Baharle Struggler

R. Nait

ਕੁੱਟੀ ਫੜਕੇ ਗਰੀਬੀ ਕੋਲਾਰਾਂ ਤੋਂ
ਰੁਪਿਆ ਤੋਂ ਲਈਕੇ ਡਾਲਰਾਂ ਤੋਂ
ਕਿਸੇ ਜ਼ਿੰਦਗੀ ਵਾਲੀ ਜੰਗ ਦੇ ਨੀ
ਮੈਕਸੀਕੋ ਵਾਲੀ ਕੰਦ ਦੇ ਨੀ
ਹੋ ਸਫਰਾਂ ਤੇ ਆ ਸੈਰਾਂ ਤੇ ਨੀ
ਹੋ ਚਲੇ ਆ ਪੈਰਾਂ ਤੇ ਨੀ
ਗਿੱਡੜ ਕਾਲੀ ਨਾਲ ਹਾਣ ਦਿਏ
ਐਥੇ ਕਦੇ ਬੇਰ ਨਾ ਪੱਕੜੇ ਆ
ਤੇਰਾ ਛਿੰਦੀਏ ਨੀ ਯਾਰ ਟਰੱਕ ਤੇ ਆ
ਟਚ ਕਰਦਾ ਵੀਕ 2 ਲੱਖ ਤੇ ਆ
ਜਦੋਂ ਵੈਹਲਾ ਸੀ ਕਿਸੇ ਨੇ ਪੁੱਛਿਆ ਨੀ
ਹੁਣ ਜਣੀ ਖਣੀ ਦੀ ਅੱਖ ਤੇ ਆ
ਤੇਰਾ ਛਿੰਦੀਏ ਨੀ ਯਾਰ ਟਰੱਕ ਤੇ ਆ
ਟਚ ਕਰਦਾ ਵੀਕ 2 ਲੱਖ ਤੇ ਆ
ਜਦੋਂ ਵੈਹਲਾ ਸੀ ਕਿਸੇ ਨੇ ਪੁੱਛਿਆ ਨੀ
ਹੁਣ ਜਣੀ ਖਣੀ ਦੀ ਅੱਖ ਤੇ ਆ

ਇੰਡੀਆ ਤੋਂ ਹੋਵੇ ਵਾਇਫ ਕੁੜੇ
ਯੂ.ਐੱਸ.ਏ ਵਾਲੀ ਲਾਇਫ ਕੁੜੇ
ਆਹ ਬਣ ਗਈ ਜੱਟੀਏ ਹਾਈਪ ਕੁੜੇ
ਚਾਕੂ ਨੂੰ ਦੱਸਦੀ ਨਾਈਫ ਕੁੜੇ
ਸਾਡਾ ਕਿਸੇ ਨਾਲ ਕੰਪਿਟੀਸ਼ਨ ਨਈ
ਗੱਲਾਂ ਕਰਦੀ ਲੰਡੀ ਬੁਚੀ ਆ
ਮੇਰੇ ਪੈਰਾਂ ਵਿਚ ਵੀ ਗੁੱਚੀ ਆ
ਮੇਰੇ ਗੁੱਟ ਉੱਤੇ ਵੀ ਗੁੱਚੀ ਆ
ਤੇਰਾ ਰਬ ਡੁਨੀਆਦਾਰੀ ਸਿੱਖਦਾ ਏ
ਫਿਰ ਚੱਕ ਕੇ ਡੇਅਰੀ ਤੇ ਲਿਖਦਾ ਏ
ਤਾਂ ਹੀ ਤਾਂ ਮਹੰਗਾ ਵਿਕਦਾ ਏ
ਬਾਕੀ ਗੇਮ ਰੱਖਾਣੇ ਗੂਡ ਲੱਕ ਤੇ ਆ
ਤੇਰਾ ਛਿੰਦੀਏ ਨੀ ਯਾਰ ਟਰੱਕ ਤੇ ਆ
ਟਚ ਕਰਦਾ ਵੀਕ 2 ਲੱਖ ਤੇ ਆ
ਜਦੋਂ ਵੈਹਲਾ ਸੀ ਕਿਸੇ ਨੇ ਪੁੱਛਿਆ ਨੀ
ਹੁਣ ਜਣੀ ਖਣੀ ਦੀ ਅੱਖ ਤੇ ਆ
ਤੇਰਾ ਛਿੰਦੀਏ ਨੀ ਯਾਰ ਟਰੱਕ ਤੇ ਆ
ਟਚ ਕਰਦਾ ਵੀਕ 2 ਲੱਖ ਤੇ ਆ
ਜਦੋਂ ਵੈਹਲਾ ਸੀ ਕਿਸੇ ਨੇ ਪੁੱਛਿਆ ਨੀ
ਹੁਣ ਜਣੀ ਖਣੀ ਦੀ ਅੱਖ ਤੇ ਆ
ਮੇਰਾ ਗਾਣਾ ਵੀ ਨੀ ਸਸਤਾ ਓਹਦਾ
ਪਿਆਰ ਤੇਰੇ ਤੋਂ ਮਹਿੰਗਾ ਨੀ
ਓਹ ਦਿਲ ਕਰਦੇ ਤੈਨੂੰ ਗਿਫਟ ਕਰ ਦੇਯਾਂ
ਸਬਿਆਸਾਚੀ ਦਾ ਲਹਿੰਗਾ ਨੀ
ਕਰੇਯਾ ਕਰ ਖੁੱਲਕੇ ਐਸਾ ਕੁੜੇ
ਆ ਖੁੱਲਾ ਛੋਬਰ ਕੋਲੇ ਕੈਸ਼ ਕੁੜੇ
ਦੱਸ ਕੀ ਤੇਰੀ ਫਰਮਾਇਸ਼ ਕੁੜੇ
ਸੁਈ ਮਹਨਤਾਂ ਵਾਲੀ ਲਾਲ ਟੱਕ ਤੇ ਆ
ਤੇਰਾ ਛਿੰਦੀਏ ਨੀ ਯਾਰ ਟਰੱਕ ਤੇ ਆ
ਟਚ ਕਰਦਾ ਵੀਕ 2 ਲੱਖ ਤੇ ਆ
ਜਦੋਂ ਵੈਹਲਾ ਸੀ ਕਿਸੇ ਨੇ ਪੁੱਛਿਆ ਨਾਈ
ਹੁਣ ਜਣੀ ਖਣੀ ਦੀ ਅੱਖ ਤੇ ਆ
ਤੇਰਾ ਛਿੰਦੀਏ ਨੀ ਯਾਰ ਟਰੱਕ ਤੇ ਆ
ਟਚ ਕਰਦਾ ਵੀਕ 2 ਲੱਖ ਤੇ ਆ
ਜਦੋਂ ਵੈਹਲਾ ਸੀ ਕਿਸੇ ਨੇ ਪੁੱਛਿਆ ਨੀ
ਹੁਣ ਜਾਣੀ ਖਾਣੀ ਦੀ ਅੱਖ ਤੇ ਆ

