College
ਜਿੱਦਣ ਦੀ ਕਾਲੇਜ ਚ ਆਈ ਡੁੱਬ ਜਾਣੀਏ
ਮੁੰਡਿਆਂ ਦੀ ਛੁੱਟ ਗੀ ਪੜ੍ਹਾਈ ਡੁੱਬ ਜਾਣੀਏ
ਜਿੱਦਣ ਦੀ ਕਾਲੇਜ ਚ ਆਈ ਡੁੱਬ ਜਾਣੀਏ
ਮੁੰਡਿਆਂ ਦੀ ਛੁੱਟ ਗੀ ਪੜ੍ਹਾਈ ਡੁੱਬ ਜਾਣੀਏ
ਸਭ ਦੀ ਪਸੰਦ, ਤੇਰਾ ਕੱਲਾ ਕੱਲਾ ਅੰਗ
ਸਭ ਦੀ ਪਸੰਦ, ਤੇਰਾ ਕੱਲਾ ਕੱਲਾ ਅੰਗ
ਨਿੱਰਾ ਆਸ਼ਕਾਂ ਦੀ ਮੌਤ ਦਾ ਸਮਾ ਲਗਦਾ
ਪਿੱਟਣੇ ਪੁਵਾਤੇ ਨੀ ਪੁਵਾੜੇ ਹਾਥੀਏ
ਪਿੱਟਣੇ ਪੁਵਾਤੇ ਨੀ ਪੁਵਾੜੇ ਹਾਥੀਏ
ਕਾਲੇਜ ਵੀ ਜੰਗ ਦਾ ਮੈਦਾਨ ਲਗਦਾ
ਪਿੱਟਣੇ ਪੁਵਾਤੇ ਨੀ ਪੁਵਾੜੇ ਹਾਥੀਏ
ਕਾਲੇਜ ਵੀ ਜੰਗ ਦਾ ਮੈਦਾਨ ਲਗਦਾ
ਚਾਰੇ ਪਾਸੇ ਹੁੰਦੀਆਂ ਨੇ ਤੇਰੀਆਂ ਹੀ ਗੱਲਾ
ਸਾਰੇ ਮਚਗੀ ਦੁਹਾਈ ਗੋਰੇ ਰੰਗ ਦੀ
ਸੂਟ ਪਟਿਆਲਾ ਸ਼ਾਹੀ ਕੱਢੀ ਜਾਵੇ ਜਾਂ
ਤੇਰੀ ਸਾਦਗੀ ਵੀ ਸੂਲੀ ਉੱਤੇ ਟੰਗਦੀ
ਤੈਨੂੰ ਜਿਹੜਾ ਲੈਂਦਾ ਤੱਕ, ਪੱਲੇ ਬਚਦਾ ਨਾ ਕਖ
ਤੈਨੂੰ ਜਿਹੜਾ ਲੈਂਦਾ ਤੱਕ, ਪੱਲੇ ਬਚਦਾ ਨਾ ਕਖ
ਬਸ ਕੁਝ ਕੇ ਦਿਨਾ ਦਾ ਮਿਹਮਾਨ ਲਗਦਾ
ਪਿੱਟਣੇ ਪੁਵਾਤੇ ਨੀ ਪੁਵਾੜੇ ਹਾਥੀਏ
ਪਿੱਟਣੇ ਪੁਵਾਤੇ ਨੀ ਪੁਵਾੜੇ ਹਾਥੀਏ
ਕਾਲੇਜ ਵੀ ਜੰਗ ਦਾ ਮੈਦਾਨ ਲਗਦਾ
ਪਿੱਟਣੇ ਪੁਵਾਤੇ ਨੀ ਪੁਵਾੜੇ ਹਾਥੀਏ
ਕਾਲੇਜ ਵੀ ਜੰਗ ਦਾ ਮੈਦਾਨ ਲਗਦਾ
ਕਿੰਨਿਆਂ ਸਿਰਾ ਦੇ ਉੱਤੇ ਲੱਗਣੇ ਨੇ ਛ੍ਨ੍ਦ
