My Dear Punjab
Hey Singh are you there?
ਅੜੀ ਵੀ ਆ ਪਿਆਰ ਵੀ ਆ, ਟੌਰ ਤਕਰਾਰ ਵੀ ਆ
ਨੋਲਜ ਦਾ ਭਰ ਵੀ ਆ, ਰਿਚ ਸਾਡੀ ਬਹਾਰ ਵੀ ਆ
ਪਿਆ ਗੇਂਦੇ ਦਿਆਂ ਫੁੱਲਾਂ ਚ ਗੁਲਾਬ ਕੈਸਾ ਹੋਊ
ਪਿਆ ਗੇਂਦੇ ਦਿਆਂ ਫੁੱਲਾਂ ਚ ਗੁਲਾਬ ਕੈਸਾ ਹੋਊ
ਓ ਲਾਲੈ ਸਾਡੇ ਤੌ ਅੰਦਾਜਾ ਕੇ ਪੰਜਾਬ ਕੈਸਾ ਹੋਊ
ਲਾਲੈ ਸਾਡੇ ਤੌ ਅੰਦਾਜਾ ਕੇ ਪੰਜਾਬ ਕੈਸਾ ਹੋਊ
ਲਾਲੈ ਸਾਡੇ ਤੌ ਅੰਦਾਜਾ ਕੇ ਪੰਜਾਬ ਕੈਸਾ ਹੋਊ
ਲਾਲੈ ਸਾਡੇ ਤੌ ਅੰਦਾਜਾ ਕੇ ਪੰਜਾਬ ਕੈਸਾ ਹੋਊ
ਵੈਰ ਰੱਖਦੇ ਨੀ ਦਿਲ ਚ ਤੇ ਕੋਹਾਂ ਦੂਰ ਡਰ
ਔਖੇ ਵੇਲਿਆਂ ਚ ਹੁੰਦਾ ਵੇਖ ਲਈ ਜ਼ਿਕਰ
ਸਾਡਾ ਸਾਰਾ ਕੁਛ ਰੱਖਿਆ ਏ ਅੰਮ੍ਰਿਤਸਰ
ਜਿਸ ਤੌ ਸੋਹਣਾ ਨਹੀਓ ਬਣਿਆ ਖਬਾਬ ਕੈਸਾ ਹੋਊ
ਜਿਸ ਤੌ ਸੋਹਣਾ ਨਹੀਓ ਬਣਿਆ ਖਬਾਬ ਕੈਸਾ ਹੋਊ
ਓ ਲਾਲੈ ਸਾਡੇ ਤੌ ਅੰਦਾਜਾ ਕੇ ਪੰਜਾਬ ਕੈਸਾ ਹੋਊ
ਲਾਲੈ ਸਾਡੇ ਤੌ ਅੰਦਾਜਾ ਕੇ ਪੰਜਾਬ ਕੈਸਾ ਹੋਊ
ਸਾਨੂੰ ਜਲਸੇ ਵੀ ਪਤਾ ਸਾਨੂੰ ਗੁਚੀਆਂ ਵੀ ਪਤਾ
ਓਏ ਮਿੱਟੀ ਖੇਤਾਂ ਚ ਵੀ ਹੋਏ ਸੋਚਾਂ ਉੱਚੀਆਂ ਵੀ ਪਤਾ
ਬੱਬੂ ਘੁੰਮਿਆ ਬਥੇਰਾ ਥਾਵਾਂ ਸੁੱਚੀਆਂ ਵੀ ਪਤਾ
ਸਮਾਂ ਸਾਥੋਂ ਵੱਧ ਕੌਣ ਜਾਣੇ ਖਰਾਬ ਕੈਸਾ ਹੋਊ
ਓ ਲਾਲੈ ਸਾਡੇ ਤੌ ਅੰਦਾਜਾ ਕੇ ਪੰਜਾਬ ਕੈਸਾ ਹੋਊ
ਲਾਲੈ ਸਾਡੇ ਤੌ ਅੰਦਾਜਾ ਕੇ ਪੰਜਾਬ ਕੈਸਾ ਹੋਊ
ਲਾਲੈ ਸਾਡੇ ਤੌ ਅੰਦਾਜਾ ਕੇ ਪੰਜਾਬ ਕੈਸਾ ਹੋਊ
ਲਾਲੈ ਸਾਡੇ ਤੌ ਅੰਦਾਜਾ ਕੇ ਪੰਜਾਬ ਕੈਸਾ ਹੋਊ
ਰਹੀਏ ਚੜ੍ਹਦੀਕਲਾ ਚ ਸਾਡੀ ਹਵਾ ਚ ਸਕੂਨ
ਸਾਡੇ ਪਿੱਛੇ ਤੁਰਿਆ ਆਉਂਦਾ ਹੈ ਬਾਗੀਆਂ ਦਾ ਖੂਨ
ਰਹੀਏ ਚੜ੍ਹਦੀਕਲਾ ਚ ਸਾਡੀ ਹਵਾ ਚ ਸਕੂਨ
ਸਾਡੇ ਪਿੱਛੇ ਤੁਰਿਆ ਆਉਂਦਾ ਹੈ ਬਾਗੀਆਂ ਦਾ ਖੂਨ
ਓ ਲਾਕੇ ਦੇਖ ਜੈਕਾਰਾ ਦੇਖੀ ਉੱਡ ਦਾ ਜਨੂਨ
ਬੋਲੇ ਸੋਹਣੇ ਨਿਹਾਲ ਬੋਲ ਦੇਖੀ ਜਵਾਜ ਕੈਸਾ ਹੋਊ
ਓ ਲਾਲੈ ਸਾਡੇ ਤੌ ਅੰਦਾਜਾ ਕੇ ਪੰਜਾਬ ਕੈਸਾ ਹੋਊ
ਲਾਲੈ ਸਾਡੇ ਤੌ ਅੰਦਾਜਾ ਕੇ ਪੰਜਾਬ ਕੈਸਾ ਹੋਊ