Attitude [LoFi]

Raj Ranjodh

Jaggi
Mithi

Reelan ਦੇ ਵਿਚ ਨੇਹਰੀ ਤਾ ਕੇ
ਥੋਡਾ ਥੋਡਾ ਜਾ ਮੁਸਕਾ ਕੇ
ਸਹੇਲੀ ਮੇਰੀ star ਬਣ ਗਯੀ
ਮਿਲਦੀ ਨਾਯੋ ਘਰੇ ਬੁੱਲਾ ਕੇ

ਏਨਾ Attitudeਹੈ ਬੁਰਾ ਨੀ ਕੁੜੀਏ
ਏਨਾ Attitudeਹੈ ਬੁਰਾ
ਜਾਂ ਤੇਰੀ ਕਟ ਦੂ ਤਾ ਮੈਂ ਨੀ ਕੁੜੀਏ
ਇਕ ਵਾਰੀ ਤੱਕ ਤੇ ਜ਼ਰਾ

ਜੇ ਤੂ ਸੋਹਣੀ ਮੁੰਡਾ ਵੀ ਖਰਾ
ਨੀ ਕੁੜੀਏ ਇਕ ਵਾਰੀ ਅਖ ਤੇ ਮਿਲਾ
ਜੇ ਤੂ ਸੋਹਣੀ ਮੁੰਡਾ ਵੀ ਖਰਾ
ਨੀ ਕੁੜੀਏ ਇਕ ਵਾਰੀ ਅਖ ਤੇ ਮਿਲਾ

ਜੇ ਤੂ ਸੋਹਣੀ ਮੁੰਡਾ ਵੀ ਖਰਾ
ਨੀ ਕੁਡੀਏ ਇਕ ਵਾਰੀ ਅਖ ਤੇ ਮਿਲਾ
ਜੇ ਤੂ ਸੋਹਣੀ ਮੁੰਡਾ ਵੀ ਖਰਾ
ਨੀ ਕੁਡੀਏ ਇਕ ਵਾਰੀ ਅਖ ਤੇ ਮਿਲਾ

ਸੁਣਾ ਮੈਂ ਦਿੱਲਜੀਤ ਦੀ
Movie ਦੇ ਵਿਚ ਮਿਲ ਗੇਯਾ role ਕੂੜੇ
ਤਹਿਯੋ ਹੁਣ ਨਹੀ Love You ਖੇਂਦੀ
ਕਰਦੀ ਗੱਲਾਂ ਗੋਲ ਕੂੜੇ

ਸੁਣਾ ਮੈਂ ਦਿੱਲਜੀਤ ਦੀ
Movie ਦੇ ਵਿਚ ਮਿਲ ਗੇਯਾ role ਕੂੜੇ
ਤਹਿਯੋ ਹੁਣ ਨਹੀ Love You ਖੇਂਦੀ
ਕਰਦੀ ਗੱਲਾਂ ਗੋਲ ਕੂੜੇ

ਹੋ ਦੂਜੀ ਵਾਰੀ ਦੇਖਦੀ ਵੀ ਨਾ Dress ਨੂ
ਇਕ ਵਾਰੀ ਲੇਂਦੀ ਹੈ ਜੋ ਪਾ

ਜੇ ਤੂ ਸੋਹਣੀ ਮੁੰਡਾ ਵੀ ਖਰਾ
ਨੀ ਕੁੜੀਏ ਇਕ ਵਾਰੀ ਅਖ ਤੇ ਮਿਲਾ
ਜੇ ਤੂ ਸੋਹਣੀ ਮੁੰਡਾ ਵੀ ਖਰਾ
ਨੀ ਕੁੜੀਏ ਇਕ ਵਾਰੀ ਅਖ ਤੇ ਮਿਲਾ

ਆਹ ਨੀ ਜਿਹਦਾ Makeup ਵਾਲਾ
ਫਿਰਦਾ ਤੇਰੇ ਨਾਲ ਕੂੜੇ
ਜੱਦ ਏ ਤੈਨੂ ਹਥ ਲੌਂਦਾ ਆਏ
ਦਿਲ ਚੋ ਨਿਕਲੇ ਗਾਲ ਕੂੜੇ

ਆਹ ਨੀ ਜਿਹਦਾ Makeup ਵਾਲਾ
ਫਿਰਦਾ ਤੇਰੇ ਨਾਲ ਕੂੜੇ
ਜੱਦ ਏ ਤੈਨੂ ਹਥ ਲੌਂਦਾ ਆਏ
ਦਿਲ ਚੋ ਨਿਕਲੇ ਗਾਲ ਕੂੜੇ

ਮੁੰਡਾ ਆਏ Possessive ਜਿਹਾ ਨੀ ਬਲਿਏ
ਬਿਨਾ ਗੱਲੋਂ Bp ਨਾ ਵਾਧਾ
ਮੁੰਡਾ ਆਏ ਪੋਜ਼ੇਸਿਵ ਜਿਹਾ ਨੀ ਬਲਿਏ
ਬਿਨਾ ਗੱਲੋਂ Bp ਨਾ ਵਾਧਾ

ਜੇ ਤੂ ਸੋਹਣੀ ਮੁੰਡਾ ਵੀ ਖਰਾ
ਨੀ ਕੁੜੀਏ ਇਕ ਵਾਰੀ ਅਖ ਤੇ ਮਿਲਾ
ਜੇ ਤੂ ਸੋਹਣੀ ਮੁੰਡਾ ਵੀ ਖਰਾ
ਨੀ ਕੁੜੀਏ ਇਕ ਵਾਰੀ ਅਖ ਤੇ ਮਿਲਾ

ਜੇ ਤੂ ਸੋਹਣੀ ਮੁੰਡਾ ਵੀ ਖਰਾ
ਨੀ ਕੁੜੀਏ ਇਕ ਵਾਰੀ ਅਖ ਤੇ ਮਿਲਾ
ਜੇ ਤੂ ਸੋਹਣੀ ਮੁੰਡਾ ਵੀ ਖਰਾ
ਨੀ ਕੁੜੀਏ ਇਕ ਵਾਰੀ ਅਖ ਤੇ ਮਿਲਾ

Most popular songs of Raj Ranjodh

Other artists of Film score