Jean Teri

Raftaar, Deep Kalsi

Yeah! Uh!
Jaz Dhami! Raftaar! Deep Kalsi!

ਅੱਖੀਆਂ ਚ ਸੂਰਮਾ ਲਾਇਆ ਨੀ
ਦਿਲ ਥੋਡੀ ਦਿਨ ਕੇਹਰ ਮਚਾਇਆ ਨੀ...
ਅੱਖੀਆਂ ਚ ਸੂਰਮਾ ਲਾਇਆ ਨੀ
ਦਿਲ ਥੋਡੀ ਦਿਨ ਕੇਹਰ ਮਚਾਇਆ ਨੀ...
ਹੁਸਨ ਤੇਰਾ ਨੀਰਾ ਅੱਗ ਕੁਡੀਏ
ਮੁੰਡੇਯਾ ਦੇ ਦਿਲ ਤੇ ਛਾਇਆ ਨੀ
ਉੱਤੋਂ ਜੀਨ ਤੇਰੀ ਪੂਰੀ ਹੈ ਨੀ ਫਿਟ ਕੁਡੀਏ
ਸਾਂਭ ਕੇ ਰਖ ਨੀ ਤੂ ਦਿਲ ਕੁਡੀਏ
ਜੀਨ ਤੇਰੀ, ਜੀਨ ਤੇਰੀ, ਜੀਨ ਤੇਰੀ
ਜੀਨ ਤੇਰੀ, ਜੀਨ ਤੇਰੀ, ਜੀਨ ਤੇਰੀ ਫਿਟ ਕੁਡੀਏ

ਹੋ ਗੱਲਾਂ ਗੋਰੀਏ ਦੇ ਵਿਚ ਤੇਰੇ ਟੋਏ ਨੇ
ਪਿਂਕ ਬੁੱਲੀਆ ਦੇ ਜਦ ਵਿਚ ਕੋਏ ਏ
ਮੁੰਡੇਯ ਪਿਛੇ ਪਿਛੇ ਅਔਣ ਨਾਲ ਨਚਨਾ ਵੀ ਚੌਣ
ਤੇਰੇ ਪਿਛੇ ਵੀ ਕ੍ਰੇਜ਼ੀ ਜਿਹੇ ਹੋਏ ਨੇ
ਓ ਦਾਰੂ ਕਰਨਾ ਤੂ ਕਰ ਗਯੀ ਏ ਹਿਟ ਨੀ
ਮੈਨੂ ਦਿਲ ਵਿਚ ਕਰ ਲੇ ਤੂ ਫਿਟ ਨੀ
ਅਖਾਂ ਕਰਦੀ ਸ਼ਿਕਾਰ ਦੇਖੀ ਸੂਰਮੇ ਦੀ ਧਾਰ
ਸੱਤ ਦਿਲ ਵਾਲੀ ਹੋਣ ਨਹਿਯੋ ਮੀਟ ਨੀ
ਉੱਤੋਂ ਜੀਨ ਤੇਰੀ ਪੂਰੀ ਹੈ ਨੀ ਫਿਟ ਕੁਡੀਏ
ਸਾਂਭ ਕੇ ਰਖ ਨੀ ਤੂ ਦਿਲ ਕੁਡੀਏ
ਜੀਨ ਤੇਰੀ, ਜੀਨ ਤੇਰੀ, ਜੀਨ ਤੇਰੀ
ਜੀਨ ਤੇਰੀ, ਜੀਨ ਤੇਰੀ, ਜੀਨ ਤੇਰੀ ਫਿਟ ਕੁਡੀਏ

