Kaali Car [Lofi + Reverb]

Happy Raikoti

Mix, Mix Mixsingh In The House!

ਹਾਏ ਇਕ Gucci ਦੀ Heel ਵੇ ਮੁੰਡਿਆਂ
ਤੁਰਾਂਗੀ ਲੈਕੇ Feel ਵੇ ਮੁੰਡਿਆਂ
ਤੁਰਾਂਗੀ ਲੈਕੇ Feel ਵੇ ਮੁੰਡਿਆਂ
ਹੋ ਇਕ Gucci ਦੀ Heel ਵੇ ਮੁੰਡਿਆਂ
ਤੁਰਾਂਗੀ ਲੈਕੇ Feel ਵੇ ਮੁੰਡਿਆਂ
ਫਿੱਕੀ ਫਿੱਕੀ ਰੱਖਦੇ
ਗੰਨੇ ਦੀ ਪੋਰੀ ਨੂੰ , ਪੋਰੀ ਨੂੰ
ਕਾਲੀ Car ਦਿਲਾ ਦੇ
ਵੇ ਤੇਰੀ ਗੋਰੀ ਨੂੰ , ਗੋਰੀ ਨੂੰ
ਕਾਲੀ Car ਦਿਲਾ ਦੇ
ਵੇ ਤੇਰੀ ਗੋਰੀ ਨੂੰ , ਗੋਰੀ ਨੂੰ
ਕਾਲੀ Car ਦਿਲਾ ਦੇ
ਵੇ ਤੇਰੀ ਗੋਰੀ ਨੂੰ , ਗੋਰੀ ਨੂੰ

ਰਾਣੀ ਹਾਰ ਨਾ ਮੰਗਾਂ
ਤਾਜ ਮਹਿਲ ਨਾ ਮੰਗਾਂ
ਜਾਨ ਨਹੀਂ ਮੰਗੀ
Shopping Mall ਨਾ ਮੰਗਾਂ
ਕੋਈ ਦੁਕਾਨ ਨਹੀਂ ਮੰਗੀ
ਲਾਰੇ ਤੇਰੇ ਅੱਜ ਕਲ ਦੇ ਵੇ
ਪੈਰ ਥੱਕ ਗਏ ਚੱਲ ਚੱਲ ਕੇ ਵੇ
ਇਹਨਾਂ ਕਿਊਂ ਤੰਗ ਕਰਦਾ
Dad ਕੀ ਛੋਰੀ ਨੂੰ , ਛੋਰੀ ਨੂੰ
ਕਾਲੀ Car ਦਿਲਾ ਦੇ
ਵੇ ਤੇਰੀ ਗੋਰੀ ਨੂੰ , ਗੋਰੀ ਨੂੰ
ਕਾਲੀ ਕਾਰ ਦਿਲਾ ਦੇ
ਵੇ ਤੇਰੀ ਗੋਰੀ ਨੂੰ , ਕਾਲੀ Car

ਅੱਛਾ ਅਬ ਮੇਰੀ ਸੁਣ ਲੋ
Iphone ਲੈਕੇ ਦੀਆਂ ਦੀਆ 4 ਘੜੀ ਸੱਚ
ਤੇਰੇ ਖਰਚੋ ਪੈ ਘਰ ਪੈ ਹੈ
ਮਾਰ ਪੜ੍ਹੀ ਸੱਚ
ਉਸੇ ਪੁੱਛਤੀ ਭੀ ਨਈਂ
ਜੋ ਹੈ ਬਾਹਰ ਖੜੀ ਸੱਚ
ਤੇਰੇ ਮੰਗਣੇ ਕੀ ਐਸੀ ਰਫਤਾਰ ਬੜੀ
ਪਹਿਲੇ ਮਿਲਨੇ ਕੋ
ਬੱਸ ਸ਼ਨੀਵਾਰ ਮੰਗਤੀ ਥੀ
ਰੋਜ਼ ਲਗਾ ਮਿਲਨੇ ਤੋਹ ਹਾਰ ਮੰਗਤੀ ਥੀ
ਪਹਿਲੇ ਵਾਲੀ ਭੀ ਬੱਸ Car ਮਾਂਗਤੀ ਥੀ
ਬਾਰ ਬਾਰ ਮਾਂਗਤੀ ਥੀ Jaguar ਮਾਂਗਤੀ ਥੀ
ਹੋ Double R
ਦਿਲਾਏ ਜਿਸੇ Car ਵੋ ਫਰਾਰ Bye Bye
ਤੂੰ ਭੀ ਮੁਝੇ ਲਗੇ ਤੇਜ਼ ਤਰਾਰ Bye Bye
ਤੂੰ ਮੁਝਸੇ ਕਿਊਂ ਗੱਡੀ ਵਾੜੀ ਮਾਂਗੇ
ਤੇਰੇ Daddy ਕਾ ਮੁਝਸੇ ਭੀ ਬੜਾ ਕਾਰੋਬਾਰ
ਬੜੇ ਬਾਪ ਕੀ ਮੌੜੀ ਤੂੰ
ਜ਼ੁਬਾਨ ਸੇ ਕੌੜੀ ਕੌੜੀ ਤੂੰ
Car ਦਿਲਾ ਦੇ ਯਾਰ ਤੇਰਾ
ਪਰ ਸਬਰ ਨਾ ਕਰਤੀ ਥੋੜੀ ਤੂੰ

ਹੋਰ ਵੇਖਣੇ ਕੁੜੀਆਂ
ਮੇਰੇ ਵੱਲ ਨਜ਼ਰ ਨਹੀਂ ਕਰਦਾ
ਮੈਂ ਕਿੱਤਾ Purpose
ਤੂੰ ਇਸ ਲਈ ਕਦਰ ਨਹੀਂ ਕਰਦਾ
ਵੇ ਮੈਂ ਕਿੱਤਾ Purpose
ਤੂੰ ਇਸ ਲਈ ਕਦਰ ਨਹੀਂ ਕਰਦਾ
Happy ਦਿਲ ਚੌਂ ਕੱਢ ਕਿੱਧਰ ਜਾਊਂ
ਰੋਏਂਗਾ ਜਬ ਛੱਡ ਕੇ ਤੁੱਰ ਜਾਊਂ
ਵੇ ਚਿੱਤ ਕਰ ਕਰ ਰੋਇ
ਵੇਖ Story ਨੂੰ , Story ਨੂੰ
ਕਾਲੀ Car ਦਿਲਾ ਦੇ
ਵੇ ਤੇਰੀ ਗੋਰੀ ਨੂੰ , ਗੋਰੀ ਨੂੰ
ਕਾਲੀ Car ਦਿਲਾ ਦੇ
ਵੇ ਤੇਰੀ ਗੋਰੀ ਨੂੰ , ਗੋਰੀ ਨੂੰ
ਕਾਲੀ ਕਾਰ ਦਿਲਾ ਦੇ
ਵੇ ਤੇਰੀ ਗੋਰੀ ਨੂੰ , ਗੋਰੀ ਨੂੰ

Trivia about the song Kaali Car [Lofi + Reverb] by Raftaar

Who composed the song “Kaali Car [Lofi + Reverb]” by Raftaar?
The song “Kaali Car [Lofi + Reverb]” by Raftaar was composed by Happy Raikoti.

Most popular songs of Raftaar

Other artists of Asian hip hop