Bajre Da Sitta [Bhangra punjabian]

Rashmeet Kaur, Deep Kalsi, Ikka

ਬਾਜਰੇ ਦਾ ਸਿੱਟਾ...

ਬਾਜਰੇ ਦਾ ਸਿੱਟਾ...
ਬਾਜਰੇ ਦਾ ਸਿੱਟਾ ਵੇ ਅਸਾਂ ਤੱਲੀ 'ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ...

ਬਾਜਰੇ ਦਾ ਸਿੱਟਾ...
ਬਾਜਰੇ ਦਾ ਸਿੱਟਾ ਵੇ ਅਸਾਂ ਤੱਲੀ 'ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ...
ਰੁਠੜਾ ਜਾਂਦਾ ਮਾਹੀਆ ਵੇ ਅਸਾਂ ਗਲੀ ਵਿੱਚੋਂ ਮੋੜਿਆ
ਬਾਜਰੇ ਦਾ ਸਿੱਟਾ-, ਆ-ਆ-ਆ-ਆ

ਵੇ ਗਲ਼ੀ ਵਿੱਚ ਖੜ੍ਹੇ ਵੀਰ ਮੇਰੇ
ਐਦਾਂ ਗੇੜਾ ਨਾ ਤੂੰ ਕੱਟੀਂ, ਨਾ ਤੂੰ ਯਾਰ ਲੈਕੇ ਆਈਂ ਵੇ
ਵੇਖਣਾ ਤਾਂ ਤੈਨੂੰ ਮੈਂ ਵੀ ਚਾਹੁੰਦੀ ਸੀ
ਵੇ ਹੋ ਜਾਏ ਨਾ ਕੋਈ ਪੰਗਾ, ਤਾਂਹੀ ਸੀਗੀ ਘਬਰਾਈ ਵੇ
ਯਾਰ ਲੈਕੇ ਆਈਂ ਵੇ, ਸੀਗੀ ਘਬਰਾਈ ਵੇ

ਜਿੰਦ ਮੇਰੀ ਤੇਰੀ ਹੀ ਤੇ ਮਾਹੀਆ ਵੇ
ਸਾਰਾ ਸਮਾਂ ਤੇਰੇ ਲਈ ਬਟੋਰਿਆ
ਬਾਜਰੇ ਦਾ ਸਿੱਟਾ-, ਆ-ਆ-ਆ-ਆ

ਯਾਰ ਬੇਲੀ ਨਾਲ ਸੀ ਬਥੇਰੇ
ਤਾਂ ਵੀ ਛੱਡ ਸਾਰਿਆਂ ਨੂੰ ਮੈਂ ਤਾਂ ਤੇਰੀ ਗਲੀ ਆਇਆ ਵੇ
ਵੇਖਣੇ ਦਾ ਚਾਹ ਸੀਗਾ ਤੋੜਿਆ
ਵੇ ਗਲ਼ੀ ਵਿੱਚੋਂ ਮੋੜ ਮੈਨੂੰ ਬੜਾ ਤੜਪਾਇਆ ਵੇ
ਤੇਰੀ ਗਲੀ ਆਇਆ ਵੇ
ਬੜਾ ਤੜਪਾਇਆ ਵੇ
ਓ, ਇਸ਼ਕੇ ਦੀ ਪੀੜ ਬੜੀ ਲੱਗੀ
ਕਾਹਤੋਂ ਸੋਹਣੀਏ ਵੇ ਮੁੱਖ ਸਾਥੋਂ ਮੋੜਿਆ?

ਵੇ ਕਮ ਸੀਨ ਕਲੀ ਮੈਂ ਆਯਾ ਤੇਰੀ ਗਲੀ
ਡਿੱਗੀ ਮੇ ਗਨਡਾਸਾ N bag fully of money
ਨਿਗਾਹੇ ਤੁਝ ਪੇ ਖੜੀ ਕਾਲੀ ਗੱਡੀ ਨੀਚੇ ਖਡ਼ੀ
ਮੈਂ ਤੁਝੇ ਲੇਕੇ ਗਾਯਬ ਆ ਚੁਕੀ ਹੈ ਵੋ ਘੜੀ
Don’t worry ਦੇਖ ਲੂਂਗਾ ਕਿਤਨੇ ਤੇਰੇ ਵੀਰ ਹੈਂ
ਸਿਧਾ ਜੱਮੂ ਚੱਲਾ ਗੇ ਆਪਣੇ ਵ੍ਹਾ ਪੀਰ ਹੈਂ
Aa listen up ਤੇਰਾ ਯਾਰ ਬਡੀ ਟੇਢੀ ਖੀਰ ਹੈ
ਬੂਲਾ ਮਤ ਕਰ ਦਿੱਲੀ ਵਾਲੇ ਰਾਂਝੇ ਕਿ ਤੂ ਹੀਰ ਹੈ
ਗਿਣ ਗਿਣ ਗਿਣ ਹਰ ਦਿਨ ਐਸ਼ ਕਰੇਂਗੇ
ਜ਼ਿੰਦਗੀ ਕੇ ਸਾਰੇ ਮਜ਼ੇ ਸਾਥ cash ਕਰੇਂਗੇ
Ae yo ਤੂ ਜਾਨ ਹੈ
ਜ਼ਾਨ ਸੇ ਭੀ ਪ੍ਯਾਰੀ ਜਾਨੇਮਨ
ਪੂਰੇ ਸਾਲ ਤੇਰਾ birthday bash ਕਰੇਂਗੇ

ਆ-ਆ-ਆ-ਆ, let's go
ਬਾਜਰੇ ਦਾ ਸਿੱਟਾ...
ਬਾਜਰੇ ਦਾ ਸਿੱਟਾ ਵੇ ਅਸਾਂ ਤੱਲੀ 'ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ...
ਰੁਠੜਾ ਜਾਂਦਾ ਮਾਹੀਆ ਵੇ ਅਸਾਂ ਗਲੀ ਵਿੱਚੋਂ ਮੋੜਿਆ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ -, ਆ-ਆ-ਆ-ਆ

ਬਾਜਰੇ ਦਾ ਸਿੱਟਾ -, ਆ-ਆ-ਆ-ਆ

Trivia about the song Bajre Da Sitta [Bhangra punjabian] by Rashmeet Kaur

Who composed the song “Bajre Da Sitta [Bhangra punjabian]” by Rashmeet Kaur?
The song “Bajre Da Sitta [Bhangra punjabian]” by Rashmeet Kaur was composed by Rashmeet Kaur, Deep Kalsi, Ikka.

Most popular songs of Rashmeet Kaur

Other artists of Asiatic music