California Love [Slowed+Reverb]

Ricky

ਸ਼ੀਸ਼ੇ down ਕਰਓੌਂਦੀਯਾ ਤੇ ਹਸ ਹਸ ਔਂਦੀਆ
ਤੇ ਪੁਛਣ ਸ੍ਲੈਂਗ ਵਿਚ ਕਿਵੇ ਆ
ਲੇਬਲ-ਆਂ ਚੋ ਲੇਬਲ blue ਸੋਹਣੀਏ
ਨੀ ਜਦੋਂ ਪੀਦੇ ਆਂ ਤੇ ਪਾਣੀ ਵਾਂਗੂ ਪੀਦੇਆਂ
40 ਕਿਲੇਆ ਦੀ ਖੇਤੀ ਅਧੀ ਠੇਕੇ ਉੱਤੇ ਦਿਤੀ
ਮੁੰਡੇ ਸੋਹਣੀਏ ਪੰਜਾਬ ਦੇ ਹੀ ਜਾਏ ਨੇ
ਲੋਕਿ ਤਾਂ ਮਾਂਗੌਂਦੇ ਅਫਗਾਨ ਤੋਂ ਅਫੀਮ
ਅਸੀ ਬੂਟੇ California ਲਾਏ ਨੇ
ਓ ਲੋਕਿ ਤਾਂ ਮਾਂਗੌਂਦੇ ਅਫਗਾਨ ਤੋਂ ਅਫੀਮ
ਅਸੀ ਬੂਟੇ Vancouver ਲਾਏ ਨੇ

Gur Sidhu music

ਓਥੇ ਉੱਗਣਗੇ ਬੀਜ ਬਿਲੋ ਪੋਪੀ ਦੇ ਕੋਈ ਨੀ
ਬਸ ਸਿਟੀ ਨਾਲੇ ਕਿਲੇ ਨੂ ਕਨਾਲ ਲਗੇਯਾ
ਕਿਦਾਂ ਕਾਲ ਦਸ ਕਰਾਂ ਤੇਰੀ ਪਿਕ ਮੈਂ ਰਕਾਨੇ
ਮੇਰੀ ਉਂਗਲ ਦੇ ਉੱਤੇ ਕਲਾ ਮਾਲ ਲਗੇਯਾ
ਘੋੜੇ -ਘੁੜੇ ਹੁਣ ਆਏ ਦਬਾ ਵਿਚ
ਪਿਹਲਾਂ ਦੋਵਾਂ ਹੱਥਾਂ ਨਾਲ ਹੀ ਦਤ ਚਲਾਏ ਨੇ
ਲੋਕਿ ਤਾਂ ਮਾਂਗੌਂਦੇ ਅਫਗਾਨ ਤੋਂ ਅਫੀਮ
ਅਸੀ ਬੂਟੇ California ਲਾਏ ਨੇ
ਓ ਲੋਕਿ ਤਾਂ ਮਾਂਗੌਂਦੇ ਅਫਗਾਨ ਤੋਂ ਅਫੀਮ
ਅਸੀ ਬੂਟੇ Vancouver ਲਾਏ ਨੇ

Gur Sidhu music

ਹੋ 6-6 ਫੁੱਟੇ ਜੱਟ ਦਿੰਦੇ ਕਿਸੇ ਨੂ ਨਾ ਫ__ਕ
Top ਛਹੇਵਾ ਉੱਤੇ ਰਖਦੇ ਆ ਅੱਖ ਨੀ
Circle ਛੋਟਾ ਕੰਮ ਕਾਰ ਬੜਾ ਮੋਟਾ
Third party ਨਾਲ ਮਿਲਦੀ ਨਾ ਮਤ ਨੀ
American dollar ਕਮਾਯੀ ਜਾਣੇ ਆਂ
ਖੁੱਲਾ ਖਰਚਣ ਸੋਨਿਏ Dubai ਜਾਣੇ ਆਂ
ਛੱਡ ਦੇਣਾ ਧੰਦਾ ਬਿੱਲੋ ਕਹਿ ਜਾਣੇ ਆਂ
ਹਰ ਨਵੇ ਸਾਲ ਨਵੀ ਗੱਡੀ ਲਾਯੀ ਜਾਣੇ ਆਂ
Book Hummer ਕਰਾਈ ਜਿਹੜੀ ਤਲੁਗੀ ਤਬਾਹੀ
ਪੈਸੇ ਸੱਜਰੇ ਟ੍ਰਕ ਉੱਤੇ ਲਾਏ ਨੇ
ਲੋਕਿ ਤਾਂ ਮਾਂਗੌਂਦੇ ਅਫਗਾਨ ਤੋਂ ਅਫੀਮ
ਅਸੀ ਬੂਟੇ California ਲਾਏ ਨੇ
ਓ ਲੋਕਿ ਤਾਂ ਮਾਂਗੌਂਦੇ ਅਫਗਾਨ ਤੋਂ ਅਫੀਮ
ਅਸੀ ਬੂਟੇ Vancouver ਲਾਏ ਨੇ

ਓ ਮੁੱਲਾਂਪੁਰ ਦਾਖਾਂ ਤੋ ਦੁਰਯੀ ਸੋਨਿਏ
ਨੀ ਖੰਨੇ ਕਰਦੇ ਆ ਯਾਰ wait ਚਿਰ ਦੀ ਬੜੀ
ਇੱਕੋ ਗਲ ਬਾਰ ਬਾਰ ਜਾਣੇ ਓ ਕਰੀ
ਵੀਰੇ ਝਾਂਜਰਾਂ ਤੋਂ ਉੱਤੇ ਵੀ ਆ ਦੁਨਿਯਾ ਬੜੀ
ਓ ਨਗਣੀ ਦੇ ਬਣ’ਦੇ dealer ਕੁੜੇ
ਨੀ ਕੁੜੀਯਾਵੇਆਂ ਨੇ chemical ਪਾਏ ਨੇ
ਲੋਕਿ ਤਾਂ ਮਾਂਗੌਂਦੇ ਅਫਗਾਨ ਤੋਂ ਅਫੀਮ
ਅਸੀ ਬੂਟੇ California ਲਾਏ ਨੇ
ਓ ਲੋਕਿ ਤਾਂ ਮਾਂਗੌਂਦੇ ਅਫਗਾਨ ਤੋਂ ਅਫੀਮ
ਅਸੀ ਬੂਟੇ Vancouver ਲਾਏ ਨੇ

Gur Sidhu music

Most popular songs of Ricky

Other artists of K-pop