ ਨਹੀਂ
ਹੋ ਉੱਚਾ ਉੱਡਣ ਵਾਲਿਆਂ ਦੇ
ਉੱਚਾ ਉੱਡਣ ਵਾਲਿਆਂ ਦੇ ਫਿਰ ਕੱਟਣੇ ਪੈਂਦੇ ਖੰਬ ਬੱਲੀਏ
ਪੁੱਠੇ ਗੇਅਰਾ ਦੇ ਬੁਲੇਟ ਵਾਂਗੂੰ ਦਬਦਾ ਹੀ ਨਹੀਂ
ਸਾਡਾ ਬਾਪੂ ਬੰਦਾ ਬੰਬ ਬੱਲੀਏ
ਪੁੱਠੇ ਗੇਅਰਾ ਦੇ ਬੁਲੇਟ ਵੰਗੂ ਦਬਦਾ ਹੀ ਨਹੀਂ
ਮੇਰਾ ਬਾਪੂ ਬੰਦਾ ਬੰਬ ਬੱਲੀਏ

ਇਹ ਕੈਸੀ ਫਿਤਰਤ ਲੋਕਾਂ ਦੀ ਗਲ ਕਿਥੇ ਆ ਕੇ ਰੁਕੀ ਕੁੜੇ
ਏਥੇ ਆਪਣੇ ਸੁੱਖ ਤੋਂ ਸੁਖੀ ਕੋਈ ਨਾ ਦੂਜਿਆਂ ਦੇ ਸੁਖ ਤੋਂ ਦੁਖੀ ਕੁੜੇ
ਇਹ ਕੈਸੀ ਫਿਤਰਤ ਲੋਕਾਂ ਦੀ ਗਲ ਕਿੱਥੇ ਆ ਕੇ ਰੁਕੀ ਕੁੜੇ
ਇੱਥੇ ਆਪਣੇ ਸੁਖ ਤੋਂ ਸੁਖੀ ਕੋਈ ਨਾ ਦੂਜਿਆਂ ਦੇ ਸੁਖ ਤੋਂ ਦੁਖੀ ਕੁੜੇ
ਹੋ ਬਾਜੀਗਰ ਜੋ ਜ਼ਿੰਦਗੀ ਦੇ
ਬਾਜੀਗਰ ਜੋ ਜ਼ਿੰਦਗੀ ਦੇ ਹੋ ਕਦੇ ਨੀ ਸਕਦੇ ਹੰਬ ਬੱਲੀਏ
ਪੁੱਠੇ ਗੇਅਰਾ ਦੇ ਬੁਲੇਟ ਵਾਂਗੂੰ ਦਬਦਾ ਹੀ ਨਹੀਂ
ਸਾਡਾ ਬਾਪੂ ਬੰਦਾ ਬੰਬ ਬੱਲੀਏ
ਪੁੱਠੇ ਗੇਅਰਾ ਦੇ ਬੁਲੇਟ ਵੰਗੂ ਦਬਦਾ ਹੀ ਨਹੀਂ
ਮੇਰਾ ਬਾਪੂ ਬੰਦਾ ਬੰਬ ਬੱਲੀਏ

ਕਿਤੇ Feeling ਚਾਂਦੀ ਚੋ ਸੋਨੇ ਦੀ ਕਿਤੇ ਸੋਨੇ ਵਾਲੀ Ring ਬੀਬਾ
ਭਾਵੇਂ ਕੁੱਲੀਆ ਵਿਚ ਭਾਵੇਂ ਮਹਿਲਾਂ ਵਿਚ ਬਾਪੂ ਸਭ ਦੇ ਹੁੰਦੇ king ਬੀਬਾ
ਕਿਤੇ Feeling ਚਾਂਦੀ ਚੋ ਸੋਨੇ ਦੀ ਕਿਤੇ ਸੋਨੇ ਵਾਲੀ Ring ਬੀਬਾ
ਭਾਵੇਂ ਕੁੱਲੀਆ ਵਿਚ ਭਾਵੇਂ ਮਹਿਲਾਂ ਵਿਚ ਬਾਪੂ ਸਭ ਦੇ ਹੁੰਦੇ king ਬੀਬਾ
ਬਾਪੂ ਦੇ ਰੁਤਬੇ ਅੱਗੇ ਤਾ
ਬਾਪੂ ਦੇ ਰੁਤਬੇ ਅੱਗੇ ਤਾ ਦੁਸ਼ਮਨ ਵੀ ਜਾਂਦੇ ਕੰਬ ਬੱਲੀਏ
ਪੁੱਠੇ ਗੇਅਰਾ ਦੇ ਬੁਲੇਟ ਵਾਂਗੂੰ ਦਬਦਾ ਹੀ ਨਹੀਂ
ਸਾਡਾ ਬਾਪੂ ਬੰਦਾ ਬੰਬ ਬੱਲੀਏ
ਪੁੱਠੇ ਗੇਅਰਾ ਦੇ ਬੁਲੇਟ ਵੰਗੂ ਦਬਦਾ ਹੀ ਨਹੀਂ
ਮੇਰਾ ਬਾਪੂ ਬੰਦਾ ਬੰਬ ਬੱਲੀਏ

Trivia about the song Bapu Bamb Banda by R Nait

When was the song “Bapu Bamb Banda” released by R Nait?
The song Bapu Bamb Banda was released in 2021, on the album “Bapu Bomb Banda”.
Who composed the song “Bapu Bamb Banda” by R Nait?
The song “Bapu Bamb Banda” by R Nait was composed by Nait Ram.

Most popular songs of R Nait

Other artists of Indian music