Fame

Raj Ranjodh

ਓ ਬਾਜ਼ ਜਹੀ ਅੱਖ ਸਾਡੀ Different Game ਆਏ,
ਅੱਗੇ ਅੱਗੇ ਯਾਰ ਤੇਰਾ ਪੀਸ਼ੇ ਪੀਸ਼ੇ Fame ਆਏ,
ਡਾਇਮਂਡ ਦੇ ਜਿਨਾ ਮੂਲ ਜੱਟ ਦੀ ਜ਼ੁਬਾਨ ਦਾ,
ਗੋਲੀ ਵਾਂਗੂ ਹਿਕ ਪਾਡੇ ਪਕਾ ਬਾਡਾ Aim ਆਏ,
ਅੱਗੇ ਅੱਗੇ ਯਾਰ ਤੇਰਾ ਪੀਸ਼ੇ ਪੀਸ਼ੇ Fame ਏ,
ਅੱਗੇ ਅੱਗੇ ਯਾਰ ਤੇਰਾ ਪੀਸ਼ੇ ਪੀਸ਼ੇ Fame ਏ,
ਅੱਗੇ ਅੱਗੇ ਯਾਰ ਤੇਰਾ

ਜੜ੍ਹਾਂ ਤੋਹ ਹੀ ਪੱਤੇ ਆ ਨੀ ਜੇਡੇ ਜੇਡੇ ਅਦੇ ਨੇ,
ਹਥਾ ਉੱਤੇ ਰੋਲੀ ਘੁਮੇ ਲੋਕਿ ਦੇਖ ਸਾਡੇ ਨੇ,
ਵੈਰਿਆ ਦੇ ਜੂਟ ਵੇਰ ਪੈਂਦੇ ਜਿਵੇ ਕਦੇ ਨੇ,
ਲੈਂਦੇ ਆ ਸਵਾਦ ਲੋਕਿ ਕੋਠੀਆਂ ਤੇ ਛਡੇ ਨੇ,
ਇਕ ਕੱਲਾ ਯਾਰ ਤੇਰਾ ਬਾਕੀ ਸਾਰੇ ਲੇਮ ਆਏ,
ਅੱਗੇ ਅੱਗੇ ਯਾਰ ਤੇਰਾ ਪੀਸ਼ੇ ਪੀਸ਼ੇ Fame ਏ,
ਅੱਗੇ ਅੱਗੇ ਯਾਰ ਤੇਰਾ ਪੀਸ਼ੇ ਪੀਸ਼ੇ Fame ਏ,
ਅੱਗੇ ਅੱਗੇ ਯਾਰ ਤੇਰਾ! ਅੱਗੇ ਅੱਗੇ ਯਾਰ ਤੇਰਾ!

ਓ ਬਡੇ ਨਾਡੂ ਖਾਨ ਆਏ ਕਾਟ ਨਾਯੋ ਜੱਟ ਦਾ,
ਦਰ੍ਦ ਨੀ ਜਾਂਦਾ ਬਿਲੋ ਸਾਡੀ ਮਾਰੀ ਸੱਤ ਦਾ,
ਮਿੱਠੀਏ ਨੀ ਐਸ਼ ਕਰ ਤੇਰੇ ਪੀਸ਼ੇ ਖਾਦੇ ਆਏ,
ਜੇਡਾ ਤੇਰਾ ਟਾਇਮ ਚਾਕੇ ਜੱਟ ਓਹਨੂ ਚਕਦਾ,
ਹਾਕੀ-ਆ ਨ੍ਦੇ ਨਾਲ ਬਿਲੋ ਖੋਪਦ ਹੀ ਖੋਲਿਡਾ,
ਬੋਲਦਾ ਆਏ ਦਬਕਾ ਤੇ ਆਪ ਘਾਟ ਬੋਲੀਡਾ,
2 ਕੁ ਪੱਕੇ ਯਾਰ ਜਿਹਦੇ ਸਿਰੇ ਦੇ ਸ਼ਿਕਾਰੀ ਆ,
ਇਕ ਆ ਫਰੀਦਕੋਤੀ ਦੂਜਾ ਆ ਦ੍ਰੋਲੀ ਦਾ,

ਜਂਗਲ-ਆਂ ਚ ਪਲੇ ਸ਼ੇਰ ਹੁੰਦੇ ਕੀਤੇ ਤਮੇ ਆਏ,
ਅੱਗੇ ਅੱਗੇ ਯਾਰ ਤੇਰਾ ਪੀਸ਼ੇ ਪੀਸ਼ੇ Fame ਏ,
ਅੱਗੇ ਅੱਗੇ ਯਾਰ ਤੇਰਾ ਪੀਸ਼ੇ ਪੀਸ਼ੇ Fame ਏ,
ਅੱਗੇ ਅੱਗੇ ਯਾਰ ਤੇਰਾ ਪੀਸ਼ੇ ਪੀਸ਼ੇ Fame ਏ,
ਅੱਗੇ ਅੱਗੇ ਯਾਰ ਤੇਰਾ

ਤੋੜ ਵਿਚ ਲੋੜ ਮੁੰਡਾ ਤੌਰ ਪੂਰੀ ਰਖਦਾ,
ਆਇਨ ਘੈਂਟ ਆਇਨ ਰਾਖਾ ਸਾਂਦ 8 ਲਾਖ ਦਾ,
ਤੌਰ ਕਰ ਚੋਰ ਕਰ ਸਾਡੇ ਨਾਲ ਮਾਰੇਗਾ,
ਮਿਲਦੇ ਥ੍ਰੇਡ ਮੁੰਡਾ ਗੋਲਡਾ ਨਾ ਚਕਦਾ,
ਇਂਟਰਵ੍ਯੂਸ ਵਾਲਾ ਰੋਲਾ ਨਾਯੋ ਚਾਹੀਦਾ,
ਕਾਂਟ੍ਰੋਵਰ੍ਸੀ-ਆਂ ਚ ਫਨ ਨੀ ਲਦਯੀ ਦਾ,
ਗੀਤ ਲਿਖ ਏਕ੍ਸ-ਆਂ ਤੇ ਤਰਕ ਨੀ ਭੋਰੀਡਾ,
ਜਿਹਦੇ ਨਾਲ ਡੀਪ ਹੁੰਦਾ ਘਰੋਂ ਹੀ ਚਕਯੀਦਾ,

ਰਾਜ ਰਾਜ ਕਿਹੰਦੇ ਬਿਲੋ ਸਿੰਘ ਸਿਰ ਨਾਮੇ ਆਏ,
ਅੱਗੇ ਅੱਗੇ ਯਾਰ ਤੇਰਾ ਪੀਸ਼ੇ ਪੀਸ਼ੇ Fame ਏ,
ਅੱਗੇ ਅੱਗੇ ਯਾਰ ਤੇਰਾ ਪੀਸ਼ੇ ਪੀਸ਼ੇ Fame ਏ,
ਅੱਗੇ ਅੱਗੇ ਯਾਰ ਤੇਰਾ ਪੀਸ਼ੇ ਪੀਸ਼ੇ Fame ਏ,
ਅੱਗੇ ਅੱਗੇ ਯਾਰ ਤੇਰਾ, ਅੱਗੇ ਅੱਗੇ ਯਾਰ ਤੇਰਾ Fame ਏ

Most popular songs of Raj Ranjodh

Other artists of Film score