ਲਵਾ ਨਾਮ ਰੱਬ ਦਾ ਪਹਿਲੇ ਨੀ
ਕਰੋਬਾਰ ਛੋਬਰ ਦੇ ਫੈਲੇ ਨੀ
ਨਿਊ ਯਾਰਕ ਤੇ ਕੀ LA NI
ਟੱਕ ਕੇ ਦਿਲ ਕੈਦ ਕੈਨਿਆਂ ਦਾ ਦੇਹਲੇ ਨੀ
ਹੋ ਚੰਦੀ ਦੀ ਦੁੱਬੀ ਵਿੱਚ ਕੈਦ ਕੁੜੇ
ਸਾਡਾ ਦੇਸੀ ਘਰ ਦਾ ਵੈਡ ਕੁੜੇ
ਤੂੰ ਵੀ ਸਮਝ ਗਈ ਹੋਣੀ ਸੇਧ ਕੁੜੇ
ਪੂਰੀ ਕਿਰਪਾ ਕਾਲੀ ਦੀ ਅੱਖ ਤੇ ਆ

ਤੇਰਾ ਛਿੰਦੀਏ ਨੀ ਯਾਰ ਟਰੱਕ ਤੇ ਆ
ਟਚ ਕਰਦਾ ਵੀਕ 2 ਲੱਖ ਤੇ ਆ
ਜਦੋਂ ਵੈਹਲਾ ਸੀ ਕਿਸੇ ਨੇ ਪੁੱਛਿਆ ਨਈ
ਹੁਣ ਜਣੀ ਖਣੀ ਦੀ ਅੱਖ ਤੇ ਆ
ਤੇਰਾ ਛਿੰਦੀਏ ਨੀ ਯਾਰ ਟਰੱਕ ਤੇ ਆ
ਟਚ ਕਰਦਾ ਵੀਕ 2 ਲੱਖ ਤੇ ਆ
ਜਦੋਂ ਵੈਹਲਾ ਸੀ ਕਿਸੇ ਨੇ ਪੁੱਛਿਆ ਨਈ
ਹੁਣ ਜਣੀ ਖਣੀ ਦੀ ਅੱਖ ਤੇ ਆ

Trivia about the song Baharle Struggler by R Nait

Who composed the song “Baharle Struggler” by R Nait?
The song “Baharle Struggler” by R Nait was composed by R. Nait.

Most popular songs of R Nait

Other artists of Indian music