Naina Ne Rehna Mere

Jatinder Shah, Veet Baljit

ਆ ਆ ਆ ਆ ਆ
ਇਸ਼ਕ ਨਾ ਕੀਤਾ ਅੱਸੀ ਹੋਇਆ ਤੇਰੇ ਨਾਲ ਵੇ
ਇਸ਼ਕ ਨੇ ਕੀਤਾ ਸਾਡਾ ਮੰਦਰਾਂ ਜੇਹਾ ਹਾਲ ਵੇ
ਹੋ ਇਸ਼ਕ ਨਾ ਕੀਤਾ ਅੱਸੀ ਹੋਇਆ ਤੇਰੇ ਨਾਲ ਵੇ
ਇਸ਼ਕ ਨੇ ਕੀਤਾ ਸਾਡਾ ਮੰਦਰਾਂ ਜੇਹਾ ਹਾਲ ਵੇ
ਆਸ਼ਿਕ਼ ਹਾਂ ਬੈਠੇ ਗੰਡ ਇਸ਼ਕੇ ਦੀ ਖੋਲ ਵੇ
ਨੈਣਾ ਨੇ ਰਹਿਣਾ ਮੇਰੇ ਨੈਣਾ ਨੇ ਰਹਿਣਾ
ਮੇਰੇ ਰਹਿਣਾ ਤੇਰੇ ਕੋਲ ਵੇ
ਨੈਣਾ ਨੇ ਰਹਿਣਾ ਮੇਰੇ ਨੈਣਾ ਨੇ ਰਹਿਣਾ
ਮੇਰੇ ਰਹਿਣਾ ਤੇਰੇ ਕੋਲ ਵੇ
ਮਾਰ ਨਾ ਦੇਣ ਤੇਰੇ ਨੈਣਾ ਵਾਲੇ ਬੋਲ ਵੇ
ਨੈਣਾ ਨੇ ਰਹਿਣਾ ਮੇਰੇ ਨੈਣਾ ਨੇ ਰਹਿਣਾ
ਮੇਰੇ ਰਹਿਣਾ ਤੇਰੇ ਕੋਲ ਵੇ
ਨੈਣਾ ਨੇ ਰਹਿਣਾ ਮੇਰੇ ਨੈਣਾ ਨੇ ਰਹਿਣਾ
ਮੇਰੇ ਰਹਿਣਾ ਤੇਰੇ ਕੋਲ ਵੇ

ਹਾ ਆ ਆ ਆ ਆ
ਫਿੱਕੇ ਫਿੱਕੇ ਲਗਦੇ ਨੇ ਰੰਗ ਇਹ ਜਹਾਨ ਦੇ
ਸਾਹਾ ਤੇ ਉਕਰੇ ਨੇ ਰਾਹ ਅਰਮਾਨ ਦੇ
ਫਿੱਕੇ ਫਿੱਕੇ ਲਗਦੇ ਨੇ ਰੰਗ ਇਹ ਜਹਾਨ ਦੇ
ਸਾਹਾ ਤੇ ਉਕਰੇ ਨੇ ਰਾਹ ਅਰਮਾਨ ਦੇ
ਗੁਜ੍ਹਾ ਕਿਊ ਬੈਠਾ ਕੁਝ ਕਹਿ ਦੇ ਤੂੰ ਵੀ ਢੋਲ ਵੇ
ਨੈਣਾ ਨੇ ਰਹਿਣਾ ਮੇਰੇ ਨੈਣਾ ਨੇ ਰਹਿਣਾ
ਮੇਰੇ ਰਹਿਣਾ ਤੇਰੇ ਕੋਲ ਵੇ
ਨੈਣਾ ਨੇ ਰਹਿਣਾ ਮੇਰੇ ਨੈਣਾ ਨੇ ਰਹਿਣਾ
ਮੇਰੇ ਰਹਿਣਾ ਤੇਰੇ ਕੋਲ ਵੇ

ਲੱਖਾਂ ਹੀ ਸ਼ਰਾਬਾ ਦਾ ਸੁਰੂਰ ਅੱਸੀ ਪਾ ਲਿਆ
ਤੂੰ ਜਦੋ ਮੁਖੜੇ ਤੋਂ ਪੱਲਾ ਜੇਹਾ ਹੱਟਾ ਲਿਆ
ਪੱਲਾ ਜੇਹਾ ਹੱਟਾ ਲਿਆ
ਹਾਏ ਲੱਖਾਂ ਹੀ ਸ਼ਰਾਬਾ ਦਾ ਸੁਰੂਰ ਅੱਸੀ ਪਾ ਲਿਆ
ਤੂੰ ਜਦੋ ਮੁਖੜੇ ਤੋਂ ਪੱਲਾ ਜੇਹਾ ਹੱਟਾ ਲਿਆ
ਲੱਖਾਂ ਹੀ ਸ਼ਰਾਬਾ ਦਾ ਸੁਰੂਰ ਅੱਸੀ ਪਾ ਲਿਆ
ਤੂੰ ਜਦੋ ਮੁਖੜੇ ਤੋਂ ਪੱਲਾ ਜੇਹਾ ਹੱਟਾ ਲਿਆ
ਦਿੱਤੇ ਰੰਗ ਕਿਸੇ ਨੇ ਸਫੇਦੀਆਂ ਤੇ ਡੋਲ ਵੇ
ਨੈਣਾ ਨੇ ਰਹਿਣਾ ਮੇਰੇ ਨੈਣਾ ਨੇ ਰਹਿਣਾ
ਮੇਰੇ ਰਹਿਣਾ ਤੇਰੇ ਕੋਲ ਵੇ
ਨੈਣਾ ਨੇ ਰਹਿਣਾ ਮੇਰੇ ਨੈਣਾ ਨੇ ਰਹਿਣਾ
ਮੇਰੇ ਰਹਿਣਾ ਤੇਰੇ ਕੋਲ ਵੇ

Trivia about the song Naina Ne Rehna Mere by Rahat Fateh Ali Khan

Who composed the song “Naina Ne Rehna Mere” by Rahat Fateh Ali Khan?
The song “Naina Ne Rehna Mere” by Rahat Fateh Ali Khan was composed by Jatinder Shah, Veet Baljit.

Most popular songs of Rahat Fateh Ali Khan

Other artists of Film score