Ready For My Vyah

Raftaar, Deep Kalsi

Baby ਸਾਡਾ ਵਿਆਹ ਆ ਗਯਾ ਹੈ near
Mummy daddy ਕਾ ਅਬ no fear
ਅਬ ਜਸ਼ਨੋ ਕਾ scene ਹੈ dear
ਯਾਰ ਮੇਰੇ lit ਬੋਲੇ ਪੇਟੀ ਲਾ ਦੋ beer

Pop champagne ਕਰ ਡਾਲੋ drain
ਦਿਨ ਹੈ ਮੇਰਾ ਭੀ ਪਰ ਤੂ ਹੈ ਮੈਂ
ਅਬ ਮੇਰੀ ਜਾਂ ਨਾ ਕੋਈ ਪਰਵਾਹ
ਹੈ ਸਬਕੋ ਪਤਾ I'm ready for my ਵਿਆਹ
I'm ready for my ਵਿਆਹ ...

I'm ready for my ਵਿਆਹ ...

ਬਾਰੀ ਬਰਸੀ ਖੱਟਣ ਗਯਾ ਸੀ
ਖਟਕੇ ਲੇ ਆਂਦਾ ਫੋਨ
ਬਾਰੀ ਬਰਸੀ ਖੱਟਣ ਗਯਾ ਸੀ
ਖਟਕੇ ਲੇ ਆਂਦਾ ਫੋਨ
ਤੂ ਵੀ ਜਾ ਕੇ ਸੂਟ ਸਿਵਾ ਲੇ
ਨਾਲ matching ਬੂਟ ਤੂ ਪਾ ਲੇ
ਨਾ ਨਾ ਨਾ ਆਪਣੇ ਬੂਟ ਛੁਪਾ ਲੇ
ਮੈਂ ਚਲੀ salon

ਹਾਏ Lak me salon ਦਾ makeup
Red wine ਦੀ ਲੱਗੇ ਜਿਵੇਈਂ Jacob
Baby ਅਖਾਂ ਨਾ ਸਰੂਰ ਬਣਾ
ਅੱਜ ਪਈ ਹੀ ਜਾਣਾ ਮਿਤਰਾਂ ਤੋਂ ਗਾਹ
I'm ready for my ਵਿਆਹ ...

I'm ready for my ਵਿਆਹ ...

ਅਬ ਜਲਦੀ ਹੀ ਦੋਨੋ ਖੜੇ ਹੋਣਗੇ ਘੇਰੇ ਮੇ
ਅਬ ਜਲਦੀ ਹੀ ਦੋਨੋ ਖੜੇ ਹੋਣਗੇ ਫੇਰੇ ਪੇ
ਯਾਰ ਮੇਰੇ ਬਾਹਰ ਕ੍ਯੋਂਕਿ ਕਾਰੋਬਾਰ
ਹੂਂ ਦੋਨੋ ਫਣਸੇ
ਕ੍ਯੋਂਕਿ ਕਮੇਰੇ ਹੈਂ ਚਿਹਰੇ ਪੇ
I'm on time, ਮੇਰੀ ਘੋਡੀ ਕੋ ਸਬਰ ਨਹੀ
ਫੂਲੋਂ ਸੇ ਸਜੀ ਮੇਰੀ ਔਦੀ ਕੋ ਸਬਰ ਨਹੀ
ਕਲ ਕਾ plan ਬੇਬੀ ਸੀਧਾ Amsterdam baby
Passport ready ਕ੍ਯੋਂ ਕਿ ਜੋਡ਼ੀ ਕੋ ਸਬਰ ਨਹੀ

ਬਾਰੀ ਬਰਸੀ ਖੱਟਣ ਗਯਾ ਸੀ
ਰੋਕੇ ਮੂਝਕੋ ਕੌਣ?
ਬਾਰੀ ਬਰਸੀ ਖੱਟਣ ਗਯਾ ਸੀ
ਰੋਕੇ ਮੂਝਕੋ ਕੌਣ?
ਮੈਂ ਤਾਂ ਵਿਆਹ ਤੇ ਭਗੜੇ ਪਾਉ
ਮੈਂ ਤਾਂ ਵਿਆਹ ਤੇ ਭਗੜੇ ਪਾਉ
ਮੈਂ ਤਾਂ ਵਿਆਹ ਤੇ ਭਗੜੇ ਪਾਉ
ਸਜ-ਧੱਜ ਕੇ ਫੁੱਲ ਓਂ

ਤੇਰੇ ਨਾਲ ਨਾਲ ਨਚਨਾ ਏ ਮੈਂ ਵੀ
DJ ਵਾਲਿਆਂ ਵੇ base ਰਖ heavy
ਅੱਜ ਕਿਸੇ ਦੀ ਵੀ ਨਈ ਪਰਵਾਹ
ਪੂਰੀ ਰਾਤ ਭੰਗੜਾ ਨੀ ਰੁਕਣਾ
I'm ready for my ਵਿਆਹ ...

I'm ready for my ਵਿਆਹ ...

Trivia about the song Ready For My Vyah by Raftaar

Who composed the song “Ready For My Vyah” by Raftaar?
The song “Ready For My Vyah” by Raftaar was composed by Raftaar, Deep Kalsi.

Most popular songs of Raftaar

Other artists of Asian hip hop