Yeah ਸੁਣ ਕਿ ਕਹਿੰਦਾ ਮੈਂ
Raftaar
ਓ ਬੁੱਲ ਤੇਰੇ ਜ਼ੇਹਰ
ਨੀ ਹੁਸ੍ਨ ਏ ਕੇਹਰ
ਕੱਲੇਯਾ ਸੀ ਦੋਨੋ
ਆਜਾ ਬਣ ਜਾਈਏ ਪੈਰ
ਓ ਆਜਾ ਮੇਰੇ ਸ਼ਿਅਰ
ਤੂ ਸਿੱਧਾ ਬਾਇ air
ਖਰਚੇ ਦਾ ਮਸਲਾ ਨੀ
ਕਰ ਨਾ ਤੂ care
Imma spend it on you
ਜੋ ਭੀ ਮੰਗਦੀ ਹੈ ਬੇਬੀ ਲਾਕੇ ਤੈਨੂੰ ਦੂਨ
ਤੇਰੀ ਮੈਂ ਸੇਕ੍ਯੂਰਿਟੀ ਦੇ ਨਾਲ ਹੀ ਚਲਣ
ਸੱਤ ਕੇ ਰਹਿਆ ਮੈਂ ਜਿੱਦਾਂ ਲਯਾ ਹੂਵੇ glu
Baby you my boo, you my boo aah!
ਨਾ ਨੀ ਕਰਨੀ ਏ, ਨਾ ਨੀ ਕਰਨੀ ਆਏ ਅੱਜ
ਜਿਥੇ ਤੂ ਬੁਲਾਵੇ ਆ ਜਾਣਾ ਮੈਂ ਭਜ ਭਜ
ਗਲ ਕਿਹਨਾ ਸਚ ਲਵ ਯੂ ਮੈਂ ਟੂ ਮੁਚ
ਦਰ ਲਗਦਾ ਏ ਮੈਨੂ ਮੁੰਡੇਯਾ ਤੋਂ ਬਚ ਬਚ
ਬੋਹਤ ਆ ਮਸ਼ੂਰ ਆ
ਦੂਰੋਂ ਡਿਸ੍ਟਾ ਤੇਰੇ ਹੁਸਨਾ ਦਾ ਨੂਵਰ
Yeah I like that ਜਦੋ ਕਰਦੀ ਆ ਤੂੰ squad
ਤਾ ਹੀ ਫਿਟ ਤੇਰੀ ਜੀਨ ਫਿਗਰ ਦਾ ਕਸੂਰ ਆ (ਡੈਮ ਇਤ!)

ਬਾਰੀ ਬਾਰੀ ਬਰਸੀ ਖੱਟਣ ਗਯਾ ਸੀ
ਓਹਨੇ ਕੁੜੀ ਦੇਖੀ ਸੀਗੀ ਬਾਡੀ ਲੀਨ ਲੀਨ
ਬਾਰੀ ਬਾਰੀ ਬਰਸੀ ਖੱਟਣ ਗਯਾ ਸੀ
ਓਹਨੇ ਕੁੜੀ ਦੇਖੀ ਸੀਗੀ ਬਾਡੀ ਲੀਨ ਲੀਨ
ਕੁੜੀ ਦਾ ਹੈ ਲੱਕ ਪਤਲਾ
ਪਰ ਫੱਸੀ ਪੱਤਾ ਤੋਂ ਜੀਨ
ਕੁੜੀ ਦਾ ਹੈ ਲੱਕ ਪਤਲਾ
ਪਰ ਫੱਸੀ ਪੱਤਾ ਤੋਂ ਜੀਨ
ਉੱਤੋਂ ਜੀਨ ਤੇਰੀ ਪੂਰੀ ਹੈ ਨੀ ਫਿਟ ਕੁਡੀਏ
ਸਾਂਭ ਕੇ ਰਖ ਨੀ ਤੂ ਦਿਲ ਕੁਡੀਏ
ਜੀਨ ਤੇਰੀ, ਜੀਨ ਤੇਰੀ, ਜੀਨ ਤੇਰੀ
ਜੀਨ ਤੇਰੀ, ਜੀਨ ਤੇਰੀ, ਜੀਨ ਤੇਰੀ ਫਿਟ ਕੁਡੀਏ

Trivia about the song Jean Teri by Raftaar

When was the song “Jean Teri” released by Raftaar?
The song Jean Teri was released in 2018, on the album “Zero to Infinity”.
Who composed the song “Jean Teri” by Raftaar?
The song “Jean Teri” by Raftaar was composed by Raftaar, Deep Kalsi.

Most popular songs of Raftaar

Other artists of Asian hip hop