ਨੀ ਤੂੰ ਕਿੰਨਿਆਂ ਦੇ ਕੰਨ ਪੜਵਾਏਂਗੀ
ਸੋਚ ਲੀ ਕੀ ਐਵੇ ਕੀਤੇ ਜਾਣੋ ਹੱਥ ਧੋਹ ਨਾ ਬੈਠੇ
ਜਿਹੜੇ ਨਾਮ ਦਿਲ ਲਿਖਵਾਏਗੀ
ਤੇਰੇ ਇਸ਼ਕੇ ਦਾ ਮਾਰਾ, ਹਰ ਗਬਰੂ ਕੁਵਾਰਾ
ਤੇਰੇ ਇਸ਼ਕੇ ਦਾ ਮਾਰਾ, ਹਰ ਗਬਰੂ ਕੁਵਾਰਾ
ਹੱਥੀਂ ਫਿਰਦਾ ਤਲੀ ਦੇ ਉੱਤੇ ਜਾਂ ਲਗਦਾ
ਪਿੱਟਣੇ ਪੁਵਾਤੇ ਨੀ ਪੁਵਾੜੇ ਹਾਥੀਏ
ਪਿੱਟਣੇ ਪੁਵਾਤੇ ਨੀ ਪੁਵਾੜੇ ਹਾਥੀਏ
ਕਾਲੇਜ ਵੀ ਜੰਗ ਦਾ ਮੈਦਾਨ ਲਗਦਾ
ਪਿੱਟਣੇ ਪੁਵਾਤੇ ਨੀ ਪੁਵਾੜੇ ਹਾਥੀਏ
ਕਾਲੇਜ ਵੀ ਜੰਗ ਦਾ ਮੈਦਾਨ ਲਗਦਾ
ਅੱਜ ਨ੍ਹੀ ਤਾ ਕਲ ਆਪੇ ਬਜੂੰਗੀ ਗਲ
ਰਿਹਾ ਆਸ ਦੇ ਸਹਾਰੇ ਦਿਨ ਕੱਟਦਾ
ਤੇਰੇ ਹੀ ਸਹਾਰੇ ਕਿਹੰਦਾ ਲੱਗਣਾ ਕਿਨਾਰੇ
ਰਾਜ ਹੁਣ ਨ੍ਹਈਓ ਤੇਰੇ ਬਿਨਾ ਬਚਦਾ
ਕਿਹੰਦਾ ਦੇਖੀ ਜੌ ਫੇਰ, ਦਿਲ ਹੋ ਗਿਆ ਦਲੇਰ
ਕਿਹੰਦਾ ਦੇਖੀ ਜੌ ਫੇਰ, ਦਿਲ ਹੋ ਗਿਆ ਦਲੇਰ
ਜਿਹੜਾ ਹੁਣ ਤੱਕ ਰਿਹਾ ਸੀ ਨਦਾਨ ਲਗਦਾ
ਪਿੱਟਣੇ ਪੁਵਾਤੇ ਨੀ ਪੁਵਾੜੇ ਹਾਥੀਏ
ਪਿੱਟਣੇ ਪੁਵਾਤੇ ਨੀ ਪੁਵਾੜੇ ਹਾਥੀਏ
ਕਾਲੇਜ ਵੀ ਜੰਗ ਦਾ ਮੈਦਾਨ ਲਗਦਾ
ਪਿੱਟਣੇ ਪੁਵਾਤੇ ਨੀ ਪੁਵਾੜੇ ਹਾਥੀਏ
ਕਾਲੇਜ ਵੀ ਜੰਗ ਦਾ ਮੈਦਾਨ ਲਗਦਾ
ਪਿੱਟਣੇ ਪੁਵਾਤੇ ਨੀ ਪੁਵਾੜੇ ਹਾਥੀਏ
ਕਾਲੇਜ ਵੀ ਜੰਗ ਦਾ ਮੈਦਾਨ ਲਗਦਾ
ਪਿੱਟਣੇ ਪੁਵਾਤੇ ਨੀ ਪੁਵਾੜੇ ਹਾਥੀਏ
ਕਾਲੇਜ ਵੀ ਜੰਗ ਦਾ ਮੈਦਾਨ ਲਗਦਾ